ਸਿਆਸਤ ਗਰਮਾਈ: ਕਾਂਗਰਸ ਨਾਲੋਂ ਨਾਤਾ ਤੋੜੇ ਸ਼ਿਵਸੈਨਾ : ਰਣਜੀਤ ਸਾਵਰਕਰ
ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ 'ਚ ਸਾਵਰਕਰ 'ਤੇ ਦਿੱਤੇ ਗਏ ਬਿਆਨ 'ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ 'ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ 'ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ 'ਚ ਸਾਂਝੀ...
ਦੁਪਹਿਰ ਬਾਅਦ ਡਿੱਗ ਕੇ ਬੰਦ ਹੋਇਆ ਸ਼ੇਅਰ ਬਾਜ਼ਾਰ
ਦੁਪਹਿਰ ਬਾਅਦ ਡਿੱਗ ਕੇ ਬੰਦ ਹੋਇਆ ਸ਼ੇਅਰ ਬਾਜ਼ਾਰ
ਨਵੀਂ ਦਿੱਲੀ। ਸ਼ੁੱਕਰਵਾਰ ਨੂੰ ਸੈਂਸੈਕਸ ਤੇ ਨਿਫਟੀ ਦੁਪਹਿਰ ਤੋਂ ਬਾਅਦ ਆਟੋਮੋਬਾਈਲ ਅਤੇ ਬੈਂਕਿੰਗ ਖੇਤਰ ਦੇ ਸਟਾਕਾਂ ਵਿਚ ਭਾਰੀ ਵਿਕਰੀ ਕਾਰਨ 38,000 ਅਤੇ 11,200 ਦੇ ਪੱਧਰ ਦੇ ਹੇਠਾਂ ਬੰਦ ਹੋਏ। ਬੀਐਸਈ ਸੈਂਸੈਕਸ 433.15 ਅੰਕ ਯਾਨੀ 1.13 ਫੀਸਦੀ ਦੀ ਗਿਰਾਵਟ...
ਕੋਵਿੰਦ ਨੇ ਓਨਮ ਪਰਵ ਦੀ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਕੋਵਿੰਦ ਨੇ ਓਨਮ ਪਰਵ ਦੀ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਓਨਮ ਪਰਵ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, 'ਆਓ ਲੋੜਵੰਦ ਲੋਕਾਂ ਦੀ ਮਦਦ ਕਰੀਏ ਅਤੇ ਕੋਵਿਡ -19 ਦੀ ਰੋਕਥਾਮ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ।' ਸ੍ਰੀ ਕੋਵਿੰਦ ਨੇ ਵਧਾਈ ...
ਕੇਜਰੀਵਾਲ ਦੀ ਜਮਾਨਤ ਅਰਜੀ ’ਤੇ ਸੁਰਪੀਮ ਕੋਰਟ ਦੀ ਟਿੱਪਣੀ, ਪੜ੍ਹੋ ਕੀ ਕਿਹਾ…
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜੀ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਈਡੀ ਨੂੰ ਕਿਹਾ ਕਿ ਉਹ ਚੋਣਾਂ ਦੇ ਕਾਰਨ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜਮਾਨਤ ’ਤੇ ਵਿਚਾਰ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ’ਚ ਅਗਲੀ ਸੁਣਵਾਈ ਮੰਗਲਵਾਰ ਭਾਵ 7 ਮਈ ਨੂੰ ਹ...
ਕੋਰੋਨਾ ਦੀ ਦਸਤਕ : ਕੀ ਸਕੂਲ ਅਤੇ ਬਾਜ਼ਾਰ ਫਿਰ ਤੋਂ ਬੰਦ ਹੋਣਗੇ?
Corona Virus : ਪੰਜਾਬ, ਰਾਜਸਥਾਨ ਸਮੇਤ 10 ਸੂਬਿਆਂ 'ਚ ਕੋਰੋਨਾ ਵਧਿਆ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਵਾਧਾ ਹੋਇਆ ਹੈ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ (Corona Virus) ਦੇ ਐਕਟਿਵ ਮਾਮਲਿਆਂ 'ਚ ਵਾਧਾ ਹੋਇਆ ...
ਦਿੱਲੀ ’ਚ ਭੂਚਾਲ ਦੇ ਝਟਕੇ
ਹਫ਼ਤੇ ’ਚ ਦੂਜੀ ਵਾਰ ਆਇਆ ਭੂਚਾਲ
ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਇੱਕ ਵਾਰ ਫਿਰ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਐਨਆਈ ਅਨੁਸਾਰ ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 2.3 ਰਹੀ।
ਦਿੱਲੀ ਦੇ ਨਾਂਗਲੋਈ ’ਚ ਇਹ ਭੂਚਾਲ ਸਵੇਰੇ 5:02 ਮਿੰਟਾਂ ’ਤੇ ਆਇਆ। ਹੁਣ ਤੱਕ ਇਸ ਭੂਚਾਲ ਦੇ ਝਟਕੇ ਨ...
ਕੇਂਦਰੀ ਮੰਤਰੀ ਸਾਵੰਤ ਨੇ ਦਿੱਤਾ ਕੇਂਦਰ ਸਰਕਾਰ ਤੋਂ ਅਸਤੀਫ਼ਾ
ਨਵੀਂ ਦਿੱਲੀ। ਮਹਾਰਾਸ਼ਟਰ 'ਚ ਸਰਕਾਰ ਬਣਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਹੋਏ ਝਗੜੇ ਵਿਚਕਾਰ ਸ਼ਿਵ ਸੈਨਾ ਦੇ ਮੰਤਰੀ ਅਰਵਿੰਦ ਸਾਵੰਤ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਕੇਂਦਰ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਵੰਤ ਨੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਚ...
ਦਿੱਲੀ : ਤਿੰਨ ਮੰਜਿ਼ਲਾ ਇਮਾਰਤ ‘ਚ ਲੱਗੀ ਅੱਗ, ਚਾਰ ਦੀ ਮੌਤ
ਦਿੱਲੀ : ਤਿੰਨ ਮੰਜਿ਼ਲਾ ਇਮਾਰਤ 'ਚ ਲੱਗੀ ਅੱਗ, ਚਾਰ ਦੀ ਮੌਤ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਹ ਹਾਦਸਾ ਮੰਗਲਵਾਰ ਸਵੇਰੇ ਵਾਪਰਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹ...
ਚੀਨ ਤੋਂ 6.5 ਲੱਖ ਟੈਸਟਿੰਗ ਕਿੱਟਾਂ ਪਹੁੰਚਣਗੀਆਂ ਅੱਜ ਭਾਰਤ
ਚੀਨ ਤੋਂ 6.5 ਲੱਖ ਟੈਸਟਿੰਗ ਕਿੱਟਾਂ ਪਹੁੰਚਣਗੀਆਂ ਅੱਜ ਭਾਰਤ
ਨਵੀਂ ਦਿੱਲੀ। ਕੋਰੋਨਾ ਵਿਸ਼ਵਵਿਆਪੀ ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਚੀਨ ਤੋਂ ਲਗਭਗ ਸਾਢੇ 6 ਮਿਲੀਅਨ ਟੈਸਟਿੰਗ ਕਿੱਟਾਂ ਵੀਰਵਾਰ ਦੁਪਹਿਰ ਭਾਰਤ ਪਹੁੰਚਣਗੀਆਂ। ਜਾਣਕਾਰੀ ਮੁਤਾਬਕ ਗੁਆਂਗਜ਼ੂ ਦੀ ਵੈਂਡਫੋ ਕੰਪਨੀ ਵੱਲੋਂ ਤਿੰਨ ਲ...
ਦਿੱਲੀ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ
ਦਿੱਲੀ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ
ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ’ਚ ਸੋਮਵਾਰ ਸਵੇਰੇ-ਸਵੇਰੇ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਨਵੀਂ ਦਿੱਲੀ ਤੇ ਪਾਲਮ ਇਲਾਕਿਆਂ ’ਚ ਸੋਮਵਾਰ ਸਵੇਰੇ ਸ਼ੁਰੂ ਹੋਏ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਆਈ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰੇ...