ਕੀ ਦਿੱਲੀ ’ਚ ਲੱਗਣ ਵਾਲਾ ਐ ਰਾਸ਼ਟਰਪਤੀ ਸਾਸ਼ਨ? ਜਾਣੋ ਆਤਿਸ਼ੀ ਨੇ ਕੀ ਕਿਹਾ…
ਨਵੀਂ ਦਿੱਲੀ। ਦਿੱਲੀ ਆਬਕਾਰੀ ਨੀਤੀ ਘਪਲੇ ਦੇ ਕੇਸ ਕਾਰਨ ਆਮ ਆਦਮੀ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਜੇਲ੍ਹ ਵਿੱਚ ਹੋਣ ਕਾਰਨ ਪਾਰਟੀ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ...
ਲੋਕ ਸਭਾ ‘ਚ ਮੇਰੇ ਸਾਹਮਣੇ 15 ਮਿੰਟ ਖੜ੍ਹੇ ਨਹੀਂ ਹੋ ਸਕਣਗੇ ਮੋਦੀ : Rahul Gandhi
ਅਮੇਠੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਤੇ ਨੀਰਵ ਮੋਦੀ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਕਿਹਾ, 'ਜੇਕਰ ਮੈਨੂੰ ਇਸ ਮੁੱਦੇ 'ਤੇ 15 ਮਿੰਟ ਬੋਲਣ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਸੰਸਦ 'ਚ ਖੜ੍ਹੇ ਨਹੀਂ ਹੋ ਸਕਣਗੇ' ਤਿੰਨ ਰੋਜ਼ਾ ਦੌਰੇ 'ਤੇ ...
ਲੋਕ ਸਭਾ ਚੋਣਾਂ, ਛੇਵਾਂ ਗੇੜ: 10 ਵਜੇ ਤੱਕ 11 ਫੀਸਦੀ ਵੋਟਿੰਗ
ਲੋਕ ਸਭਾ ਚੋਣਾਂ, ਛੇਵਾਂ ਗੇੜ: 10 ਵਜੇ ਤੱਕ 11 ਫੀਸਦੀ ਵੋਟਿੰਗ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਰਾਜਾਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 10 ਵਜੇ ਤੱਕ ਕੁੱਲ 11 ਫੀਸਦੀ ਵੋਟਰਾਂ ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਸਭ ਤੋਂ ਜ਼ਿਆਦਾ ਬੰਗਾਲ 'ਚ 17 ਫੀਸਦੀ...
ਰਾਹਤ : ਹੁਣ ਬੱਚਿਆਂ ਲਈ ਦੇਸ਼ ਵਿੱਚ ਬਣੇਗੀ ਕੋਰੋਨਾ ਵੈਕਸੀਨ, ਭਾਰਤ ਬਾਇਓਟੈਕ ਨੂੰ ਮਿਲੀ ਪ੍ਰਵਾਨਗੀ
ਰਾਹਤ : ਹੁਣ ਬੱਚਿਆਂ ਲਈ ਦੇਸ਼ ਵਿੱਚ ਬਣੇਗੀ ਕੋਰੋਨਾ ਵੈਕਸੀਨ, ਭਾਰਤ ਬਾਇਓਟੈਕ ਨੂੰ ਮਿਲੀ ਪ੍ਰਵਾਨਗੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ। ਰਾਜ ਅਤੇ ਕੇਂਦਰ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਲਈ ਬਹੁਤ ਉਪਰਾਲੇ ਕਰ ਰਹੀ ਹੈ। ਸਭ ਤੋਂ ਵੱਡੀ ਚਿੰਤਾ...
ਦਿੱਲੀ ਕੋਹਰੇ ਦੀ ਚਪੇਟ ’ਚ
ਦਿੱਲੀ ਕੋਹਰੇ ਦੀ ਚਪੇਟ ’ਚ
ਦਿੱਲੀ। ਰਾਸ਼ਟਰੀ ਰਾਜਧਾਨੀ ਵਿੱਚ ਸੋਮਵਾਰ ਨੂੰ ਲੋਕਾਂ ਨੇ ਸੰਘਣੇ ਕੋਹਰੇ ਵਿੱਚ ਅੱਖਾਂ ਖੋਲ੍ਹੀਆਂ। ਯਾਤਰੀਆਂ ਨੂੰ ਘੱਟ ਦਿਖਾਈ ਦੇਣ ਕਾਰਨ ਪ੍ਰੇਸ਼ਾਨੀ ਝੱਲਣੀ ਪਈ, ਜਿਸ ਨਾਲ ਦਿਨ ਦੇ ਸ਼ੁਰੂ ਵਿਚ ਆਵਾਜਾਈ ਹੌਲੀ ਹੋ ਜਾਂਦੀ ਸੀ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਵਿੱਚ ਠੰਡੇ ਮੌਸਮ ਦੇ ਚੱਲ...
