Haryana Punjab Weather News: ਪੰਜਾਬ-ਹਰਿਆਣਾ ਦੇ ਮੌਸਮ ਸਬੰਧੀ ਹੁਣੇ-ਹੁਣੇ ਆਈ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਜਲਦ ਪੜ੍ਹੋ…
Punjab-Haryana Weather News: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿਹੰਮਾਰ)। ਹਰਿਆਣਾ ਤੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ’ਚ ਠੰਢ ਨੇ ਦਸਤਕ ਦੇ ਦਿੱਤੀ ਹੈ। ਕੁਝ ਸੂਬਿਆਂ ’ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਹਰਿਆਣਾ ’ਚ ਅੱਜ 3 ਨਵੰਬਰ 2024 ਨੂੰ ਤਾਪਮਾਨ 30.29 ਡਿਗਰੀ ਸੈਲਸੀਅਸ ਹੈ। ਦਿਨ ਲਈ ਪੂਰਵ...
Haryana: ਹਰਿਆਣਾ ’ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ
Haryana: ਭਿਵਾਨੀ (ਸੱਚ ਕਹੂੰ ਨਿਊਜ਼/ਇੰਦਰਵੇਸ਼)। ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2024 (ਐੱਚਟੈੱਟ) ਲੈਵਲ-1, 2 ਅਤੇ 3 (ਸ਼ਨੀਵਾਰ-ਐਤਵਾਰ) 07 ਅਤੇ 08 ਦਸੰਬਰ 2024 ਨੂੰ ਹਰਿਆਣਾ ਸਕੂਲ ਸਿੱਖਿਆ...
Haryana News: ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਮਾਪੇ-ਅਧਿਆਪਕ ਦਿਵਸ ’ਤੇ ਮੈਗਾ ਪ੍ਰਦਰਸ਼ਨੀ ਕਰਵਾਈ
Haryana News: ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਵਿਖੇ ਐਤਵਾਰ ਨੂੰ ਮਾਪੇ-ਅਧਿਆਪਕ ਮੀਟਿੰਗ ਤੇ ‘ਮੈਗਾ ਪ੍ਰਦਰਸ਼ਨੀ’ ਕੀਤੀ ਗਈ। ਮੈਗਾ ਪ੍ਰਦਰਸ਼ਨੀ ’ਚ ਕਲਾਸ ਐੱਲਕੇਜੀ ਤੋਂ 12ਵੀਂ ਜਮਾਤ ਦੇ ਲਗਭਗ 350 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ 125 ਮਾਡਲ ਪੇਸ਼ ਕੀਤੇ। ਇਹ ਪ੍ਰਦਰਸ਼ਨੀ ਸ...
ਹਰਿਆਣਾ ਦੇ ਇਹ ਪਿੰਡ ਦੀ ਬੇਟੀ ਨੂੰ ਮਿਲੀ ਵੱਡੀ ਕਾਮਯਾਬੀ, ਖੁਸ਼ੀ ’ਚ ਪਿਤਾ ਨੇ ਬੋਲੀ ਇਹ ਵੱਡੀ ਗੱਲ
ਧਮਤਾਨ ਸਾਹਿਬ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Dhamtan Sahib: ਜੱਜ ਬਣ ਕੇ ਘਰ ਪਰਤਣ ਵਾਲੀ ਫੂਲੀਆ ਖੁਰਦ ਦੀ ਧੀ ਨਿਸ਼ਾ ਦਾ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਨਿਸ਼ਾ ਨੂੰ ਪਿੰਡ ਧਰੋੜੀ ਤੋਂ ਵਾਹਨਾਂ ਤੇ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਨਾਲ ਕਰਮਗੜ੍ਹ, ਕਾਨ੍ਹਾ ਖੇੜਾ ਰਾਹੀਂ ਪਿੰਡ ਫੂਲੀਆ ਲਿਆਂਦਾ ਗ...
Haryana-Rajasthan Roadways: ਮਹਿਲਾ ਪੁਲਿਸ ਮੁਲਾਜ਼ਮ ਨੇ ਨਹੀਂ ਕਟਵਾਈ ਟਿਕਟ ਤਾਂ ਰਾਜਸਥਾਨ-ਹਰਿਆਣਾ ’ਚ ਸ਼ੁਰੂ ਹੋਈ ਚਲਾਨ ਜੰਗ
Haryana-Rajasthan Roadways: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਇੱਕ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਆਪਣੀ ਵਰਦੀ ਦੀ ਧਮਕੀ ਕਾਰਨ ਟਿਕਟ ਨਾ ਲੈਣ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਅਤੇ ਰਾਜਸਥਾਨ ਵਿੱਚ ਤਣਾਅ ਵਧ ਗਿਆ ਹੈ। ਜਿੱਥੇ ਪਹਿਲਾਂ ਹਰਿਆਣਾ ਵਿੱਚ ਰਾਜਸਥਾਨ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 90 ...
