Manish Sisodia Case: ਮਨੀਸ਼ ਸਿਸੋਦੀਆ ‘ਤੇ ਕੋਰਟ ਦਾ ਵੱਡਾ ਬਿਆਨ, ਸਿਆਸਤ ਹੋਈ ਤੇਜ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Delhi Excise Case: ਮਨੀਸ਼ ਸਿਸੋਦੀਆ ਕੇਸ ਨੂੰ ਲੈ ਕੇ ਅਦਾਲਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਨੀਸ਼ ਸਿਸੋਦੀਆ ਨੂੰ ਸ਼ਰਾਬ ਘੁਟਾਲੇ ਮਾਮਲੇ 'ਚ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਸੁਣਵਾਈ ਦੀ ਅਗਲੀ ਤਾਰੀਕ 25 ਜੁਲਾਈ ਤੈਅ ਕੀਤੀ ਗਈ। (Manish Sisodia) ...
ਸੁਪਰੀਮ ਕੋਰਟ ਨੇ ਪਰਾਲੀ ਸਾੜਨ ਸਬੰਧੀ ਲਾਈ ਪੰਜਾਬ ਨੂੰ ਝਾੜ
ਕਿਹਾ, ਦਮ ਘੁੱਟ ਕੇ ਮਾਰਨ ਦੀ ਬਜਾਏ ਬਰੂਦ ਨਾਲ ਇੱਕੋ ਵਾਰੀ ਉਡਾ ਦਿਓ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ 'ਚ ਪ੍ਰਦੂਸ਼ਣ ਸਬੰਧੀ ਕੇਂਦਰ ਅਤੇ ਦਿੱਲੀ ਸਰਕਾਰ ਦੋਵਾਂ ਨੂੰ ਫਟਕਾਰ ਲਾਈ ਹੈ। ਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕਿਹਾ ਕਿ ਰਾਜਧਾਨੀ ਦਿੱਲੀ ਦੀ ਹਾਲਤ ਨਰਕ ਨਾਲੋਂ ਵੀ ਖਰਾਬ ਹੈ। ਕੋਰਟ ...
ਦਿੱਲੀ ਵਿੱਚ ਫਿਰ ਤੋਂ ਵਧਾਇਆ ਇੱਕ ਹਫ਼ਤੇ ਦਾ ਲਾਕਡਾਊਨ
ਦਿੱਲੀ ਵਿੱਚ ਫਿਰ ਤੋਂ ਵਧਾਇਆ ਇੱਕ ਹਫ਼ਤੇ ਦਾ ਲਾਕਡਾਊਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਅਨੁਸਾਰ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਅਗਲੇ ਸੋਮਵਾਰ (31 ਮਈ)...
ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ
ਨਵੀਂ ਦਿੱਲੀ (ਏਜੰਸੀ)। ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦ...
ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗੀ ਇੱਕ ਕਰੋੜ ਦੀ ਰਾਸ਼ੀ
ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗੀ ਇੱਕ ਕਰੋੜ ਦੀ ਰਾਸ਼ੀ
ਨਵੀਂ ਦਿੱਲੀ। ਦਿੱਲੀ ਹਿੰਸਾ 'ਚ ਮਾਰੇ ਗਏ ਇੰਟੈਲੀਜੈਂਸ ਬਿਊਰੋ (IB) ਦੇ ਅਧਿਕਾਰੀ ਅੰਕਿਤ ਸ਼ਰਮਾ (Ankit Sharma) ਦੇ ਪਰਿਵਾਰ ਨੂੰ 'ਆਪ' ਸਰਕਾਰ ਇਕ ਕਰੋੜ ਰੁਪਏ ਦੇਵੇਗੀ। ਇਸ ਦਾ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ...
