Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) Petrol-Diesel Priceਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਦੇ ਬਾਵਜੂਦ ਅੱਜ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਹੀ ਰਹੀਆਂ, ਜਿਸ ਕਾਰਨ ਦਿੱਲੀ 'ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁ...
ਸਾਵਧਾਨ! ਦਿੱਲੀ ਐੱਨਸੀਆਰ ’ਚ ਪਹਾੜਾਂ ਤੋਂ ਵੱਧ ਪਵੇਗੀ ਠੰਢ
ਨਵੀਂ ਦਿੱਲੀ (ਏਜੰਸੀ)। ਉੱਤਰੀ ਭਾਰਤ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ ’ਚ ਹੌਲੀ-ਹੌਲੀ ਠੰਢ ਵਧਣ ਲੱਗੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਐਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਵ ਕਿ ਸਵੇਰੇ ਅਤੇ ਰਾਤ ਸਮੇਂ ਠੰ...
ਦਿੱਲੀ ਦੇ ਅਸਮਾਨ ’ਚ ਤਬਾਹੀ ਦਾ ਮੰਜ਼ਰ
ਦੂਸ਼ਿਤ ਹਵਾ ਨੇ ਇੱਕ ਵਾਰ ਫ਼ਿਰ ਦਿੱਲੀ ਨੂੰ ਘੋਰ ਸੰਕਟ ’ਚ ਪਾ ਦਿੱਤਾ ਹੈ ਪ੍ਰਦੂਸ਼ਣ ਨਾਲ ਹਫਦੀ ਦਿੱਲੀ ਬੀਤੇ ਪੰਜ ਸਾਲਾਂ ਦੀ ਤੁਲਨਾ ’ਚ ਸਭ ਤੋਂ ਜ਼ਿਆਦਾ ਦੂਸ਼ਿਤ ਪਾਈ ਗਈ ਐਨਾ ਹੀ ਨਹੀਂ ਮੁੰਬਈ ਦਾ ਸਾਹ ਵੀ ਪ੍ਰਦੂਸ਼ਣ ਦੀ ਵਜ੍ਹਾ ਨਾਲ ਉੱਖੜਨ ਲੱਗਾ ਹੈ ਅਤੇ ਇੱਥੇ ਪ੍ਰਦੂਸ਼ਣ ਦਾ ਪੱਧਰ 42 ਫੀਸਦੀ ਦਾ ਵਾਧਾ ਲੈ ਚੁੱਕਾ ਹ...
ਅੰਮ੍ਰਿਤਸਰ ਕੋਰਟ ’ਚ ਪੇਸ਼ ਹੋਏ ਸੰਜੇ ਸਿੰਘ
ਮਾਣਹਾਨੀ ਕੇਸ ਚ ਆਪ ਸਾਂਸਦ ਦੀ ਕੋਰਟ ’ਚ ਪੇਸੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਪ ਸਾਂਸਦ ਸੰਜੇ ਸਿੰਘ (Sanjay Singh) ਨੂੰ ਅੱਜ ਬਿਕਰਮ ਮਜੀਠੀਆ ਮਾਣਹਾਨੀ ਮਾਮਲੇ 'ਚ ਅੰਮ੍ਰਿਤਸਰ ਕੋਰਟ ’ਚ ਪੇਸ਼ ਕੀਤਾ ਗਿਆ। ਸੰਜੈ ਸਿੰਘ ਨੂੰ ਸਖਤ ਪੁਲਿਸ ਸਰੁੱਖਿਆ ਹੇਠ ਤਿਹਾਡ਼ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਕੋਰ...
ਗ੍ਰੇਪ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਟਾਸਕ ਫੋਰਸ ਬਣਾਈ
ਅਗਲੇ ਦੋ-ਤਿੰਨ ਦਿਨਾਂ ਤੱਕ ਪ੍ਰਦੂਸ਼ਣ ਦੀ ਖਰਾਬ ਸਥਿਤੀ ਤੋਂ ਨਹੀਂ ਮਿਲੇਗੀ ਰਾਹਤ
ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਅੰਦਰ ਗ੍ਰੇਪ 4 (GRAP) ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਣ ਮੰਤਰੀ ਗੋਪਾਲ...
LPG Cylinder Price: ਖੁਸ਼ਖਬਰੀ! LPG ਸਿਲੰਡਰ ਹੋਇਆ ਐਨਾ ਸਸਤਾ, ਨਵੀਂ ਕੀਮਤ ਵੇਖੋ
LPG Cylinder Price: ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਛੱਠ ਦੇ ਤਿਉਹਾਰ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ ਵੱਡੀ ਰਾਹਤ ਦਿੱਤੀ ਹੈ। ਐਲਪੀਜੀ ਸਿਲੰਡਰ ਦੀ ਕੀਮਤ ਘਟਾਈ ਗਈ ਹੈ ਅਤੇ ਦਿੱਲੀ ਤੋਂ ਮੁੰਬਈ ਤੱਕ ਇਸ ਦੀਆਂ ਕੀਮਤਾਂ ਘੱਟ ਗਈਆਂ ਹਨ।
ਇਹ ਵੀ ਪਡ਼੍ਹੋ : ਨਗਰ ਨਿਗਮ ਚੋਣਾਂ: ...
ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ
ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3)
ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ
(ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡ...
ਅਗਰਬੱਤੀਆਂ ’ਤੇ ਪਾਬੰਦੀ ਤਾਂ ਬੀੜੀ-ਸਿਗਰਟ ’ਤੇ ਛੋਟ ਕਿਉਂ
ਅਸੀਂ ਦੁਨੀਆ ਦੇ ਇੱਕ ਵੱਡੇ ਖੇਤਰ ’ਚ ਫਿਰ ਜਿੱਤ ਪ੍ਰਾਪਤ ਕੀਤੀ ਹੈ। ਅਸੀਂ ਇਸ ਲਈ ਕਿਸੇ ਨੂੰ ਵਧਾਈ ਤਾਂ ਨਹੀਂ ਦੇ ਸਕਦੇ, ਪਰ ਸੋਚਣ ਲਈ ਮਜਬੂਰ ਜ਼ਰੂਰ ਹੋ ਸਕਦੇ ਹਾਂ। ਹੁਣ ਜਿਸ ਖੇਤਰ ’ਚ ਅਸੀਂ ਪੂਰੀ ਦੁਨੀਆ ’ਚ ਸਭ ਤੋਂ ਉੱਪਰ ਹਾਂ, ਉਹ ਵਾਯੂਮੰਡਲ ਪ੍ਰਦੂਸ਼ਣ ਹੈ। ਬਦਲਦੇ ਮੌਸਮ ਕਾਰਨ ਪੈਦਾ ਹੋਏ ਹਾਲਾਤ ਹੋਣ ਜਾਂ ਫ...
ਅਯੁੱਧਿਆ ਦਾ ਰਿਕਾਰਡਤੋੜ ਵਿਸ਼ਵ ਰਿਕਾਰਡ, ਦੀਵਾਲੀ ਦੀ ਪੂਰਵ ਸੰਧਿਆ ’ਤੇ ਜਗਾਏ ਇਨ੍ਹੇਂ ਲੱਖ ਦੀਵੇ!
ਅਯੁੱਧਿਆ (ਏਜੰਸੀ)। ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼ਨਿੱਚਰਵਾਰ ਨੂੰ ਰੋਸ਼ਨੀ ਦਾ ਇੱਕ ਸ਼ਾਨਦਾਰ ਤਿਉਹਾਰ ਮਨਾਇਆ ਗਿਆ ਅਤੇ ਇਸ ਦੇ ਘਾਟਾਂ ਨੂੰ ਲੱਖਾਂ ਮਿੱਟੀ ਦੇ ਦੀਵਿਆਂ ਨਾਲ ਰੌਸ਼ਨ ਕੀਤਾ ਗਿਆ। ਦੀਵਾਲੀ ਦੀ ਪੂਰਵ ਸੰਧਿਆ ’ਤੇ ਸਰਯੂ ਨਦੀ ਦੇ ਕੰਢੇ ਸਥਿਤ ਮੰਦਰ ਨਗਰ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਨਵਾ...
ਰਾਹਤ ਭਰੀ ਖ਼ਬਰ : ਪ੍ਰਦੂਸ਼ਣ ਦੌਰਾਨ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਇਸ ਸਮੇਂ ਵੱਡਾ ਫ਼ੈਸਲਾ ਲਿਆ ਹੈ। 13 ਨਵੰਬਰ ਤੋਂ ਆਡ-ਈਵਨ ਲਾਗੂ ਨਹੀਂ ਹੋਵੇਗਾ। ਇਸ ਮਾਮਲੇ ’ਤੇ ਦਿੱਲੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 13 ਨਵੰਬਰ ਤੋਂ ਆਡ ਈਵਨ ਲਾਗੂ ਨਹੀਂ ਹੋਵੇਗਾ। ਫਿਲਹਾਲ ਇਸ ਨੂੰ ਮੁਲਤਵੀ ਕੀਤਾ ਗਿਆ ਹੈ। ਜੇਕਰ ਹਾਲਾਤ ...