ਸਵੱਛਤਾ ਹੀ ਹੈ ਸੰਪੂਰਨ ਭਾਰਤ ਦਾ ਆਧਾਰ : ਕੋਵਿੰਦ
ਅੱਜ ਦੇਸ਼ 'ਚ 10 ਕਰੋੜ ਤੋਂ ਜ਼ਿਆਦਾ ਘਰਾਂ 'ਚ ਪਖਾਨੇ | Ram Nath Kovind
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੱਛਤਾ ਅਭਿਆਨ ਦੇ ਜਨ ਅੰਦੋਲਨ ਬਣਨ 'ਤੇ ਖੁਸ਼ੀ ਜਾਹਿਰ ਕਰਦੇ ਹੋਏ 'ਸਵੱਛ ਭਾਰਤ' ਨੂੰ ਸੰਪੂਰਨ ਭਾਰਤ ਦਾ ਆਧਾਰ ਦੱਸਿਆ ਅਤੇ ਕਿਹਾ ਹੈ ਕਿ ਪੰਜ ਸਾਲ ਪਹਿਲਾਂ ਦੇਸ਼ 'ਚ ਸ਼ੁਰੂ ਹੋਇਆ...
ਭਾਰਤ ਦੀ ਲੜਾਈ ਪਾਕਿਸਤਾਨੀਆਂ ਨਾਲ ਨਹੀਂ, ਅੱਤਵਾਦ ਨਾਲ: ਮੋਦੀ
ਪਾਕਿ ਨੇ ਹਰ ਅੱਤਵਾਦੀ ਹਮਲੇ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ, ਪਰ ਨਹੀਂ ਕੀਤੀ
ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਪਾਕਿਸਤਾਨ ਦੀ ਜਨਤਾ ਨਾਲ ਕੋਈ ਝਗੜਾ ਨਹੀਂ ਹੈ ਅਤੇ ਉਹਨਾ ਕਿਹਾ ਕਿ ਸਾਡੀ ਲੜਾਈ ਅੱਤਵਾਦ ਖਿਲਾਫ ਹੈ। ਸ੍ਰੀ ਮੋਦੀ ਨੇ ਇੱਕ ਨਿਊਜ਼ ...
Delhi ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਲੱਗੀ ਅੱਗ
Delhi ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਲੱਗੀ ਅੱਗ
40 ਵਿਅਕਤੀਆਂ ਨੂੰ ਬਚਾਇਆ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਵੀਰਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਤੋਂ ਬਾਅਦ 40 ਵਿਅਕਤੀਆਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਸਵੇਰੇ ਦੋ ਵੱਜ ਕੇ ਅੱਠ ਮ...
‘ਲੋੜ ਪਈ ਤਾਂ ਖੁਦ ਜਾਵਾਂਗਾ ਜੰਮੂ-ਕਸ਼ਮੀਰ’
ਜੰਮੂ-ਕਸ਼ਮੀਰ ਮਾਮਲਾ : ਸਮਾਜਿਕ ਵਰਕਰਾਂ ਦੀ ਪਟੀਸ਼ਨ 'ਤੇ ਬੋਲੇ ਸੀਜੇਆਈ
ਕੇਂਦਰ ਨੂੰ 2 ਹਫ਼ਤਿਆਂ 'ਚ ਸੂਬੇ ਦੇ ਹਾਲਾਤਾਂ ਸਬੰਧੀ ਦੇਣੀ ਹੋਵੇਗੀ ਰਿਪੋਰਟ | Jammu Kashmir
ਨਵੀਂ ਦਿੱਲੀ (ਏਜੰਸੀ)। ਧਾਰਾ 370 ਨਾਲ ਸਬੰਧਿਤ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮਹੱਤਪੂਰਨ ...
ਅਗਲੇ ਮਹੀਨੇ ਦੋ ਹੋਰ ਟਰੈਕਟਰ ਰੈਲੀਆਂ ਕਰਨਗੇ ਕਿਸਾਨ, ਰਾਕੇਸ਼ ਟਿਕੈਤ ਦਾ ਐਲਾਨ
9 ਜੁਲਾਈ ਅਤੇ 24 ਜੁਲਾਈਆਂ ਨੂੰ ਕੀਤੀਆਂ ਜਾਣਗੀਆਂ ਰੈਲੀਆਂ
ਨਵੀਂ ਦਿੱਲੀ। ਅੱਜ 26 ਜੂਨ ਨੂੰ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਦਿਆਂ ਪੂਰੇ 7 ਮਹੀਨੇ ਹੋ ਗਏ ਹਨ ਇਸ ਮੌਕੇ ’ਤੇ ਕਿਸਾਨ ਅੱਜ ਦੇਸ਼ ਭਰ ’ਚ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ...
ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ
ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ
ਦੋਵਾਂ ’ਤੇ ਇੱਕ ਦਰਜਨ ਤੋਂ ਵੱਧ ਦਰਜ ਸਨ ਕੇਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮੀ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਖੇਤਰ ’ਚ ਵੀਰਵਾਰ ਸਵੇਰੇ ਪੁਲਿਸ ਨੇ ਮੁਕਾਬਲੇ ’ਚ ਦੋ ਅਪਰਾਧੀਆਂ ਨੂੰ ਮਾਰ ਸੁੱਟਿਆ ਇਸ ਦੌਰਾਨ ਬਦਮਾਸ਼ਾਂ ਦੀ ਗੋਲੀਬਾਰੀ ਦੇ ...
ਦਿੱਲੀ ਟਿਕਰੀ ਬਾਰਡਰ ਖੁੱਲ੍ਹਵਾਉਣ ਲਈ ਵਪਾਰੀ ਪਹੁੰਚੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ
ਅਗਲੇ ਹਫ਼ਤੇ ਸੁਪਰੀਮ ਕੋਰਟ ’ਚ ਦਾਖਲ ਕੀਤੀ ਜਾਵੇਗੀ ਪਟੀਸ਼ਨ
ਹਾਈਵੇ ਬੰਦ ਹੋਣ ਨਾਲ ਕਾਰੋਬਾਰੀਆਂ ਨੂੰ ਰਿਹਾ ਹੈ ਭਾਰੀ ਨੁਕਸਾਨ
ਨਵੀਂ ਦਿੱਲੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹੋਏ ਹਨ ਇਸ ਦੌਰਾਨ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ...
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ
ਵਰਕਿੰਗ ਕਮੇਟੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਅਸਤੀਫ਼ਾ ਕੀਤਾ ਨਾਮਨਜ਼ੂਰ
ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਲੋਕ ਸਭਾ ਚੋਣਾਂ 'ਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਦੀ ਸਰਵਉੱਚ ਨੀਤ ਨਿਰਧਾਰਿਤ ਇਕਾਈ ...
ਦੇਸ਼ ’ਚ ਕੋਰੋਨਾ ਨਾਲ ਮੌਤਾਂ ਦਾ ਟੁੱਟਿਆ ਰਿਕਾਡਰ
ਇਕ ਦਿਨ ਵਿਚ 3,780 ਜਾਨਾਂ ਗਈਆਂ, 3,2,315 ਨਵੇਂ ਮਾਮਲੇ
ਨਵੀਂ ਦਿੱਲੀ, ਏਜੰਸੀ। ਭਾਰਤ ’ਚ ਦਿਨੋਂ-ਦਿਨ ਵਧ ਰਹੀ ਕੋਰੋਨਾ ਦੀ ਕਰੋਪੀ ਕਾਰਨ ਅੱਜ ਤੋਂ ਪਿਛਲੇ 24 ਘੰਟਿਆਂ ਦੌਰਾਨ 3,780 ਲੋਕ ਕੋਰੋਨਾ ਤੋਂ ਜਿੰਦਗੀ ਦੀ ਲੜਾਈ ਹਾਰ ਗਏ। ਇਹ ਇਕ ਦਿਨ ਦਾ ਸਰਵੋਤਮ ਅੰਕੜਾ ਹੈ। ਇਸ ਨਾਲ ਦੇਸ਼ ’ਚ ਮਰਨ ਵਾਲਿਆਂ ਦੀ ਕੁੱਲ...
ਰਾਮਨਾਥਨ ਸਿੰਗਲ ਦੇ ਕੁਆਰਟਰ ਤੇ ਡਬਲਜ਼ ਦੇ ਸੈਮੀਫਾਈਨਲ ‘ਚ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ 'ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜੇਰ ਟੈਨਿਸ ਟੂਰਨਾਮੈਂਟ 'ਚ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਅਤੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਪੰਜਵਾਂ ਦਰਜਾ ਰਾਮਨਾਥਨ...