ਭਾਜਪਾ ਆਗੂਆਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ, ਤਾਲਿਬਾਨ ਨਾਲ ਸਬੰਧ ਹਨ : ਟਿਕੈਤ
ਭਾਜਪਾ ਆਗੂਆਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ, ਤਾਲਿਬਾਨ ਨਾਲ ਸਬੰਧ ਹਨ : ਟਿਕੈਤ
(ਸੱਚ ਕਹੂੰ ਨਿਊਜ਼) ਹਿਸਾਰ। ਸਾਂਸਦ ਅਰਵਿੰਦ ਸ਼ਰਮਾ ਦੇ ਕਥਿਤ ਵਿਵਾਦਪੂਰਨ ਬਿਆਲ ਸਬੰਧੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਭਾਜਪਾ ਆਗੂਆਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ ਕਿ ਕਿਤੇ ਇਨ੍ਹਾਂ ਦਾ ਤਾਲਿਬਾਨ ਨਾਲ ਸਬੰਧ ਤਾਂ ਨਹ...
ਫਰੀਦਾਬਾਦ ’ਚ ਘਰ ’ਚੋਂ ਮਿਲੀ ਇੱਕ ਕਰੋੜ ਰੁਪਏ ਤੋਂ ਵੱਧ ਰਾਸ਼ੀ
ਫਰੀਦਾਬਾਦ ’ਚ ਘਰ ’ਚੋਂ ਮਿਲਿਆ 1 ਕਰੋੜ ਦਾ ਕੈਸ਼
(ਸੱਚ ਕਹੂੰ ਨਿਊਜ਼) ਫਰੀਦਾਬਾਦ। ਫਰੀਦਾਬਾਦ ਸ਼ਹਿਰ ’ਚ ਇੱਕ ਨਸ਼ਾ ਤਸਕਰ ਦੇ ਘਰੋਂ ਵੱਡੀ ਮਾਤਰਾ ’ਚ ਨਗਦੀ ਬਰਾਮਦ ਕੀਤੀ ਗਈ ਹੈ ਕਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਕਰਕੇ 1.13 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਰਕਮ ਇੰਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਵੀ ਗ...
ਜੀਂਦ ’ਚ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ
ਕਾਰ-ਟਰੈਕਟਰ ਟਰਾਲੀ ਨਾਲ ਟਕਰਾਈ, 4 ਗੰਭੀਰ ਜ਼ਖਮੀ
(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਦੇ ਜੀਂਦ ’ਚ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ 4 ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਹਿਸਾਰ-ਚੰਡੀਗੜ੍ਹ ਰੋਡ ’ਤੇ ਨਰਵਾਨਾ ਕੋਲ ਫਲਾਈਓਵਰ ’ਤੇ ਵਾਪਰਿਆ ਨਰਵਾਨਾ ਰੇਲਵੇ ਫਲਾਈਓਵਰ...
ਹੁਣ ਹਰਿਆਣਾ ’ਚ ਨਿੱਜੀ ਨੌਕਰੀਆਂ ’ਚ ਨੌਜਵਾਨਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ
ਮੁੱਖ ਮੰਤਰੀ ਮਨੋਹਰ ਲਾਲ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਜਾਰੀ ਕੀਤਾ
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਦੇ ਮਕਸਦ ਨਾਲ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹੁਣ ਸੂਬੇ ’ਚ 15 ਜਨਵਰੀ 2022 ਤੋਂ ਨਿੱਜੀ ਖੇਤਰ ਦੀਆਂ ਨੌਕਰੀਆਂ ’ਚ ਵੀ ਰਾਖਵਾਂਕਰਨ ਨਿਯਮ ਲਾਗ...
ਜੀਂਦ ’ਚ ਕਿਸਾਨਾਂ ਵੱਲੋਂ ਦੁਸ਼ਿਅੰਤ ਚੌਟਾਲਾ ਦਾ ਭਾਰੀ ਵਿਰੋਧ
ਵੱਡੀ ਗਿਣਤੀ ’ਚ ਕਿਸਾਨਾਂ ਨੇ ਕੀਤਾ ਵਿਰੋਧ
ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾਮੁੱਕੀ
ਕਿਸਾਨਾਂ ਨੇ ਚੋਟਾਲਾ ਦਫ਼ਤਰ ਘੇਰਿਆ
(ਸੱਚ ਕਹੂੰ ਨਿਊਜ਼) ਜੀਂਦ। ਹਰਿਅਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਜੀਂਦ ਪਹੁੰਚਣ ’ਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੁਲਿ...
