ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 497 ਨੂੰ ਕੀਤਾ ਰੱਦ
ਪੰਜ ਮੈਂਬਰੀ ਬੈਂਚ ਨੇ ਸੁਣਾਇਆ ਫੈਸਲਾ
ਹੁਣ ਬੈਂਚ 'ਚ ਸ਼ਾਮਲ ਤਿੰਨ ਹੋਰ ਜੱਜਾਂ ਨੇ ਦੇਣਾ ਹੈ ਆਪਣਾ ਫੈਸਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਭਚਾਰ ਸਬੰਧੀ ਤਜ਼ਵੀਜ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਨੇ ਆਈ.ਪੀ.ਸੀ. ਦ...
‘ਨਾਗਰਾਜ’ ਫੈਸਲੇ ਦੀ ਸਮੀਖਿਆ ਦੀ ਲੋੜ ਨਹੀਂ: ਸੁਪਰੀਮ ਕੋਰਟ
ਐਸਸੀ/ ਐਸਟੀ ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦਾ ਮਾਮਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ 'ਚ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ ਐਸਟੀ) ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦੇ ਮਾਮਲੇ 'ਚ 12 ਸਾਲ ਪੁਰਾਣ...
ਮੋਦੀ ਨੇ ਐਚਏਐਲ ਦੇ 30 ਹਜ਼ਾਰ ਕਰੋੜ ਚੋਰੀ ਕੀਤੇ: ਰਾਹੁਲ
ਦੇਸ਼ 'ਚ ਵਧਦੀ ਬੇਰੁਜ਼ਗਾਰੀ ਲਈ ਮੋਦੀ ਨੂੰ ਠਹਿਰਾਇਆ ਜਿੰਮੇਵਾਰ
ਨਵੀਂ ਦਿੱਲੀ, ਏਜੰਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐਚਏਐਲ) ਦੇ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਇੱਕ ਅਕੁਸ਼ਲ ਕੰਪਨੀ ਨੂੰ ਜਹਾਜ਼ ਬਣਾਉਣ ਦਾ ...
ਹੁਣ ਉਮੀਦਵਾਰਾਂ ਨੂੰ ਚੋਣਾਂ ‘ਚ ਛਪਵਾਉੇਣਾ ਪਵੇਗਾ ਆਪਣਾ ਅਪਰਾਧਿਕ ਰਿਕਾਰਡ
ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਸੰਸਦ ਨੂੰ ਸਿਆਸਤ 'ਚ ਅਪਰਾਧੀਕਰਨ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ ਕਿਹਾ
ਦਾਗੀ ਆਗੂਆਂ ਦੇ ਚੋਣ ਲੜਨ 'ਤੇ ਰੋਕ ਨਹੀਂ
ਅਪਰਾਧੀਆਂ ਦੇ ਚੋਣ ਲੜਨ 'ਤੇ ਰੋਕ ਦਾ ਸੰਸਦ ਕਾਨੂੰਨ ਬਣਾਵੇ ਤਾਂ ਹਮਾਇਤ ਕਰਾਂਗੇ: ਕਾਂਗਰਸ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਚੋਣ ਮੈਦਾਨ 'ਚ ...
ਪੈਟਰੋਲ ਡੀਜ਼ਲ ਕੀਮਤਾਂ ‘ਚ ਵਾਧਾ ਜਾਰੀ
ਪੈਟਰੋਲ 14 ਪੈਸੇ ਤੇ ਡੀਜਲ 11 ਪੈਸੇ ਮਹਿੰਗਾ
ਨਵੀਂ ਦਿੱਲੀ, ਏਜੰਸੀ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਦਾ ਸਿਲਸਿਲਾ ਜਾਰੀ ਹੈ। ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਦਿਨ ਵਧੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅ...
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ
ਦਿੱਲੀ 'ਚ 81 ਰੁਪਏ ਪਹੁੰਚਿਆ ਪੈਟਰੋਲ
ਨਵੀਂ ਦਿੱਲੀ, ਏਜੰਸੀ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇੱਕ ਦਿਨ ਦੀ ਸਥਿਤਰਤਾ ਤੋਂ ਬਾਅਦ ਦੋਵਾਂ ਈਂਧਨਾਂ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਫਿਰ ਵਾਧਾ ਹੋਇਆ। ਦਿੱਲੀ 'ਚ ਪੈਟਰੋਲ 81 ਰੁਪਏ 'ਤੇ ਪਹੁੰਚ ਗਿਆ ਜਦੋਂਕਿ ਡੀਜ਼ਲ 73 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ।...
ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ
ਨਰੇਲਾ ਹੱਤਿਆ ਮਾਮਲੇ 'ਚ ਸਨ ਫਰਾਰ
ਨਵੀਂ ਦਿੱਲੀ, ਏਜੰਸੀ।
ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਟਿੱਲੂ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਇੱਕ ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ ਹੈ। 20 ਅਗਸਤ ਨ...
ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ
ਬੁੱਧਵਾਰ ਦੇਰ ਰਾਤ ਹੋਇਆ ਦੇਹਾਂਤ | Kuldeep Nayyar
ਨਵੀਂ ਦਿੱਲੀ, (ਏਜੰਸੀ)। ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਬੁੱਧਵਾਰ ਦੇਰ ਰਾਤ ਇੱਥੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਲੋਧੀ ਰੋਡ ਸਥਿਤ ਸ਼ਵਦਾਹ ਗ੍ਰਹਿ ਵਿਖੇ ਕੀਤਾ ਜਾਵੇਗਾ। ਉਹਨਾ...
ਦਿੱਲੀ ਵਿੱਚ ਹੋਵੇਗਾ ਆਪਣਾ ਲੋਕ ਸੇਵਾ ਕਮਿਸ਼ਨ, ਬਿੱਲ ਪਾਸ
ਕਮਿਸ਼ਨ ਗਠਨ ਦੀ ਪਰਕਿਰਿਆ ਪੂਰੀ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ
ਨਵੀਂ ਦਿੱਲੀ (ਏਜੰਸੀ)।
ਦਿੱਲੀ ਵਿਧਾਨ ਸਭਾ ਦੇ ਪੰਜ ਰੋਜ਼ਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਲਈ ਵੱਖਰਾ ਲੋਕ ਸੇਵਾ ਕਮਿਸ਼ਨ ਦੇ ਗਠਨ ਦਾ ਬਿੱਲ ਪਾਸ ਹੋ ਗਿਆ। ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ...
ਦਿੱਲੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ
ਮੀਂਹ ਨਾਲ ਦੇਸ਼ 'ਚ 465 ਵਿਅਕਤੀਆਂ ਦੀ ਮੌਤ | Yamuna River
ਮਹਾਂਰਾਸ਼ਟਰ 'ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ 'ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ...