ਭਾਰਤ ਦੀ ਪਾਕਿ ਨੂੰ ਦੋ ਟੁੱਕ, ਪਹਿਲਾਂ ਸਾਨੂੰ ਦਾਊਦ ਸੌਂਪੋ
ਮਸੂਦ ਅਜ਼ਹਰ 'ਤੇ ਪਾਬੰਦੀ ਲੱਗੇਗੀ ਜ਼ਰੂਰ : ਭਾਰਤ
ਨਵੀਂ ਦਿੱਲੀ | ਭਾਰਤ ਨੇ ਪਾਕਿਸਤਾਨ ਹਮਾਇਤੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਪਾਬੰਦਿਤ ਕਮੇਟੀ ਦੇ ਦਾਇਰੇ 'ਚ ਲਿਆਂਦੇ ਜਾਣ ਸਬੰਧੀ ਭਰੋਸਾ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਚੀਨ ਦੀ ਇਤਰਾਜ਼ਗੀ ਕਾਰਨ ਇਹ ਮਤਾ ਅਟਕਿਆ ਜ਼ਰ...
ਭਾਜਪਾ ਹਰਾਉਣ ਲਈ ਹਰ ਤਿਆਗ ਕਬੂਲ: ਰਾਹੁਲ
ਕਾਂਗਰਸ ਨੇ ਗੁਜਰਾਤ 'ਚ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਵਿੱਢੀ ਚੋਣ ਤਿਆਰੀ
ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਚਾਰਧਾਰਾ ਨਫ਼ਰਤ ਤੇ ਈਰਖ਼ਾ ਫੈਲਾਉਣ ਵਾਲੀ ਹੈ ਤੇ ਇਸ ਨੂੰ ਹਰਾਉਣ ਲਈ ਵੱਡੇ ਤੋਂ ਵ...
ਪੈਟਰੋਲ ਡੀਜ਼ਲ ਕੀਮਤਾਂ ‘ਚ ਪੰਜ ਪੈਸੇ ਦੀ ਕਮੀ
ਦਿੱਲੀ 'ਚ ਪੈਟਰੋਲ ਹੁਣ 72.41 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ, ਏਜੰਸੀ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ 'ਚ ਮੰਗਲਵਾਰ ਨੂੰ ਤੇਲ ਕੀਮਤਾਂ 'ਚ ਪੰਜ ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਦਿੱਲੀ 'ਚ ਪੈਟਰੋਲ ਦੀ ਕੀਮਤ 'ਚ ਅੱਜ ਪੰਜ ਪੈਸੇ ਦੀ ਗਿਰਾਵਟ ਦੇ ਨਾਲ ਹੁਣ ਇਹ 72.41 ਰੁਪਏ ਪ੍ਰਤੀ ਲੀਟਰ ਹੋ ਗਈ ਜਦ...
ਲੋਕ ਸਭਾ ਚੋਣਾਂ ਲਈ ਵੱਜਿਆ ਬਿਗੁਲ
11 ਅਪਰੈਲ ਤੋਂ ਵੋਟਿੰਗ, 23 ਮਈ ਨੂੰ ਹੋਵੇਗੀ ਗਿਣਤੀ
ਨਵੀਂ ਦਿੱਲੀ| ਅੱਜ ਚੋਣ ਕਮਿਸ਼ਨ ਨੇ ਆਮ ਚੋਣਾਂ ਸਬੰਧੀ ਸਾਰੀਆਂ ਕਿਆਸਅਰਾਈਆਂ ਨੂੰ ਰੋਕਦਿਆਂ 17ਵੀਂਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਕਮਿਸ਼ਨ ਨੇ ਲੋਕ ਸਭਾ ਦੀਆਂ ਕੁੱਲ 543 ਸੀਟਾਂ 'ਤੇ 7 ਗੇੜਾਂ ਚ ਚੋਣਾਂ ਦਾ ਐਲਾਨ ਕਰ ਦਿੱਤਾ 11, 18, 23, 29 ਅ...
ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ‘ਤੇ ਬ੍ਰਿਟੇਨ ਨੇ ਲੈਣਾ ਹੈ ਫੈਸਲਾ : ਸਰਕਾਰ
ਸਰਕਾਰ ਨੂੰ ਉਸਦੇ ਬ੍ਰਿਟੇਨ 'ਚ ਹੋਣ ਦੀ ਜਾਣਕਾਰੀ ਹੈਵਰਗ ਦੇ ਅਧਿਆਪਕਾਂ ਨੂੰ ਹੋਵੇਗਾ ਫਾਇਦਾ
ਨਵੀਂ ਦਿੱਲੀ | ਸਰਕਾਰ ਨੇ ਅੱਜ ਕਿਹਾ ਕਿ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਤੇ ਬ੍ਰਿਟੇਨ ਸਰਕਾਰ ਇਸ ਸਬੰਧੀ ਭਾਰਤ ਦੀ ਅਪੀਲ 'ਤੇ ਵਿਚਾਰ ਕਰ ਰਹੀ ਹੈ ਵਿਦੇਸ਼ ਮੰਤ...