ਏਲਨਾਬਾਦ ਉਪ ਚੋਣਾਂ : ਅਭੈ ਸਿੰਘ ਚੌਟਾਲਾ ਜਿੱਤੇ
ਏਲਨਾਬਾਦ ’ਚ ਭਾਜਪਾ ਦੀ ਹਾਰ, ਗੋਵਿੰਦ ਕਾਂਡਾ ਨੂੰ 6708 ਵੋਟਾਂ ਨਾਲ ਹਰਾਇਆ
ਕਾਂਗਰਸ ਤੀਜੇ ਨੰਬਰ ’ਤੇ ਰਹੀ
(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਤੋਂ ਸਰਸਾ ਜ਼ਿਲ੍ਹੇ ਦੇ ਏਲਨਾਬਾਦ ਵਿਧਾਨ ਸਭਾ ਸੀਟ ’ਤੇ 30 ਅਕਤੂਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ ਇਨ੍ਹਾਂ ਉਪ ਚੋਣਾਂ ’ਚ ਇੰਡੀਅਨ ਨੈਸ਼ਨਲ ਲ...
ਬਸਤਾੜਾ ਮਾਮਲਾ : ਕਮਿਸ਼ਨ ਸਾਹਮਣੇ ਪੇਸ਼ ਹੋਏ ਗੁਰਨਾਮ ਸਿੰਘ ਚਢੂਨੀ
ਬਸਤਾੜਾ ਮਾਮਲਾ : ਕਮਿਸ਼ਨ ਸਾਹਮਣੇ ਪੇਸ਼ ਹੋਏ ਗੁਰਨਾਮ ਸਿੰਘ ਚਢੂਨੀ
ਕਰਨਾਲ (ਸੱਚ ਕਹੂੰ ਨਿਊੁਜ਼)। 28 ਅਗਸਤ ਨੂੰ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨ...
ਅਸੀਂ ਜਨਤਾ ਨੂੰ ਮਾਲਿਕ ਸਮਝ ਕੇ ਕੰਮ ਕਰਦੇ ਹਾਂ : ਦਲਾਲ
ਅਸੀਂ ਜਨਤਾ ਨੂੰ ਮਾਲਿਕ ਸਮਝ ਕੇ ਕੰਮ ਕਰਦੇ ਹਾਂ : ਦਲਾਲ
ਭਿਵਾਨੀ (ਸੱਚ ਕਹੂੰ ਬਿਊਰੋ)। ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ ਹੈ ਕਿ 30 40 ਸਾਲਾਂ ਤੋਂ ਕਾਂਗਰਸ ਨੂੰ ਇਹ ਗਲਤਫਹਿਮੀ ਨਹੀਂ ਕਰਨੀ ਚਾਹੀਦੀ ਕਿ ਲੋਕ ਇਸ ਤੋਂ ਨਾਰਾਜ਼ ਹੋ ਕੇ ਭਾਜਪਾ ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਕੋ...
ਗੁਰੂਗ੍ਰਾਮ ਤੇ ਫਰੀਦਾਬਾਦ ‘ਚ ਪਟਾਕਿਆਂ ਤੇ ਵਿਕਰੀ ਤੇ ਲੱਗੀ ਰੋਕ
ਗੁਰੂਗ੍ਰਾਮ ਤੇ ਫਰੀਦਾਬਾਦ 'ਚ ਪਟਾਕਿਆਂ ਤੇ ਵਿਕਰੀ ਤੇ ਲੱਗੀ ਰੋਕ
ਫਰੀਦਾਬਾਦ । ਹਰਿਆਣਾ ਦੇ ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਦੇ 14 ਜ਼ਿਲਿ੍ਹਆਂ ਵਿੱਚ ਪਟਾਕਿਆਂ ਦੀ ਵਰਤੋਂ ਤੇ ਵਿਕਰੀ *ਤੇ ਪਾਬੰਦੀ ਲਗਾਈ ਗਈ ਹੈ। ਲੋਕ ਪ੍ਰਦੂਸ਼ਿਤ ਇਲਾਕਿਆਂ ਵਿੱਚ ਵੀ ਪਟਾਕਿਆਂ ਦੀ ਵਰਤੋਂ ਨਹੀਂ ਕਰ ਸਕਣਗੇ। ਲੋਕ ਸਿਰਫ਼ ਹਰੇ ਪਟ...
ਹਰਿਆਣਾ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਅੱਜ ਤੋਂ
ਰੋਡਵੇਜ ਨੇ ਸੜਕਾਂ ਤੇ ਉਤਾਰੀਆਂ ਹੋਰ ਬੱਸਾਂ
ਚੰਡੀਗੜ੍ਹ (ਸੱਚ ਕਹੂੰ ਬਿਊਰੋ) ਪੁਲਿਸ ਕਾਂਸਟੇਬਲ (ਪੁਰਸ਼) ਭਰਤੀ ਪ੍ਰੀਖਿਆ, ਜੋ ਅਗਸਤ ਵਿੱਚ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤੀ ਗਈ ਸੀ, ਅੱਜ ਐਤਵਾਰ ਤੋਂ ਮੁੜ ਸ਼ੁਰੂ ਹੋਵੇਗੀ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਲਈ ਜਨਰਲ ਡਿਊਟੀ ਦੀਆਂ 5500 ਅਸਾਮੀਆਂ...