ਕਰਨਾਲ ’ਚ ਪੁਲਿਸ ਜਵਾਨ ਤੇ ਕਿਸਾਨ ਆਹਮੋ-ਸਾਹਮਣੋ, ਕਿਸਾਨਾਂ ’ਤੇ ਵਾਟਰ ਕੈਨਨ ਦੀ ਕੀਤੀ ਵਰਤੋਂ
ਕਰਨਾਲ ’ਚ ਹਾਲਾਤ ਤਣਾਅ ਪੂਰਨ
ਧਰਨੇ ’ਤੇ ਬੈਠੇ ਕਿਸਾਨ ਅੱਗੇ ਦੀ ਰਣਨੀਤੀ ਬਣਾ ਰਹੇ ਹਨ
ਕਰਨਾਲ (ਸੱਚ ਕਹੂੰ ਨਿਊਜ਼) ਕਰਨਾਲ ’ਚ ਕਿਸਾਨ ਮਹਾਂ ਪੰਚਾਇਤ ’ਚ ਵੱਡੀ ਗਿਣਤੀ ’ਚ ਪਹੁੰਚੇ ਕਿਸਾਨ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਇਸ ਦੌਰਾਨ ਕਿਸਾਨ ਤੇ ਪੁਲਿਸ ਦਰਮਿਆਨ ਝੜਪ ਹੋ ਗਈ ...
ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਨਾਕਾਮ
ਮਹਾਂ ਪੰਚਾਇਤ ਜਾਰੀ ਰਹੇਗੀ
ਕਰਨਾਲ (ਸੱਚ ਕਹੂੰ ਨਿਊਜ਼)। ਕਰਨਾਲ ’ਚ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਕਿਸਾਨਾਂ ਦੀ 11 ਮੈਂਬਰੀ ਕਮੇਟੀ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਹੋਈ ਜਿਸ ’ਚ ਕਿਸਾਨਾਂ ਨੇ ਦੋਸ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੀ ਮੰਗ ਨਹੀਂ ਮੰਨੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਹਾਂ ਪ...
ਕਰਨਾਲ ਮਹਾਂਪੰਚਾਇਤ : ਮੰਚ ’ਤੇ ਪਹੁੰਚੇ ਗੁਰਨਾਮ ਚਢੂਣੀ ਤੇ ਰਾਕੇਸ਼ ਟਿਕੈਤ
ਵੱਡੀ ਗਿਣਤੀ ’ਚ ਅਰਧ ਸੈਨਿਕ ਬਲ ਤੇ ਪੁਲਿਸ ਜਵਾਨ ਤਾਇਨਾਤ
ਕਰਨਾਲ (ਸੱਚ ਕਹੰ ਨਿਊਜ਼)। ਕਿਸਾਨ ਮਹਾਂਪੰਚਾਇਤ ਸ਼ੁਰੂ ਹੋ ਚੁੱਕੀ ਹੈ ਤੇ ਵੱਡੀ ਗਿਣਤੀ ’ਚ ਕਿਸਾਨ ਜੁਟੇ ਗਏ ਹਨ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਢਡੂਣੀ ਮੰਚ ’ਤੇ ਪਹੰੁਚ ਗਏ ਹਨ ਕਰਨਾਲ ਮਹਾਂ ਪੰਚਾਇਤ ’ਚ ਕਿਸਾਨਾਂ ਦਾ ਹਾਲੇ ਵੀ ਆਉਣਾ ਜਾਰ...