ਨਿਤਿਨ ਗਡਕਰੀ ਦਾ ਵੱਡਾ ਐਲਾਨ, 60 ਕਿਲੋਮੀਟਰ ਦੇ ਦਾਇਰੇ ‘ਚ ਹੋਵੇਗਾ ਸਿਰਫ ਇੱਕ ਟੋਲ
ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬੰਦ ਕਰ ਦਿੱਤੇ ਜਾਣਗੇ ਦੂਜੇ ਟੋਲ ਪਲਾਜ਼ੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 60 ਕਿਲੋਮੀਟਰ ਦੇ ਘੇਰੇ ਵਿੱਚ ਸਿਰਫ ਇੱਕ ਹੀ ਟੋਲ ਪਲਾਜ਼ਾ ਹੋਵੇਗਾ। ਉਨਾਂ ਕਿਹਾ ਕਿ ਜੇਕਰ 60 ਕਿਲੋਮੀਟ...
ਅੰਮ੍ਰਿਤਸਰ ਕੋਰਟ ’ਚ ਪੇਸ਼ ਹੋਏ ਸੰਜੇ ਸਿੰਘ
ਮਾਣਹਾਨੀ ਕੇਸ ਚ ਆਪ ਸਾਂਸਦ ਦੀ ਕੋਰਟ ’ਚ ਪੇਸੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਪ ਸਾਂਸਦ ਸੰਜੇ ਸਿੰਘ (Sanjay Singh) ਨੂੰ ਅੱਜ ਬਿਕਰਮ ਮਜੀਠੀਆ ਮਾਣਹਾਨੀ ਮਾਮਲੇ 'ਚ ਅੰਮ੍ਰਿਤਸਰ ਕੋਰਟ ’ਚ ਪੇਸ਼ ਕੀਤਾ ਗਿਆ। ਸੰਜੈ ਸਿੰਘ ਨੂੰ ਸਖਤ ਪੁਲਿਸ ਸਰੁੱਖਿਆ ਹੇਠ ਤਿਹਾਡ਼ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਕੋਰ...
ਇਸ ਦਿਨ ਤੱਕ ਬੰਦ ਰਹਿਣਗੇ ਸਾਰੇ ਸਕੂਲ! ਜਾਣੋ ਵਜ੍ਹਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲਗਾਤਾਰ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜਰ, ਦਿੱਲੀ ਸਰਕਾਰ ਨੇ 9 ਤੋਂ 18 ਨਵੰਬਰ ਤੱਕ ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹ ਹੁਕਮ ਦਿੱਲੀ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਜਾਰੀ ਕੀਤਾ। ਹੁਕਮਾਂ ’ਚ ਕਿਹਾ ਗਿਆ ਹੈ ਕਿ ਰਾਜਧਾਨੀ ’ਚ ਵਧਦੇ ਪ੍ਰ...
22 ਮਹੀਨਿਆਂ ਬਾਅਦ ਦਿੱਲੀ ‘ਚ 81 ਰੁਪਏ ‘ਤੇ ਪਹੁੰਚਿਆ ਪੈਟਰੋਲ
ਦਿੱਲੀ 'ਚ ਪੈਟਰੋਲ ਦੀ ਕੀਮਤ 10 ਪੈਸੇ ਵਧ ਕੇ 81 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤਾਂ 'ਚ ਅੱਜ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਕੌਮੀ ਰਾਜਧਾਨੀ ਦਿੱਲੀ 'ਚ ਇਸ ਦੀ ਕੀਮਤ ਕਰੀਬ 22 ਮਹੀਨਿਆਂ ਬਾਅਦ 81 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ।
ਡੀਜ਼ਲ ਦੀਆਂ ਲਗਾਤਾਰ 2...
ਮੱਧ ਪ੍ਰਦੇਸ਼ : ਗਵਾਲੀਅਰ ’ਚ ਆਪ ਦੀ ਮਹਾਂ ਰੈਲੀ ’ਚ ਗਰਜੇ ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਕੀਤਾ ਸੰਬੋਧਨ
(ਸੱਚ ਕਹੂੰ ਨਿਊਜ਼) ਗਵਾਲੀਅਰ। ਅੱਜ ਗਵਾਲੀਅਰ 'ਚ ਅਰਵਿੰਦ ਕੇਜਰੀਵਾਲ ਦੀ ਮਹਾਂ ਰੈਲੀ ’ਚ ਲੋਕਾਂ ਦਾ ਵੱਡਾ ਇਕੱਠ ਜੜਿਆ। ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ। ਰੈਲੀ ਦੌਰਾਨ ਮੁੱਖ ਮੰਤਰੀ ...