ਅੱਤਵਾਦੀਆਂ ‘ਤੇ ‘ਨਵਾਂ ਐਕਸ਼ਨ’ ਲਵੇ ‘ਨਵਾਂ ਪਾਕਿਸਤਾਨ’ : ਭਾਰਤ
ਭਾਰਤ ਦਾ ਸਿਰਫ਼ ਇੱਕ ਮਿੱਗ-21 ਜਹਾਜ਼ ਡੇਗਿਆ ਸੀ
ਨਵੀਂ ਦਿੱਲੀ | ਭਾਰਤ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ 'ਨਵੀਂ ਸੋਚ' ਵਾਲੇ 'ਨਵੇਂ ਪਾਕਿਸਤਾਨ' ਦਾ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਅੱਤਵਾਦੀਆਂ ਦੇ ਖਿਲਾਫ਼ ਨਵੀਂ ਕਾਰਵਾਈ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ
ਵਿਦੇਸ਼ ਮੰਤਰਾਲੇ ਦੇ ਬ...
ਨੀਰਵ ਮੋਦੀ ਦਾ ਬੰਗਲਾ ਢਾਇਆ
100 ਕਰੋੜ ਦੀ ਲਾਗਤ ਨਾਲ ਬਣਿਆ ਸੀ ਅਲੀਬਾਗ ਵਾਲਾ ਬੰਗਲਾ
ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ ਨਾਲ ਵੱਡਾ ਘਪਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਬਲਾਸਟ ਕਰਕੇ ਢਾਹ ਦਿੱਤਾ ਗਿਆ ਹੈ। ਅਲੀਬਾਗ ਵਾਲਾ ਇਹ ਬੰਗਲਾ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ 'ਚ ਸਥਿਤ ਹੈ। ਜਾਣਕਾਰੀ ਹੈ ਕਿ ...
ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
ਨਵੀਂ ਦਿੱਲੀ: ਪੰਜਾਬ ਦੌਰੇ ਵਾਲੇ ਦਿਨ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 15 ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰਾਹੁਲ ਦੀ ਆਪਣੀ ਅਤੇ ਮਾਂ ਸੋਨੀਆ ਗਾਂਧੀ ਦੀ ਸੀਟ ਦਾ ਵੀ ਐਲਾਨ ਕਰ ਦਿੱਤਾ ਹੈ।
ਕਾਂਗਰਸ ਨੇ ਉੱਤਰ ਪ੍ਰਦੇਸ਼ ਦੀਆਂ 11 ਅਤੇ ਗੁਜਰਾਤ 'ਚ ਚਾਰ ਲੋਕ...
ਨਰੋਦਾ ਪਾਟਿਆ ਦੰਗਾ : ਸੁਪਰੀਮ ਕੋਰਟ ਨੇ ਦਿੱਤੀ ਬਾਬੂ ਬਜਰੰਗੀ ਨੂੰ ਜਮਾਨਤ
21 ਸਾਲ ਦੀ ਮਿਲੀ ਸੀ ਜੇਲ
ਨਵੀਂ ਦਿੱਲੀ। ਨਰੋਦਾ ਪਾਟਿਆ ਦੰਗੇ ਦੇ ਮਾਮਲੇ 'ਚ ਦੋਸ਼ੀ ਬਜਰੰਗੀ ਨੇ ਦੇਸ਼ ਦੀ ਉੱਚ ਅਦਾਲਤ 'ਚ ਦਾਖਲ ਆਪਣੀ ਜਮਾਨਤ ਅਪੀਲ 'ਚ ਕਿਹਾ ਸੀ ਕਿ ਉਹ ਸਾਰੀਰਿਕ ਰੂਪ 'ਚ ਠੀਕ ਨਹੀਂ ਹੈ ਅਤੇ ਕੁਝ ਵਕਤ ਪਹਿਲਾਂ ਉਸਦੀ ਬਾਈਪਾਸ ਸਰਜਰੀ ਹੋਈ ਹੈ, ਪਿਛਲੇ ਸਾਲ ਅਪ੍ਰੈਲ 'ਚ ਗੁਜਰਾਤ ਹਾਈ ਕੋਰਟ ਨੇ ਬਾ...
ਰਾਫੇਲ : ਹੁਣ ਸੀਬੀਆਈ ਜਾਂਚ ਹੋਈ ਤਾਂ ਦੇਸ਼ ਨੂੰ ਹੋਵੇਗਾ ਵੱਡਾ ਨੁਕਸਾਨ : ਸਰਕਾਰ
ਕੋਰਟ ਨੇ ਆਪ ਨੇਤਾ ਸੰਜੇ ਸਿੰਘ ਦੀ ਅਪੀਲ ਦੀ ਸੁਣਵਾਈ ਤੋਂ ਇੰਨਕਾਰ ਕੀਤਾ
ਨਵੀਂ ਦਿੱਲੀ। ਰਾਫੇਲ ਡੀਲ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦੁਬਾਰਾ ਵਿਚਾਰਨ ਦੀ ਅਪੀਲਾਂ ਤੇ ਸੁਣਵਾਈ ਸ਼ੁਰੂ ਕੀਤੀ। ਸਰਕਾਰ ਵੱਲੋਂ ਪੇਸ਼ ਅਟਾਰਨੀ ਜਨਰਲ ਦੇ ਵੇਣੁਗੋਪਾਲ ਨੇ ਕੋਰਟ 'ਚ ਕਿਹਾ ਕਿ ਦੁਬਾਰਾ ਵਿਚਾਰਨ ਵਾਲੀਆਂ ਅਪ...