ਸਾਂਝੇ ਕਿਸਾਨ ਮੋਰਚੇ ਦੀ ਬੈਠਕ ਮੁਲਤਵੀਂ, ਕੱਲ੍ਹ ਹੋਵੇਗੀ ਮੀਟਿੰਗ
ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਪਰਤੇ, ਕਿਹਾ ਗੱਲਬਾਤ ਤੋਂ ਬਗੈਰ ਅਸੀਂ ਘਰ ਨਹੀਂ ਜਾਵਾਂਗੇ
(ਸੱਚ ਕਹੂੰ ਨਿਊਜ਼) ਗਾਜਿਆਬਾਦ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਤੇ ਪਹੁੰਚੇ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ। ਕਿਸਾਨਾਂ ਨਾਲ ਚ...
ਐਤਵਾਰ ਤੋਂ ਦਿੱਲੀ ਦੀ ਬਹੇਦ ‘ਖਰਾਬ ਹਵਾ’ ‘ਚ ਸੁਧਾਰ ਦਾ ਆਸਾਰ
ਐਤਵਾਰ ਤੋਂ ਦਿੱਲੀ ਦੀ 'ਬਹੇਦ ਖਰਾਬ' ਹਵਾ 'ਚ ਸੁਧਾਰ ਦਾ ਆਸਾਰ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸ਼ਨੀਵਾਰ ਨੂੰ ਵੀ ਬੇਹੱਦ ਖਰਾਬ ਸ਼੍ਰੇਣੀ 'ਚ ਬਣੀ ਰਹੀ। ਰਾਜਧਾਨੀ ਵਿੱਚ ਅੱਜ ਹਵਾ ਗੁਣਵੱਤਾ ਸੂਚਕ ਅੰਕ 361 ਦਰਜ ਕੀਤਾ ਗਿਆ। ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਨੇ ਇ...
ਦ ਗ੍ਰੇਟ ਖਲੀ ਨੇ ਕੀਤੀ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ
ਗ੍ਰੇਟ ਖਲੀ ਦੀ ਪੰਜਾਬ ਦੀ ਸਿਆਸਤ ’ਚ ਆਉਣ ਦੀ ਚਰਚਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਖਲੀ ਮੁੱਖ ਮੰਤਰੀ ਕੇਜਰੀਵਾਲੀ ਨੂੰ ਦਿੱਲੀ ’ਚ ਮਿਲੇ। ਅਰਵਿੰਦ ਕੇਜਰੀਵਾਲ ਨੇ ਖੁਦ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ ’ਤੇ...
ਦਿੱਲੀ ਸਰਕਾਰ ਦਾ ਸਕੂਲ ਦੇਸ਼ ‘ਚ ਪਹਿਲੇ ਨੰਬਰ ‘ਤੇ : ਸਿਸੋਦੀਆ
ਦਿੱਲੀ ਸਰਕਾਰ ਦਾ ਸਕੂਲ ਦੇਸ਼ 'ਚ ਪਹਿਲੇ ਨੰਬਰ 'ਤੇ : ਸਿਸੋਦੀਆ
ਨਵੀਂ ਦਿੱਲੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਦਰਜਾਬੰਦੀ ਵਿੱਚ ਦਿੱਲੀ ਦਾ ਸਰਕਾਰੀ ਸਕੂਲ ਪਹਿਲੇ ਨੰਬਰ 'ਤੇ ਹੈ। ਇੰਡੀਆ ਸਕੂਲ ਰੈਂਕਿੰਗ 2021 2022 ਦੀ ਸੂਚੀ ਸਾਂਝੀ ਕਰਦੇ ਹੋਏ, ਸਿਸ...
ਪ੍ਰਦੂਸ਼ਣ ਸੰਕਟ : ਦਿੱਲੀ ਐਨਸੀਆਰ ‘ਚ ਸਕੂਲ ਕਾਲਜ਼ ਅਗਲੇ ਆਦੇਸ਼ ਤੱਕ ਬੰਦ
ਦਿੱਲੀ ਐਨਸੀਆਰ 'ਚ ਸਕੂਲ ਕਾਲਜ਼ ਅਗਲੇ ਆਦੇਸ਼ ਤੱਕ ਬੰਦ
ਨਵੀਂ ਦਿੱਲੀ (ਏਜੰਸੀ)। ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਨਿਰਮਾਣ ਕਾਰਜਾਂ ਅਤੇ ਸਕੂਲਾਂ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਨੂੰ ਏਅਰ ਕੁਆਲਿਟੀ ਮੈਨ...
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਨੂੰ ਵੇਖਦਿਆਂ ਰੇਡ ਲਾਈਟ ਆਨ, ਗੱਡੀ ਆਫ਼ ਕੈਂਪੇਨ ਦਾ ਦੂਜਾ ਗੇੜ 19 ਨਵੰਬਰ ਤੋਂ 3 ਦਸੰਬਰ ਤੱਕ ਚਲਾਇਆ ਜਾਵੇਗਾ। ਗ...
ਸੰਸਦ ‘ਚ ਪੀਐਮ ਮੋਦੀ, ਬਿਰਲਾ ਨੇ ਬਿਰਸਾ ਮੁੰਡਾ ਨੂੰ ਦਿੱਤੀ ਸ਼ਰਧਾਂਜਲੀ
ਸੰਸਦ 'ਚ ਪੀਐਮ ਮੋਦੀ, ਬਿਰਲਾ ਨੇ ਬਿਰਸਾ ਮੁੰਡਾ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਇੱਥੇ ਸੰਸਦ ਭਵਨ ਕੰਪਲੈਕਸ ਵਿਖੇ ਮਹਾਨ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇ...
ਹਵਾ ਪ੍ਰਦੂਸ਼ਣ : ਸੁਪਰੀਮ ਕੋਰਟ ‘ਚ ਕੇਜਰੀਵਾਲ ਨੇ ਕਿਹਾ : ਲਾਕਡਾਊਨ ਪੂਰੇ ਐਨਸੀਆਰ ‘ਚ ਲੱਗੇ
ਹਵਾ ਪ੍ਰਦੂਸ਼ਣ : ਸੁਪਰੀਮ ਕੋਰਟ 'ਚ ਕੇਜਰੀਵਾਲ ਨੇ ਕਿਹਾ : ਲਾਕਡਾਊਨ ਪੂਰੇ ਐਨਸੀਆਰ 'ਚ ਲੱਗੇ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦਿੱਲੀ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਰਾਸ਼ਟਰੀ ਰਾਜਧਾਨੀ ਵਿੱਚ ਪੂਰਾ ਤਾਲਾਬੰਦੀ ਲਗਾਉਣ ਲਈ ਤਿਆਰ ਹੈ। ਦਿੱਲੀ ਸਰਕਾਰ ਵੱਲ...
ਵਧਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ : ਦਿੱਲੀ ’ਚ ਸਕੂਲ ਇੱਕ ਹਫ਼ਤੇ ਲਈ ਬੰਦ, ਸਰਕਾਰੀ ਕਰਮਚਾਰੀ ਘਰੋਂ ਕਰਨਗੇ ਕੰਮ
ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਗੀ ਕੇਜਰੀਵਾਲ ਸਰਕਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਅੱਜ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਸੋਮਵਾਰ ਤੋਂ ਦਿੱਲੀ ਦੇ ਸਾਰੇ ਸਕੂਲ ਇੱਕ...
ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦੋ ਦਿਨਾਂ ਦੇ ਲਾਕਡਾਊਨ ਦਾ ਦਿੱਤਾ ਸੁਝਾਅ
(ਏਜੰਸੀ) ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਦੇ ਚੱਲਦਿਆਂ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸ ਦਰਮਿਆਨ ਸ਼ਨਿੱਚਰਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਇਸ ਮੁੱਦੇ ’ਤੇ ਸਰਕਾਰੀ ਹੀਲਾਹਵਾਲ...