ਆਪ ਆਗੂ ਸੰਜੇ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ
ਆਪ ਆਗੂ ਸੰਜੇ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਆਮ ਆਦਮੀ ਪਾਰਟੀ ਦੇ ਆਗੂ ਤੇ ਐਮ. ਪੀ. ਸੰਜੈ ਸਿੰਘ ਉਸ ਵੇਲੇ ਵੱਡੀਰਾਹਤ ਮਿਲੀ ਜਦੋਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਦੀ ਇੱਕ ਅਦਾਲਤ ਨੇ ਮਨਜ਼ੂਰ ਕਰ ਲਈ ਅਦਾਲਤ ਵੱਲੋਂ ਆਪ ਆਗੂ ਸੰਜੇ ਸਿੰਘ ਦੇ ਗਿ੍ਰਫ਼ਤਾਰੀ ਵਾਰੰਟ ਕੱਢਣ ਦੇ ਹ...
ਦਿੱਲੀ ਯੂੁਨੀਵਰਸਿਟੀ ਨੂੰ ਮਿਲਣਗੇ ਨਵੇਂ ਵੀਸੀ
ਦਿੱਲੀ ਯੂੁਨੀਵਰਸਿਟੀ ਨੂੰ ਮਿਲਣਗੇ ਨਵੇਂ ਵੀਸੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਯੂਨੀਵਰਸਿਟੀ ਨੂੰ ਛੇਤੀ ਹੀ ਨਵਾਂ ਕੁਲਪਤੀ ਮਿਲਣ ਜਾ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਕੇਂਦਰੀ ਯੂਨੀਵਰਸਿਟੀ ‘ਦਿੱਲੀ ਯੂਨੀਵਰਸਿਟੀ’ ਦੇ ਵੀਸੀ ਦੀ ਚੋਣ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਅਹੁ...
ਮੁਜੱਫਰਨਗਰ : ਮਹਾਂਪੰਚਾਇਤ ’ਚ ਉਮੜੀ ਕਿਸਾਨਾਂ ਦੀ ਭੀੜ
ਮੁਜੱਫਰਨਗਰ : ਮਹਾਂਪੰਚਾਇਤ ’ਚ ਉਮੜੀ ਕਿਸਾਨਾਂ ਦੀ ਭੀੜ
ਮੁਜੱਫਰਨਗਰ (ਸੱਚ ਕਹੂੰ ਨਿਊਜ਼)। ਅੱਜ ਪੱਛਮੀ ਯੂਪੀ ਦੇ ਮੁਜੱਫਰਨਗਰ ’ਚ ਮਹਾਂ ਪੰਚਾਇਤ ਜੀਆਈਸੀ ਗਰਾਊਂਡ ’ਤੇ ਹੋ ਰਹੀ ਹੈ, ਜਿਸ ’ਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ, ਮਹਾਂਰਾਸ਼ਟਰ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਣ ਦਾ ਦਾਅਵਾ ਕੀਤਾ ਹੈ ...
ਚਿੰਤਾਜਨਕ : ਦੇਸ਼ ’ਚ ਕੋਰੋਨਾ ਦੇ 42,766 ਨਵੇਂ ਮਾਮਲੇ
ਚਿੰਤਾਜਨਕ : ਦੇਸ਼ ’ਚ ਕੋਰੋਨਾ ਦੇ 42,766 ਨਵੇਂ ਮਾਮਲੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 42,766 ਨਵੇਂ ਮਾਮਲੇ ਦਰਜ ਕੀਤੇ ਗਏ ਜਦੋਂਕਿ 38091 ਲੋਕਾਂ ਨੇ ਇਸ ਮਹਾਂਮਾਰੀ ਨੂੰ ਹਰਾ ਦਿੱਤਾ ਦੇਸ਼ ’ਚ ਸ਼ਨਿੱਚਰਵਾਰ ਨੂੰ 71 ਲੱਖ 61 ਹਜ਼...
ਦਿੱਲੀ ਟਿਕਰੀ ਬਾਰਡਰ ਖੁੱਲ੍ਹਵਾਉਣ ਲਈ ਵਪਾਰੀ ਪਹੁੰਚੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ
ਅਗਲੇ ਹਫ਼ਤੇ ਸੁਪਰੀਮ ਕੋਰਟ ’ਚ ਦਾਖਲ ਕੀਤੀ ਜਾਵੇਗੀ ਪਟੀਸ਼ਨ
ਹਾਈਵੇ ਬੰਦ ਹੋਣ ਨਾਲ ਕਾਰੋਬਾਰੀਆਂ ਨੂੰ ਰਿਹਾ ਹੈ ਭਾਰੀ ਨੁਕਸਾਨ
ਨਵੀਂ ਦਿੱਲੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹੋਏ ਹਨ ਇਸ ਦੌਰਾਨ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ...
