ਨੋਟਬੰਦੀ ਦੇ ਵਿਰੋਧ ‘ਚ ਕਾਂਗਰਸ ਦਾ ਪ੍ਰਦਰਸ਼ਨ
ਹੁੱਡਾ, ਗਹਿਲੋਤ ਸਮੇਤ ਵੱਡੇ ਕਾਂਗਰਸੀ ਆਗੂਆਂ ਨੇ ਦਿੱਤੀ ਗ੍ਰਿਫ਼ਤਾਰੀ
ਨਵੀਂ ਦਿੱਲੀ, (ਏਜੰਸੀ) ਪੰਜਾਬ ਤੇ ਹਰਿਆਣਾ ਕਾਂਗਰਸ ਨੇ ਨੋਟਬੰਦੀ ਨੂੰ 'ਕਾਲੇ ਧਨ ਨੂੰ ਸਫੇਦ ਕਰਨ' ਦਾ ਵੱਡਾ ਘਪਲਾ ਕਰਾਰ ਦਿੰਦਿਆਂ ਅੱਜ ਰਿਜ਼ਰਵ ਬੈਂਕ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਈ ਸੀਨੀਅਰ ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ ਕਾਂਗਰਸ...
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ
ਪੈਟਰੋਲ 'ਚ 4.67 ਰੁਪਏ ਤੇ ਡੀਜ਼ਲ 'ਚ 1.61 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਜ਼ਾਰ 'ਚ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲੜੀਵਾਰ 4.67 ਰੁਪਏ ਅਤੇ 1.61 ਰੁਪਏ ਦੀ ਗਿਰਾਵਟ ਆਈ ...
ਰਾਸ਼ਟਰੀ ਰਾਜਧਾਨੀ ‘ਚ ਪਟਰੋਲ ਪੰਪਾਂ ਦੀ ਹੜਤਾਲ ਸ਼ੁਰੂ
ਪੈਟਰੋਲ ਡੀਜ਼ਲ 'ਤੇ ਵੈਟ ਘਟਾਉਣ ਦੀ ਮੰਗ
ਨਵੀਂ ਦਿੱਲੀ (ਏਜੰਸੀ)। ਦਿੱਲੀ ਵਿੱਚ ਡੀਜਲ ਅਤੇ ਪਟਰੋਲ 'ਤੇ ਵੈਟ ਨਾ ਘਟਾਉਣ ਦੇ ਵਿਰੋਧ ਵਿੱਚ ਪਟਰੋਲ ਪੰਪਾਂ ਦੀ ਹੜਤਾਲ ਸੋਮਵਾਰ ਸਵੇਰ ਤੋਂ ਸ਼ੁਰੂ ਹੋ ਗਈ। ਹੜਤਾਲ ਕਾਰਨ ਰਾਸ਼ਟਰੀ ਰਾਜਧਾਨੀ 'ਚ ਪਟਰੋਲ ਪੰਪ ਮੰਗਲਵਾਰ ਸਵੇਰੇ ਪੰਜ ਵਜੇ ਤੱਕ ਬੰਦ ਰਹਿਣਗੇ। । ਹੜਤਾਲ ਦਾ ਐ...
ਮੀ ਟੂ: ਐਮਜੇ ਅਕਬਰ ਦੇਸ਼ ਪਰਤੇ
ਨਾਈਜੀਰੀਆ ਦੇ ਦੌਰੇ ਤੋਂ ਆਏ ਵਾਪਸ
ਨਵੀਂ ਦਿੱਲੀ, ਏਜੰਸੀ। ਯੌਨ ਸ਼ੋਸਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਐਤਵਾਰ ਸਵੇਰੇ ਨਾਈਜੀਰੀਆ ਦੇ ਦੌਰ ਤੋਂ ਸਵਦੇਸ਼ ਵਾਪਸ ਆਏ। ਸ੍ਰੀ ਅਕਬਰ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ 'ਤੇ ਲੱਗੇ ਦ...
ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ
ਮਰਨ ਵਾਲਿਆਂ 'ਚ ਪਤੀ ਪਤਨੀ ਤੇ ਬੇਟੀ
ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦੇ ਵਸੰਤਕੁੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੇਰੇ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ। ਹਮਲਾਵਰਾਂ ਨੇ ਪਤੀ ਪਤਨੀ ਅਤੇ ਉਹਨ...
ਪੂਜਨੀਕ ਗੁਰੂ ਜੀ ਨੂੰ ਮਿਲੀ ਪੱਕੀ ਜ਼ਮਾਨਤ
ਸੱਚ ਦੀ ਜਿੱਤ ਜ਼ਰੂਰ ਹੋਵੇਗੀ : ਸਾਧ-ਸੰਗਤ
ਪੰਚਕੂਲਾ (ਸੱਚ ਕਹੂੰ ਨਿਊਜ਼)
ਸੀਬੀਆਈ ਦੀ ਸਥਾਨਕ ਵਿਸ਼ੇਸ਼ ਅਦਾਲਤ ਨੇ ਸਾਧੂਆਂ ਨੂੰ ਕਥਿੱਤ ਤੌਰ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ ਅੱਜ ਇਸ ਮਾਮਲੇ 'ਚ ਜੱਜ ਜਗਦੀਪ ...
ਰਾਹੁਲ ਦੀ ਮੋਦੀ ਨੂੰ ਅਪੀਲ
ਪੈਟਰੋਲ ਡੀਜ਼ਲ ਦੇ ਰੇਟ ਜੀਐਸਟੀ ਦੇ ਦਾਇਰੇ 'ਚ ਲਿਆਂਦੇ ਜਾਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਆਸਮਾਨ ਛੂ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਇਸ ਲਈ ਇਹਨਾਂ ਉਤਪਾਦਾਂ ਨੂੰ ਵਸਤੂ ਅਤੇ ਸੇਵਾ...
ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ
ਜਹਾਜ਼ ਈਂਧਣ ਦੇ ਭਾਅ ਵਧੇ
ਨਵੀਂ ਦਿੱਲੀ, ਏਜੰਸੀ।
ਦੇਸ਼ 'ਚ ਜਹਾਜ਼ ਈਂਧਣ ਦੇ ਭਾਅ 1 ਅਕਤੂਬਰ ਤੋਂ ਸੱਤ ਫੀਸਦੀ ਤੋਂ ਜ਼ਿਆਦਾ ਵਧ ਕੇ 57 ਮਹੀਨਿਆਂ ਦੇ ਉਚਤਮ ਪੱਧਰ 'ਤੇ ਪਹੁੰਚ ਗਏ ਜਿਸ ਨਾਲ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 1 ਅਕਤੂਬਰ ...
ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 497 ਨੂੰ ਕੀਤਾ ਰੱਦ
ਪੰਜ ਮੈਂਬਰੀ ਬੈਂਚ ਨੇ ਸੁਣਾਇਆ ਫੈਸਲਾ
ਹੁਣ ਬੈਂਚ 'ਚ ਸ਼ਾਮਲ ਤਿੰਨ ਹੋਰ ਜੱਜਾਂ ਨੇ ਦੇਣਾ ਹੈ ਆਪਣਾ ਫੈਸਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਭਚਾਰ ਸਬੰਧੀ ਤਜ਼ਵੀਜ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਨੇ ਆਈ.ਪੀ.ਸੀ. ਦ...
‘ਨਾਗਰਾਜ’ ਫੈਸਲੇ ਦੀ ਸਮੀਖਿਆ ਦੀ ਲੋੜ ਨਹੀਂ: ਸੁਪਰੀਮ ਕੋਰਟ
ਐਸਸੀ/ ਐਸਟੀ ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦਾ ਮਾਮਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ 'ਚ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ ਐਸਟੀ) ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦੇ ਮਾਮਲੇ 'ਚ 12 ਸਾਲ ਪੁਰਾਣ...