ਕਿਸਾਨ ਟਰੈਕਟਰ ਪਰੇਡ ਤੋਂ ਗਾਇਬ ਹੋਇਆ ਨੌਜਵਾਨ ਹੁਣ ਪਰਤਿਆ ਘਰ
ਸੱਤ ਮਹੀਨਿਆਂ ਤੋਂ ਪਰਿਵਾਰ ਕਰ ਰਿਹਾ ਸੀ ਉਡੀਕ
ਜੀਂਦ (ਸੱਚ ਕਹੂੰ ਨਿਊਜ਼)। 26 ਜਨਵਰੀ ਨੂੰ ਕੌਮੀ ਰਾਜਧਾਨੀ ’ਚ ਕੱਢ ਗਈ ਕਿਸਾਨ ਟਰੈਕਟਰ ਪਰੇਡ ਦੌਰਾਨ ਗਾਇਬ ਹੋਇਆ ਜਂਦੀ ਜ਼ਿਲ੍ਹੇ ਦੇ ਪਿੰਡ ਕੰਡੇਲਾ ਦਾ 28 ਸਾਲਾ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ ਇੱਕ ਗੈਰ ਸਰਕਾਰੀ ਸੰਸਥਾ ਨੇ ਉਸ ਦੇ ਪਰਿਵਾ...
ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਮਨਾਇਆ ਅਧਿਆਪਕ ਦਿਵਸ
ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ: ਡਾ. ਚਰਨਪ੍ਰੀਤ ਕੌਰ ਢਿੱਲੋਂ
(ਸੁਨੀਲ ਵਰਮਾ)ਸਰਸਾ। ‘‘ਗਿੱਲੀ ਮਿੱਟੀ ਅਣਘੜੀ, ਹਮਕੋ ਗੁਰੁੂਵਰ ਗਿਆਨ, ਗਿਆਨ ਪ੍ਰਕਾਸ਼ਿਤ ਕੀਜੀਏ ਆਪ ਸਮਰੱਥ ਬਲਵਾਨ’’ ਜੀ ਹਾਂ, ਇਸ ਲਾਈਨ ਦੇ ਨਾਲ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਡਾ. ਸਰਵਪੱਲੀ ਰਾਧਾ ਕਿ੍ਰਸ਼ਨਨ ਦੀ ਯ...
ਹਰਿਆਣਾ ‘ਚ ਮੀਂਹ ਦਾ ਮੌਸਮ ਹੋਇਆ ਖੁਸ਼ਨੁਮਾ, ਸਰਸਾ ‘ਚ ਤੇਜ ਬਾਰਿਸ਼
ਹਰਿਆਣਾ 'ਚ ਮੀਂਹ ਦਾ ਮੌਸਮ ਹੋਇਆ ਖੁਸ਼ਨੁਮਾ, ਸਰਸਾ 'ਚ ਤੇਜ ਬਾਰਿਸ਼
ਸਰਸਾ। ਹਰਿਆਣਾ ਦੇ ਕਈ ਜ਼ਿਲਿ੍ਹਆਂ ਵਿੱਚ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਹਰਿਆਣਾ ਦੇ ਸਰਸਾ, ਫਤਿਹਾਬਾਦ, ਹਿਸਾਰ, ਪਨਪਤ ਸਮੇਤ ਐਨਸੀਆਰ ਵਿੱਚ ਮੀਂਹ ਪੈ ਰਿਹਾ ਹੈ। ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ, ਨਾਲ ਹੀ ਠੰਢ ...
ਅਭਿਸ਼ੇਕ ਹੀ ਨਿੱਕਲਿਆ ਮਾਂ-ਬਾਪ, ਭੈਣ ਅਤੇ ਨਾਨੀ ਦਾ ਕਾਤਲ
ਚਾਰਾਂ ਦੇ ਸਿਰਾਂ ਤੇ ਮਾਰੀਆਂ ਗਈਆਂ ਗੋਲੀਆਂ, ਵਿਜੇ ਨਗਰ ਵਿੱਚ ਪੰਜ ਦਿਨ ਪਹਿਲਾਂ ਹੋਈ ਸੀ ਵਾਰਦਾਤ
ਪੁਲਿਸ ਦੇ ਸਵਾਲਾਂ ਵਿੱਚ ਉਲਝਿਆ ਅਰੋਪੀ, ਖੁੱਲ ਗਈ ਪੂਰੀ ਵਾਰਦਾਤ
ਰੋਹਤਕ ਸੱਚ ਕਹੂੰ/ਨਵੀਨ ਮਲਿਕ । ਬੁੱਧਵਾਰ ਨੂੰ ਸ਼ਹਿਰ ਦੇ ਵਿਜੇ ਨਗਰ ਦੀ ਬਾਗ ਵਾਲੀ ਗਲੀ ਵਿੱਚ ਹੋਏ ਚੌਹਰੇ ਹੱਤਿਆ ਕਾਂਡ ਦਾ ਖੁਲਾਸਾ ਹੋ ਗਿ...
ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸਡੀਐਮ ਦਾ ਹੋਇਆ ਤਬਾਦਲਾ
ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸਡੀਐਮ ਦਾ ਹੋਇਆ ਤਬਾਦਲਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਰਨਾਲ ’ਚ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸ. ਡੀ. ਐਮ. ਆਯੂਸ਼ ਸਿਨਹਾ ਦਾ ਤਬਾਦਲਾ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਰਿਆਣਾ ਦੇ ਕਰਨਾਲ ’ਚ ਧਰਨਾ ਦੇ ਰਹੇ ਕਿਸਾਨਾਂ...
ਹਰਿਆਣਾ, ਦਿੱਲੀ ਸਮੇਤ ਹੋਰ ਸੂਬਿਆਂ ’ਚ ਫਿਰ ਤੋਂ ਖੁੱਲ੍ਹੇ ਸਕੂਲ
ਥਰਮਲ ਸਕ੍ਰੀਨਿੰਗ, ਬਦਲਵੀ ਬੈਠਣ ਦਾ ਵਿਵਸਥਾ ਵਰਗੇ ਨਿਯਮ ਸ਼ਾਮਲ
ਨਵੀਂ ਦਿੱਲੀ। ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ’ਚ ਬੁੱਧਵਾਰ ਨੂੰ ਕੋਵਿਡ ਸੁਰੱਖਿਆ ਪ੍ਰੋਟੋਕਾਲ ਨਾਲ ਫਿਰ ਤੋਂ ਸਕੂਲ ਖੁੱਲ੍ਹੇ ਬੁੱਧਵਾਰ ਸਵੇਰ ਤੋਂ ਹੀ ਬੱਚੇ ਸਕੂਲ ਜਾਂਦੇ ਦਿਸੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮੰਡ...
ਹਰਿਆਣਾ: ਸਕੂਲਾਂ ਵਿੱਚ ਕੱਲ ਤੋਂ ਲੱਗਣਗੀਆਂ ਚੌਥੀ ਅਤੇ ਪੰਜਵੀਂ ਦੀਆਂ ਕਲਾਸਾਂ
ਭੋਜਨ ਨਹੀਂ ਹੋਵੇਗਾ ਸਾਂਝਾ, ਪਾਣੀ ਘਰੋਂ ਲਿਆਉਣਾ ਪਏਗਾ
ਸੱਚ ਕਹੂੰ /ਸੁਨੀਲ ਵਰਮਾ ਸਰਸਾ। ਕਰੋਨਾ ਦੀ ਰਫਤਾਰ ਘਟਣ ਤੋਂ ਬਾਅਦ ਬੱਚਿਆਂ ਦੀ ਆੱਫਲਾਈਨ ਪੜਾਈ ਨੇ ਗਤੀ ਫੜ੍ਹੀ ਹੈ। ਹੁਣ ਆੱਨਲਾਈਨ ਦੀ ਵਜਾਏ ਬੱਚਿਆਂ ਦੀ ਆੱਫਲਾਈਨ ਪੜ੍ਹਾਈ ਹੋਵੇਗੀ। ਜਿਸ ਵਜੋਂ ਬੁੱਧਵਾਰ ਤੋਂ ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਦੀਆ...