Sitaram Yechury: ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦੇਹਾਂਤ
ਨਵੀਂ ਦਿੱਲੀ (ਏਜੰਸੀ)। ਸੀਪੀਆਈ (ਐਮ) ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ (72 ਸਾਲ) ਦਾ ਅੱਜ ਵੀਰਵਾਰ ਨੂੰ ਦੇਹਾਂਤ ਹੋ ਗਿਆ। ਸੀਨੀਅਰ ਸਿਆਸਤਦਾਨ ਨੂੰ ਨਿਮੂਨੀਆ ਵਰਗੇ ਛਾਤੀ ਦੀ ਲਾਗ ਦੇ ਇਲਾਜ ਲਈ 19 ਅਗਸਤ ਨੂੰ ਏਮਜ਼ ਨਵੀਂ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ। Sitaram Yechury
ਇਹ ਵੀ ਪੜ੍ਹੋ: Crime ...
ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਭਾਜਪਾ ‘ਚ ਸ਼ਾਮਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਬੁਲਾਰੇ ਗੌਰਵ ਵੱਲਭ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪ...
New Modern City: ਉੱਤਰ ਪ੍ਰਦੇਸ਼ ’ਚ 80 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰਕੇ ਵਸਾਇਆ ਜਾਵੇਗਾ ਨਵਾਂ ਆਧੁਨਿਕ ਸ਼ਹਿਰ, 4 ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਮਾਸਟਰ ਪਲਾਨ
New Modern City: ਗਾਜ਼ੀਆਬਾਦ (ਰਵਿੰਦਰ ਸਿੰਘ)। ਹੁਣ ਗ੍ਰੇਟਰ ਨੋਇਡਾ ਨੇੜੇ ਦਾਦਰੀ ਅਤੇ ਬੁਲੰਦਸ਼ਹਿਰ ਦੇ 80 ਪਿੰਡਾਂ ਦੀ ਜ਼ਮੀਨ 'ਤੇ ਨਵਾਂ ਨੋਇਡਾ ਸਥਾਪਿਤ ਕੀਤਾ ਜਾਵੇਗਾ। ਇਸ ਦੇ ਲਈ ਅਗਲੇ ਮਹੀਨੇ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਹੁਣ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ਖਰੀਦੇਗਾ ਅਤੇ ਪਹਿਲੇ ...
ਪ੍ਰਧਾਨ ਮੰਤਰੀ ਦੇਸ਼ ਨਾਲ ਝੂਠ ਬੋਲਦੇ ਹਨ : Rahul Gandhi
Rahul Gandhi | ਐਨਆਰਸੀ ਦੇ ਪੂਰੀ ਤਰ੍ਹਾਂ ਨਹੀਂ ਰੁੱਕਿਆ : ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਜ਼ਰਬੰਦੀ ਕੇਂਦਰ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ। ਉਸਨੇ ਟਵੀਟ ਕੀਤਾ ''ਆਰਐਸਐਸ ਦੇ ਪ੍ਰਧਾਨ ਮੰਤ...
ਕੋਵਿੰਦ ਦੀ ਅੰਤਦ੍ਰਸ਼ਟੀ ਦੇਸ਼ ਦੀ ਵੱਡੀ ਦੌਲਤ : ਮੋਦੀ
ਕੋਵਿੰਦ ਦੀ ਅੰਤਦ੍ਰਸ਼ਟੀ ਦੇਸ਼ ਦੀ ਵੱਡੀ ਦੌਲਤ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨੀਤੀਗਤ ਮਾਮਲਿਆਂ ਵਿਚ ਉਨ੍ਹਾਂ ਦੀ ਅਮੀਰ ਸੂਝ ਅਤੇ ਵਿਦਵਤਾ ਦੇਸ਼ ਲਈ ਵੱਡੀ ਸੰਪਤੀ ਹੈ। ਕੋਵਿੰਦ 25 ਜੁਲਾਈ 2017 ਨ...
ਆਬਕਾਰੀ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਸੀਬੀਆਈ ਸਾਹਮਣੇ ਹੋਏ ਪੇਸ਼ ਸਿਸੋਦੀਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਕਥਿਤ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਇੱਥੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਹਮਣੇ ਪੇਸ਼ ਹੋਏ। ਸਿਸੋਦੀਆ, ਜਿਨ੍ਹਾਂ ਨੂੰ ਸੀਬੀਆਈ ਨੇ ਪੁੱਛਗਿੱਛ...
ਦਿੱਲੀ ਦੀ ਕੰਪਨੀ ਨੇ ਮਹਿਲਾ ਡਾਕਟਰ ਨਾਲ 1.91 ਲੱਖ ਰੁਪਏ ਦੀ ਠੱਗੀ ਮਾਰੀ
ਮੁੰਬਈ (ਏਜੰਸੀ)। ਅੰਤਰਰਾਸ਼ਟਰੀ ਛੁੱਟੀਆਂ ਦੇ ਪੈਕੇਜ ਦੇ ਨਾਂਅ 'ਤੇ ਦਿੱਲੀ ਦੀ ਇਕ ਕੰਪਨੀ ਵੱਲੋਂ ਮੁੰਬਈ ਦੀ ਇਕ ਮਹਿਲਾ ਡਾਕਟਰ ਤੋਂ 1.91 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ( Delhi News) ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਡਾਕਟਰ, ਜੋ ਵਕੋਲਾ, ਸਾਂਤਾਕਰੂਜ...
ਐਤਵਾਰ ਤੋਂ ਦਿੱਲੀ ਦੀ ਬਹੇਦ ‘ਖਰਾਬ ਹਵਾ’ ‘ਚ ਸੁਧਾਰ ਦਾ ਆਸਾਰ
ਐਤਵਾਰ ਤੋਂ ਦਿੱਲੀ ਦੀ 'ਬਹੇਦ ਖਰਾਬ' ਹਵਾ 'ਚ ਸੁਧਾਰ ਦਾ ਆਸਾਰ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸ਼ਨੀਵਾਰ ਨੂੰ ਵੀ ਬੇਹੱਦ ਖਰਾਬ ਸ਼੍ਰੇਣੀ 'ਚ ਬਣੀ ਰਹੀ। ਰਾਜਧਾਨੀ ਵਿੱਚ ਅੱਜ ਹਵਾ ਗੁਣਵੱਤਾ ਸੂਚਕ ਅੰਕ 361 ਦਰਜ ਕੀਤਾ ਗਿਆ। ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਨੇ ਇ...
ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ
ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਪ੍ਰਦੂਸ਼ਣ ਖਿਲਾਫ਼ ਜੰਗ’ ਨੂੰ ਹੋਰ ਪ੍ਰਭਾਵੀ ਬਣਾਉਣ ਤੇ ਦਿੱਲੀ ਨੂੰ ਪ੍ਰਦੂਸ਼ਿਤ ਹਵਾ ਤੋਂ ਮੁਕਤੀ ਦਿਵਾਉਣ ਲਈ ਸੋਮਵਾਰ ਨੂੰ ਕਨਾੱਟ ਪਲੇਸ ’ਚ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ...
ਤਿੰਨ ਰਾਜਾਂ ‘ਚ ਕੋਰੋਨਾ ਨਾਲ 70 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ
ਤਿੰਨ ਰਾਜਾਂ 'ਚ ਕੋਰੋਨਾ ਨਾਲ 70 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ
ਨਵੀਂ ਦਿੱਲੀ। ਦੇਸ਼ ਦੇ ਤਿੰਨ ਰਾਜ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਨਾਲ ਹੁਣ ਤੱਕ ਕ੍ਰਮਵਾਰ 400,181 ਅਤੇ 120 ਪ੍ਰਭਾਵਿਤਾਂ ਦੀਆਂ ਮੌਤਾਂ ਹੋਈਆਂ ਹਨ ਜੋ ਦੇਸ਼ ਭਰ 'ਚ ਕੋ...