Haryana News: ਹਰਿਆਣਾ ‘ਚ ਕੱਚੇ ਮੁਲਾਜ਼ਮਾਂ ਦੀ ਹੋਈ ਮੌਜ, CM ਨਾਇਬ ਸੈਣੀ ਨੇ ਕੀਤਾ ਵੱਡਾ ਐਲਾਨ
Haryana News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਰਿਆਣਾ ਵਿੱਚ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਚੰਗੀ ਖ਼ਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਵਿੱਚ ਸ਼੍ਰੇਣੀ 3 ਅਤੇ 4 ਦੀਆਂ ਅਸਾਮੀਆਂ 'ਤੇ 24 ਹਜ਼ਾਰ ਨਵੀਂ ਭਰਤੀ ਦੇ ਬਾਵਜੂਦ ਕਿਸੇ ...
Gurugram News: ਸ਼ਾਰਟ ਸਰਕਟ ਕਾਰਨ ਕਮਰੇ ’ਚ ਲੱਗੀ ਅੱਗ, 4 ਦੀ ਦਰਦਨਾਕ ਮੌਤ
ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। Gurugram News: ਇੱਥੇ ਇੱਕ ਇਮਾਰਤ ਦੇ ਇੱਕ ਕਮਰੇ ’ਚ ਅੱਗ ਲੱਗਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕ...
Road Accident: ਰੇਵਾੜੀ ’ਚ ਭਿਆਨਕ ਹਾਦਸਾ, ਹਾਈਵੇਅ ’ਤੇ ਖੜ੍ਹੇ ਟੈਂਕਰ ਨਾਲ ਟਕਰਾਈ ਕਾਰ
ਪਿੱਛੋਂ ਟਰੱਕ ਨੇ ਮਾਰੀ ਟੱਕਰ | Road Accident
ਲੜਕੀ ਕਰ ਰਹੀ ਸੀ ਡਰਾਈਵਿੰਗ | Road Accident
ਰੇਵਾੜੀ (ਸੱਚ ਕਹੂੰ ਨਿਊਜ਼)। Road Accident: ਹਰਿਆਣਾ ਦੇ ਰੇਵਾੜੀ ’ਚ ਦਿੱਲੀ-ਜੈਪੁਰ ਹਾਈਵੇਅ ’ਤੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਇੱਕ ਤੇਜ਼ ਰਫਤਾਰ ਕਾਰ ਆਸਾਹੀ ਫਲਾਈਓਵਰ ਤੋਂ ਹੇਠਾਂ ਆ ਕੇ ਪਾਣੀ ਦੇ ...
Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ
ਦੁਕਾਨਦਾਰ ਦੇ ਸਿਰ ’ਚ ਪਸਤੌਲ ਦਾ ਬੱਟ ਮਾਰਿਆ
ਕੈਸ਼, ਸੋਨੇ-ਚਾਂਦੀ ਦੇ ਗਹਿਣੇ ਚੁੱਕੇ
ਹੀਰਿਆਂ ਦਾ ਹਾਰ ਵੀ ਲੈ ਗਏ ਨਾਲ
ਸੋਨੀਪਤ (ਸੱਚ ਕਹੂੰ ਨਿਊਜ਼)। Breaking News: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ ਹੋਈ ਹੈ। ਜ਼ਿਲ੍ਹਾ ਸੋਨੀਪਤ ’ਚ ਸ਼ੁੱਕਰਵਾਰ (25 ਅਕਤੂਬਰ) ਨੂੰ ਦਿਨ-ਦਿਹਾੜੇ ਇੱਕ ਗ...
Haryana Metro News: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਮੈਟਰੋ ਲਾਈਨ, ਅਧਿਐਨ ਲਈ ਕੇਂਦਰੀ ਮੰਤਰੀ ਤੋਂ ਮਿਲੀ ਮਨਜ਼ੂਰੀ, ਜਾਣੋ…
Haryana Metro News: ਨਵੀਂ ਦਿੱਲੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਰਾਜ ਦਿੱਲੀ ਦੇ ਨਾਲ ਲੱਗਦਾ ਹੈ ਅਤੇ ਡਬਲ ਇੰਜਣ ਵਾਲੀ ਸਰਕਾਰ (ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ) ਇੱਥੋਂ ਦੇ ਲੋਕਾਂ ਨੂੰ ਮੈਟਰੋ ਰੇਲ ਤੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐਸ) ਵਰਗੀਆਂ ਸਹੂਲਤਾਂ ਪ੍ਰਦ...