ਨਵੀਂ ਸਿੱਖਿਆ ਨੀਤੀ ਲਈ ਦੋ ਲੱਖ ਸੁਝਾਅ
ਏਜੰਸੀ/ਨਵੀਂ ਦਿੱਲੀ। ਕੇਂਦਰ ਸਰਕਾਰ ਸਮਾਜ ਦੇ ਸੁਨਹਿਰੀ ਵਿਕਾਸ ਲਈ ਸੂਬਿਆਂ ਅਤੇ ਸਬੰਧਤ ਪੱਖਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇ ਰਹੀ ਹੈ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਮਸ਼ਹੂਰ ...
ਐਮਸੀਡੀ ਦਾ ਕਰਮਚਾਰੀ ਰਿਸ਼ਵਤ ਲੈਂਦੇ ਗਿ੍ਫ਼ਤਾਰ
ਐਮਸੀਡੀ ਦਾ ਕਰਮਚਾਰੀ ਰਿਸ਼ਵਤ ਲੈਂਦੇ ਗਿ੍ਫ਼ਤਾਰ
ਨਵੀਂ ਦਿੱਲੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਦਿੱਲੀ ਨਗਰ ਨਿਗਮ (ਐਮਸੀਡੀ) ਦੇ ਨਜਫਗੜ੍ਹ ਜ਼ੋਨ ਵਿੱਚ ਤਾਇਨਾਤ ਇੱਕ ਕਰਮਚਾਰੀ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਹੈ। ਸ਼ਿਕਾਇਤ ਦੇ ਆਧਾਰ ’ਤੇ¿; ਨਜਫਗੜ੍ਹ ਜ਼ੋਨ ਦੇ ਸਹਾਇਕ ਇੰਜੀਨੀਅ...
ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲ ਲੋਕ ਸਭਾ ’ਚ ਹੋਏ ਪਾਸ
ਨਾਬਾਲਗ ਨਾਲ ਦੁਰਾਚਾਰ ਅਤੇ ਮੌਬ ਲਿੰਚਿੰਗ ਵਰਗੇ ਅਪਰਾਧਾਂ ਲਈ ਮੌਤ ਦੀ ਸਜ਼ਾ
ਹੁਣ ਰਾਜਧ੍ਰੋਹ ਹੋਵੇਗਾ ਦੇਸ਼ਧ੍ਰੋਹ
ਮਨ ਇਟਲੀ ਦਾ ਹੈ ਤਾਂ ਕਾਨੂੰਨ ਕਦੇ ਸਮਝ ਨਹੀਂ ਆਵੇਗਾ: ਅਮਿਤ ਸ਼ਾਹ
(ਏਜੰਸੀ) ਨਵੀਂ ਦਿੱਲੀ। Criminal Law Bills ਲੋਕ ਸਭਾ ’ਚ ਬੁੱਧਵਾਰ ਨੂੰ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਿੱਲ ...
Pension News: ਸਰਕਾਰ ਨੇ 80 ਤੋਂ ਵੱਧ ਪੈਨਸ਼ਨਰਾਂ ਲਈ ਕੀਤਾ ਵਾਧੂ ਪੈਨਸ਼ਨ ਦਾ ਐਲਾਨ, ਪੜ੍ਹੋ ਪੂਰੀ ਸਕੀਮ…
Pension News: ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਵਿੱਚ ਇੱਕ ਨਵੀਂ ਸਹੂਲਤ ਜੋੜ ਦਿੱਤੀ ਗਈ ਹੈ, ਦਰਅਸਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਹਾਲ ਹੀ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਾਧੂ ਪੈਨਸ਼ਨ ਦਾ ਐਲਾਨ ਕੀਤਾ ਹੈ।...
ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ
ਦਿੱਲੀ ’ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਪੂਰਨ ਤੌਰ ’ਤੇ ਕਰਫਿਊ
ਸੱਚ ਕਹੂੰ ਨਿਊਜ਼/ ਨਵੀਂ ਦਿੱਲੀ| ਰਾਜਧਾਨੀ ਦਿੱਲੀ ’ਚ ਦਿਨੋਂ ਦਿਨ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਦਿੱਲੀ ’ਚ ਕੋਰੋਨਾ ਦੇ ਸੰਕਰਮਣ ਦੀ ਦਰ 30...
10 ਨਵੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਕਾਰਨ
ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਖਰਾਬ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਗ੍ਰੇਡ 6 ਤੋਂ 12 ਤ...
ਕੇਜਰੀਵਾਲ ਨੇ ਪੇਸ਼ ਕੀਤਾ ਦਿੱਲੀ ਨੂੰ ਗਲੋਬਲ ਸਿਟੀ ਬਣਾਉਣ ਦਾ ਖਾਕਾ
2047 ਤੱਕ ਦਿੱਲੀ ਨੂੰ ਵਿਸ਼ਵ ਸ਼ਹਿਰ ਬਣਾਉਣ ਦਾ ਟੀਚਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦਿੱਲੀ ਦੇ ਵਿਕਾਸ ਲਈ ਨੀਤੀਆਂ ਤੇ ਰਣਨੀਤੀਆਂ ਦੀ ਦਿਸ਼ਾ ’ਚ ਕੰਮ ਕਰਨ ਲਈ ਕਾਰਪੋਰੇਟਸ ਤੇ ਨਾਗਰਿਕ ਸਮੂਹਾਂ ਨਾਲ ਸਰਕਾਰ ਦੀ...
Farmer Protest : ਕੀ ਖ਼ਤਮ ਹੋਵੇਗਾ ਕਿਸਾਨ ਅੰਦੋਲਨ? ਟਿੱਕਰੀ, ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ
ਕੁੰਡਲੀ ’ਚ ਵੀ ਖੋਲ੍ਹੀ ਜਾਵੇਗੀ ਸਰਵਿਸ ਲਾਈਨ | Farmer Protest
ਬਹਾਦੁਰਗੜ੍ਹ ’ਚ ਝਾੜੌਦਾ ਬਾਰਡਰ ’ਤੇ ਇੱਕ ਸਾਈਡ ਸ਼ੁਰੂ | Farmer Protest
ਬਹਾਦਰਗੜ੍ਹ (ਏਜੰਸੀ)। ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ 11 ਦਿਨਾਂ ਤੋਂ ਬੰਦ ਦਿੱਲੀ-ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਨੂੰ ਸ਼ਨਿੱਚਰਵਾਰ ਨੂੰ ਖ...
ਕਸ਼ਮੀਰ ’ਚੋਂ ਅੱਤਵਾਦ ਜੜ੍ਹੋਂ ਖਤਮ ਕਰੇਗੀ ਸਰਕਾਰ : ਅਮਿਤ ਸ਼ਾਹ
(ਏਜੰਸੀ) ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਐਤਵਾਰ ਨੂੰ ਕਿਹਾ ਕਿ ਜੰਮੂ ਅਤੇ ਕਸ਼ਮੀਰ ’ਚ ਅੱਤਵਾਦ ਖਿਲਾਫ ਲੜਾਈ ਫੈਸਲਾਕੁਨ ਦੌਰ ’ਚ ਹੈ ਅਤੇ ਅੱਤਵਾਦ ਹੁਣ ਵੱਡੇ ਸੰਗਠਿਤ ਅੱਤਵਾਦੀ ਹਿਸਾਵਾਂ ਤੋਂ ਹੁਣ ਛੜਾ ਲੜਾਈ ਤੱਕ ਸਿਮਟ ਗਿਆ ਹੈ ਪਰ ਸਰਕਾਰ ਇਸ ਨੂੰ ਜੜੋਂ ਖਤਮ ਕਰਕੇ ਹਟੇਗੀ। ਅ...
ਸੱਜਣ ਕੁਮਾਰ ਨੂੰ ਲੱਗਾ ਇੱਕ ਹੋਰ ਵੱਡਾ ਝਟਕਾ
ਸੁਪਰੀਮ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਰੱਦ
ਨਵੀਂ ਦਿੱਲੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਸੱਜਣ ਕੁਮਾਰ ਵਲੋਂ ...