ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼
ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼
(ਏਜੰਸੀ) ਨਵੀਂ ਦਿੱਲੀ। ਦਿੱਲੀ ਰੋਹਿਣੀ ਕੋਰਟ ’ਚ ਖਤਰਨਾਕ ਬਦਮਾਸ਼ ਜਤਿੰਦਰ ਉਰਫ਼ ਗੋਗੀ ਦੇ ਕਤਲ ਮਾਮਲੇ ’ਚ ਹੁਣ ਪੱਤੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਇਸ ਮਾਮਲੇ ’ਚ ਸਾਜਿਸ਼ ਘੜਨ ਦੇ ਦੋਸ਼ੀ ਤਿੰਨ ਗੈਂਗਸਟਰ ਪੁਲਿਸ ਦੀ ਰਡਾਰ ’ਤੇ ਆ ਗਏ ਹਨ। ਪੁ...
CBSE Date Sheet: ਸੀਬੀਐਸਈ ਨੇ 10ਵੀਂ ਤੇ12ਵੀਂ ਦੀ ਡੇਟਸ਼ੀਟ ਕੀਤੀ ਜਾਰੀ
ਪ੍ਰੀਖਿਆਵਾਂ 15 ਫਰਵਰੀ ਤੋਂ 4 ਅਪ੍ਰੈਲ ਤੱਕ ਹੋਣਗੀਆਂ। CBSE Date Sheet
CBSE Date Sheet: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖ...
ਚਿੰਦਮਬਰਮ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ ਜਮਾਨਤ ਅਰਜ਼ੀ ਹੋਈ ਖਾਰਜ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿੰਦਮਬਰਮ ਨੂੰ ਪਿਛਲੇ ਹਫਤੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਇਕੋ ਵਾਰੀ ਕਈ ਝਟਕੇ ਲੱਗੇ। ਸੀਬੀਆਈ ਦੀ ਹਿਰਾਸਤ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਚੁਣੌਤ...
ਹਾਥਰਸ ਭਗਦੜ ਦੇ ਮੁੱਖ ਮੁਲਜ਼ਮ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ
ਹਾਥਰਸ। ਹਾਥਰਸ ਭਗਦੜ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੁਕਰ ਨੂੰ ਸੀਜੇਐਮ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੀਡੀਆ ਤੋਂ ਬਚਣ ਲਈ ਪੁਲਿਸ ਨੇ ਮਧੁਕਰ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਕੇ ਆਈ। ਇਸ ਦੌਰਾਨ ਮੁਲਜ਼ਮ ਡਿੱਗ ਪਿਆ ਅਤੇ ਪੁਲਿਸ ਨੇ ਛੇਤੀ ਹੀ ਉਸ ਨੂੰ ਸੰਭਾਲ ਲਿਆ। ਇਸ...
ਦਿੱਲੀ ’ਚ ਭੂਚਾਲ ਦੇ ਝਟਕੇ
ਹਫ਼ਤੇ ’ਚ ਦੂਜੀ ਵਾਰ ਆਇਆ ਭੂਚਾਲ
ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਇੱਕ ਵਾਰ ਫਿਰ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਐਨਆਈ ਅਨੁਸਾਰ ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 2.3 ਰਹੀ।
ਦਿੱਲੀ ਦੇ ਨਾਂਗਲੋਈ ’ਚ ਇਹ ਭੂਚਾਲ ਸਵੇਰੇ 5:02 ਮਿੰਟਾਂ ’ਤੇ ਆਇਆ। ਹੁਣ ਤੱਕ ਇਸ ਭੂਚਾਲ ਦੇ ਝਟਕੇ ਨ...
ਸਿਸੋਦੀਆ ਦੀ ਸੀਬੀਆਈ ਹਿਰਾਸਤ ‘ਚ ਦੋ ਦਿਨ ਦਾ ਵਾਧਾ
ਜ਼ਮਾਨਤ 'ਤੇ 10 ਮਾਰਚ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਨਿੱਚਰਵਾਰ ਨੂੰ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਹਿਰਾਸਤ ਵਿੱਚ ਦੋ ਦ...
ਪੈਟਰੋਲ ‘ਚ 15 ਪੈਸੇ ਦੀ ਕਟੌਤੀ
ਲਗਾਤਾਰ 14ਵੇਂ ਦਿਨ ਘਟੀਆਂ ਕੀਮਤਾਂ, ਹੁਣ ਤੱਕ 2 ਰੁਪਏ ਸਸਤਾ ਹੋਇਆ ਪੈਟਰੋਲ
ਨਵੀਂ ਦਿੱਲੀ, (ਏਜੰਸੀ)। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 15 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ 'ਚ 10 ਪੈਸੇ ਦੀ ਰਾਹਤ ਦਿੱਤੀ ਹੈ। ਅੱਜ ਦੀ ਹੋਈ ਇਸ ਕਟੌਤੀ ਕਾਰਨ ਪਿਛਲੇ 14 ਦਿਨਾਂ 'ਚ ਪੈਟਰੋਲ 2 ਰੁਪਏ ਅ...
ਜਜਪਾ ਦੀ ਚਾਬੀ ਨਾਲ ਬਣਾਏਗੀ ਭਾਜਪਾ ਸਰਕਾਰ
ਦੁਸ਼ਿਅੰਤ ਚੌਟਾਲਾ ਹੋਣਗੇ ਉਪ ਮੁੱਖ ਮੰਤਰੀ, ਹੋਰ ਮੰਤਰੀਆਂ ਬਾਰੇ ਫੈਸਲਾ ਬਾਅਦ 'ਚ
ਸੱਚ ਕਹੂੰ ਨਿਊਜ਼/ਨਵੀਂ ਦਿੱਲੀ । ਆਖਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਦੂਜੇ ਦਿਨ ਭਾਜਪਾ ਤੇ ਜਜਪਾ ਨੇ ਲੁਕਣਮੀਟੀ ਦੀ ਖੇਡ ਬੰਦ ਕਰਦਿਆਂ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਲਈ ਸਹ...
ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਸਵਾਲ, ਬਲੈਕ ਫੰਗਸ ਦੀਆਂ ਦਵਾਈਆਂ ’ਤੇ ਇੰਨਾ ਟੈਕਸ ਕਿਉਂ?
ਇੰਪੋਰਟ ਡਿਊਟੀ ਹਟਾਓ
ਨਵੀਂ ਦਿੱਲੀ। ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਬੈਲਕ ਫੰਗਸ ਦਾ ਸੰਕਟ ਵੀ ਬਣਿਆ ਹੋਇਆ ਹੈ ਬਲੈਕ ਫੰਗਸ ਦੀ ਬਿਮਾਰੀ ’ਚ ਇਸਤੇਮਾਨ ਹੋਣ ਵਾਲੀ ਐਂਫੋਰੇਟੇਸਿਨ ਇੰਜੈਕਸ਼ਨ ਦੀ ਹਾਲੇ ਭਾਰਤ ’ਚ ਕਮੀ ਹੈ, ਇਸ ਲਈ ਇਸ ਨੂੰ ਬਾਹਰ ਮੰਗਵਾਇਆ ਜਾ ਰਿਹਾ ਹੈ ਇਨ੍ਹਾਂ ਦਵਾਈਆਂ ’ਤੇ ਇੰਪੋਰਟ ਡਿਊਟੀ ਇੱਕ ਵੱ...
ਨਿੱਕੀ ਦੀ ਮਾਂ ਨੇ ਕਾਤਲ ਨੂੰ ਫਾਂਸੀ ਦੇਣ ਦੀ ਕੀਤੀ ਮੰਗ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਦੇ ਝੱਜਰ 'ਚ ਨਿੱਕੀ ਕਤਲ ਕਾਂਡ ਨੇ ਸਭ ਨੂੰ ਝੰਜੋਡ਼ ਕੇ ਰੱਖ ਦਿੱਤਾ। ਨਿੱਕੀ ਦੇ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਚਾਰੇ ਪਾਸਿਓਂ ਉੱਠ ਰਹੀ ਹੈ। ਹੁਣ ਨਿੱਕੀ ਦੀ ਮਾਂ ਸੁਨੀਤਾ ਨੇ ਵੀ ਮੀਡੀਆ ਸਾਹਮਣੇ ਫਾਂਸੀ ਦੇ ਮੰਗ ਕੀਤਾ ਹੈ। ਸੁਨੀਤਾ ਨੇ ਦੱਸਿਆ ਕਿ ਦੋਸ਼ੀ ਸਾਹਿਲ ਨੇ...