ਦਿੱਲੀ ਪੁਲਿਸ ਨੇ 5 ਪਿਸਤੌਲ ਨਾਲ ਹਥਿਆਰ ਤਸਕਰ ਨੂੰ ਕੀਤਾ ਗ੍ਰਿਫਤਾਰ
ਦਿੱਲੀ ਪੁਲਿਸ ਨੇ 5 ਪਿਸਤੌਲ ਨਾਲ ਹਥਿਆਰ ਤਸਕਰ ਨੂੰ ਕੀਤਾ ਗ੍ਰਿਫਤਾਰ
ਨਵੀਂ ਦਿੱਲੀ। ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਇੱਕ ਹਥਿਆਰ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਪੰਜ ਪਿਸਤੌਲ ਅਤੇ 200 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਪੈਸ਼ਲ ਸੈੱਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ...
ਸ਼ਾਹੀਨ ਬਾਗ : ਚੰਦਾ ਮੰਗਣ ਦੇ ਨਾਂਅ ‘ਤੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਸ਼ਾਹੀਨ ਬਾਗ : ਚੰਦਾ ਮੰਗਣ ਦੇ ਨਾਂਅ 'ਤੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੱਖਣੀ ਪੂਰਬੀ ਜ਼ਿਲ੍ਹੇ ਦੇ ਸ਼ਾਹੀਨ ਬਾਗ ਥਾਣੇ ਦੀ ਟੀਮ ਨੇ ਚੰਦਾ ਮੰਗਣ ਦੇ ਨਾਂਅ ’ਤੇ ਘਰ ਵਿੱਚ ਦਾਖਲ ਹੋਏ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅਖਲਾਕ ਵਜੋਂ ਹੋਈ ਹੈ। ਉਹ ਬਿਜਨੌਰ, ਉੱਤਰ ਪ...
ਦਿੱਲੀ-ਐਨਸੀਆਰ ਖੇਤਰ ’ਚ ਭਾਰੀ ਮੀਂਹ
ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਨਵੀਂ ਦਿੱਲੀ। ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਬੁੱਧਵਾਰ ਨੂੰ ਭਾਰੀ ਮੀਂਹ ਪੈਣ ਨਾਲ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਜਿਸ ਨਾਲ ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੌਮੀ ਰਾਜਧਾਨੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਭਾ...
ਕਰੰਟ ਲੱਗਣ ਨਾਲ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ
ਟੀਨ ਦੈ ਸ਼ੈੱਡ ’ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ
(ਏਜੰਸੀ)। ਗਾਜਿਆਬਾਦ ਕੌਮੀ ਰਾਜਧਾਨੀ ਨਾਲ ਲੱਗਦੇ ਗਾਜਿਆਬਾਦ ਦੇ ਥਾਣਾ ਸਿਹਾਨੀ ਗੇਟ ਖੇਤਰ ਦੇ ਰਾਕੇਸ਼ ਮਾਰਗ ’ਤੇ ਇੱਕ ਦੁਕਾਨ ਦੇ ਟੀਨ ਸ਼ੈੱਡ ’ਚ ਕਰੰਟ ਆਉਣ ਨਾਲ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਟੀਨ ਸ਼ੈੱਡ ’ਚ ਭਾਰੀ ਮੀਂਹ ਪੈਣ ਕਾਰਨ ਕਰ...
ਸਿ਼ਕੰਜਾ : ਸੈਂਕੜੇ ਲੋਕਾਂ ਨੂੰ ਠੱਗਣ ਵਾਲਾ ਫਰਜੀ ਬੈਂਕ ਡਾਇਰੈਕਟਰ ਗ੍ਰਿਫ਼ਤਾਰ
ਸੈਂਕੜੇ ਲੋਕਾਂ ਨੂੰ ਠੱਗਣ ਵਾਲਾ ਫਰਜੀ ਬੈਂਕ ਡਾਇਰੈਕਟਰ ਗ੍ਰਿਫ਼ਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਗਰੀਬਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਦੇ ਖੂਨ ਅਤੇ ਪਸੀਨੇ ਨਾਲ ਕੀਤੀ ਕਮਾਈ ਲੁੱਟਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਫਰਜ਼ੀ ਬੈਂਕ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲ...