ਮੀਂਹ ਕਾਰਨ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਲਈ ਸਰਕਾਰ ਦਾ ਐਲਾਨ
ਨਵੀਂ ਦਿੱਲੀ (ਏਜੰਸੀ)। Rain : ਦਿੱਲੀ ਸਰਕਾਰ ਨੇ ਬੀਤੇ ਦਿਨੀਂ ਪਏ ਭਾਰੀ ਮੀਂਹ ਬਾਅਦ ਡੁੱਬ ਕੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵਧੇਰੇ ਮੁੱਖ ਸਕੱਤਰ ਮਾਲੀਆ ਨੂੂੰ ਨਿਰਦੇਸ਼ ਦਿੱਤਾ ਕਿ ਉਹ ਖੇਤਰੀ ਹਸਪਤਾਲਾਂ ਅਤੇ ਦਿੱ...
ਅਰਵਿੰਦ ਕੇਜਰੀਵਾਲ ਨੂੰ ਰਾਹਤ, ਦਿੱਲੀ ਹਾਈਕੋਟ ਵੱਲੋਂ ਆਇਆ ਵੱਡਾ ਫ਼ੈਸਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਲਈ ਦਾਇਰ ਦੂਜੀ ਜਨਹਿੱਤ ਪਟੀਸ਼ਨ ਨੂੰ ਵੀ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਕਿਹਾ ਕਿ ਕਈ ਵਾਰ ਨਿੱਜੀ ਹਿੱਤਾਂ ਨੂੰ ਰਾਸ਼ਟਰੀ ਹਿੱਤ ਦੇ ਅਧੀਨ ਕਰਨਾ ਪੈਂਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ...
ਕੇਜਰੀਵਾਲ ਸਰਕਾਰ ਦੇ ਇਸ਼ਤਿਹਾਰ ’ਤੇ ਭਾਜਪਾ ਦਾ ਹਮਲਾ
ਪੁੱਛਿਆ, ਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਨੂੰ ਘੱਟ ਪੈਸਾ ਤੇ ਇਸ਼ਤਿਹਾਰ ’ਤੇ ਜ਼ਿਆਦਾ ਖਰਚਾ ਕਿਉਂ?
ਨਵੀਂ ਦਿੱਲੀ। ਗੁਜਰਾਤ ਦੇ ਸੂਰਤ ਤੋਂ ਭਾਜਪਾ ਵਿਧਾਇਕ ਹਰਸ਼ ਸੰਘਵੀ ਨੇ ਕੇਜਰੀਵਾਲ ਸਰਕਾਰ ਦੇ ਗੁਜਰਾਤ ’ਚ ਇਸ਼ਤਿਹਾਰ ’ਤੇ 75 ਲੱਖ ਰੁਪਏ ਖਰਚ ਕਰਨ ’ਚ ਹਮਲਾ ਕਰਦਿਆਂ ਟਵੀਟ ਕੀਤਾ ਹੈ ਹਰਸ਼ ਸੰਘਵੀ ਨੇ ਟਵੀਟ ’ਚ ਲਿਖ...
ਗਰਮੀ ਦਾ ਕਹਿਰ, ਸ੍ਰੀਗੰਗਾਨਗਰ ‘ਚ ਪਾਰਾ 48 ਤੋਂ ਪਾਰ, ਯੈਲੋ ਅਲਰਟ ਜਾਰੀ, ਤੇਲੰਗਾਨਾ ‘ਚ 17 ਮੌਤਾਂ
ਨਵੀਂ ਦਿੱਲੀ | ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਕਈ ਥਾਵਾਂ 'ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਯੂਪੀ, ਦਿੱਲੀ, ਬਿਹਾਰ, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਮੇਤ ਦਰਜਨ ਭਰ ਸੂਬਿਆਂ ਦੇ ਕਰੋੜਾਂ ਲੋਕ ਗਰ...
ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ, ਖੇਡ ਮੰਤਰਾਲਾ ਹਰਕਤ ’ਚ
ਨਵੀਂ ਦਿੱਲੀ। ਮਹਿਲਾ ਪਹਿਲਵਾਨਾਂ ਦੇ ਸੋਸ਼ਣ ਦਾ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸਰਨ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਖੇਡ ਮੰਤਰਾਲਾ ਹਰਕਤ ’ਚ ਹੈ। ਨੋਟਿਸ ਜਾਰੀ ਕਰਕੇ 72 ਘੰਟਿਆਂ ...
ਕਸ਼ਮੀਰ ’ਚ ਠਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਸ਼੍ਰੀਨਗਰ । ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਨੇ ਵੀਰਵਾਰ ਨੂੰ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਅਤੇ ਅਪਰਾਧਕ ਸਮੱਗਰੀ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਪੁਲਿਸ ਅਤੇ 52 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੀਆਂ ਸਾਂਝੀਆਂ ਟੀਮਾਂ ਨੇ ਖਾਸ ਸੂਚ...
ਸੁਪਰੀਮ ਕੋਰਟ ਨੇ ‘ਅਗਨੀਪਥ’ ਪਟੀਸ਼ਨਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਤਬਦੀਲ ਕੀਤਾ
ਸੁਪਰੀਮ ਕੋਰਟ ਨੇ 'ਅਗਨੀਪਥ' ਪਟੀਸ਼ਨਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਤਬਦੀਲ ਕੀਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਫੌਜ ਭਰਤੀ ਲਈ ਲਾਈ ਗਈ 'ਅਗਨੀਪਥ' ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਜਨਹਿੱਤ ਪਟੀਸ਼ਨਾਂ ਨੂੰ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਸਾਹਮਣੇ ਤਬਦੀਲ ਕਰ ਦਿੱਤਾ ਤ...
ਪਹਿਲਵਾਨਾਂ ਦਾ ਐਲਾਨ : ‘ਅੱਜ ਗੰਗਾ ’ਚ ਵਹਾ ਦੇਵਾਂਗੇ ਤਮਗੇ….’
ਇਹ ਸਾਡੀ ਆਤਮਾ, ਇਨ੍ਹਾਂ ਬਿਨ੍ਹਾਂ ਜੀਣ ਦਾ ਮਤਲਬ ਨਹੀਂ
ਜੰਤਰ-ਮੰਤਰ ਤੋਂ ਵਾਪਸ ਪਰਤੇ ਹੁਣ ਇੰਡੀਆ ਗੇਟ ’ਤੇ ਆਮਰਨ ਅਨਸ਼ਨ ਕਰਨਗੇ ਪਹਿਲਵਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਪਹਿਲਵਾਨਾਂ ਦੀ ਭੁੱਖ (Brij Bhusan Singh) ਹੜਤਾਲ ਇਹ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਅਤੇ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ...
ਸਹਾਰਾ ਨਿਊਜ਼: ਸਹਾਰਾ ਨਿਵੇਸ਼ਕਾਂ ਨੂੰ ਅਮਿਤ ਸ਼ਾਹ ਨੇ ਕਿਹਾ ਇਸ ਮਹੀਨੇ ਤੱਕ ਮਿਲ ਜਾਣਗੇ ਪੈਸੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Sahara Refund ਪੋਰਟਲ : ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸਹਾਰਾ ਸਮੂਹ ਸਹਿਕਾਰੀ ਸਭਾ ਵਿੱਚ ਨਿਵੇਸ਼ ਕਰਨ ਵਾਲੇ ਚਾਰ ਕਰੋੜ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਸੁਸਾਇਟੀ ਦੇ ਮੈਂਬਰਾਂ ਨੂੰ ਨਿਵੇਸ਼ ਦੀ ਰਕਮ ਵਾਪਸ ਕਰਨ ਲਈ ਸ...
ਸਿੱਖਿਆ ਯੋਗਤਾ ਮਾਮਲਾ : ਕਾਂਗਰਸ ਨੇ ਮੰਗਿਆ ਸਮ੍ਰਿਤੀ ਦਾ ਅਸਤੀਫ਼ਾ
ਨਵੀਂ ਦਿੱਲੀ,ਏਜੰਸੀ
ਕਾਂਗਰਸ ਨੇ ਅੱਜ ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ 'ਤੇ ਉਨ੍ਹਾਂ ਦੀ ਸਿੱਖਿਆ ਯੋਗਤਾ ਸਬੰਧੀ ਲਗਾਤਾਰ ਝੂਠ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵਿਧਾਨਿਕ ਤੇ ਨੈਤਿਕ ਜ਼ਿੰਮੇਵਾਰੀ ਲੈ ਕੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।
ਕਾਂਗਰਸ ਦ...