ਕਾਲਜ ਦੇ ਵਿਦਿਆਰਥੀ ਨੇ ਕੋਰੋਨਾ ‘ਤੇ ਵਿਸ਼ਵ ਦਾ ਪਹਿਲਾ ਨਾਵਲ ਲਿਖਣ ਦਾ ਕੀਤਾ ਦਾਅਵਾ
ਕਾਲਜ ਦੇ ਵਿਦਿਆਰਥੀ ਨੇ ਕੋਰੋਨਾ 'ਤੇ ਵਿਸ਼ਵ ਦਾ ਪਹਿਲਾ ਨਾਵਲ ਲਿਖਣ ਦਾ ਕੀਤਾ ਦਾਅਵਾ
ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇਕ ਨੌਜਵਾਨ ਕਾਲਜ ਦੇ ਵਿਦਿਆਰਥੀ ਨੇ ਕੋਰੋਨਾ ਮਹਾਂਮਾਰੀ 'ਤੇ ਤਾਲਾਬੰਦ ਹੋਣ 'ਤੇ ਅੰਗ੍ਰੇਜ਼ੀ ਵਿਚ ਇਕ ਨਾਵਲ ਲਿਖਿਆ ਹੈ ਜੋ 10 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅਠਾਰਾਂ ਸਾਲਾ...
ਦਿੱਲੀ ਨੂੰ 10 ਸਾਲਾਂ ਬਾਅਦ ਮਿਲੀ ਮਹਿਲਾ ਮੇਅਰ, ‘ਆਪ’ ਦੀ ਸ਼ੈਲੀ ਨੇ ਬੀਜੇਪੀ ਦੀ ਰੇਖਾ ਨੂੰ ਹਰਾਇਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। 'ਆਪ' ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। 'ਆਪ' ਉਮੀਦਵਾਰ ਨੂੰ 150 ਅਤੇ ਭਾਜਪਾ ਨੂੰ 116 ਵੋਟਾਂ ਮਿਲੀਆਂ।
https://twitter.com/ANI/status/162831415...
ਪਹਿਲਵਾਨਾਂ ਦਾ ਐਲਾਨ : ‘ਅੱਜ ਗੰਗਾ ’ਚ ਵਹਾ ਦੇਵਾਂਗੇ ਤਮਗੇ….’
ਇਹ ਸਾਡੀ ਆਤਮਾ, ਇਨ੍ਹਾਂ ਬਿਨ੍ਹਾਂ ਜੀਣ ਦਾ ਮਤਲਬ ਨਹੀਂ
ਜੰਤਰ-ਮੰਤਰ ਤੋਂ ਵਾਪਸ ਪਰਤੇ ਹੁਣ ਇੰਡੀਆ ਗੇਟ ’ਤੇ ਆਮਰਨ ਅਨਸ਼ਨ ਕਰਨਗੇ ਪਹਿਲਵਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਪਹਿਲਵਾਨਾਂ ਦੀ ਭੁੱਖ (Brij Bhusan Singh) ਹੜਤਾਲ ਇਹ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਅਤੇ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ...
ਅਪਾਹਿਜਾਂ ਲਈ ਵਾਹਨ ਖਰੀਦਣ ਦੀ ਜੀਐੱਸਟੀ ਛੋਟ ਦੇ ਨਿਰਦੇਸ਼ ਜਾਰੀ
ਵਾਹਨਾਂ 'ਤੇ ਜੀਐਸਟੀ ਦੀ ਦਰ 'ਤੇ 10 ਫੀਸਦੀ ਛੋਟ ਦੇਣ ਦਾ ਫੈਸਲਾ
ਏਜੰਸੀ/ਨਵੀਂ ਦਿੱਲੀ । ਸਰਕਾਰ ਨੇ ਅਪਾਹਿਜਾਂ ਨੂੰ ਵਾਹਨ ਖਰੀਦਣ ਲਈ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਛੋਟ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਭਾਰੀ ਉਦਯੋਗ ਤੇ ਜਨਤਕ ਉਦਮ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰੀ ਉਦਯੋਗ ਵਿਭਾਗ ਨੇ ਵਿੱਤ ਮ...
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਔਰਤ ਦਾ ਗੋਲੀ ਮਾਰ ਕੇ ਕਤਲ
ਨਵੀਂ ਦਿੱਲੀ | ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਈਦ ਦੇ ਦਿਨ ਇੱਕ ਔਰਤ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਸਿੰਗੂ-ਨਰਬਾਲ 'ਚ ਅੱਤਵਾਦੀਆਂ ਨੇ ਇੱਕ ਔਰਤ ਤੇ ਇੱਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਇਸ ਗੋਲੀਬਾਰੀ 'ਚ ਔਰਤ ਨਗੀਨਾ ਬਾਨ...