ਸਿੱਖਿਆ ਯੋਗਤਾ ਮਾਮਲਾ : ਕਾਂਗਰਸ ਨੇ ਮੰਗਿਆ ਸਮ੍ਰਿਤੀ ਦਾ ਅਸਤੀਫ਼ਾ
ਨਵੀਂ ਦਿੱਲੀ,ਏਜੰਸੀ
ਕਾਂਗਰਸ ਨੇ ਅੱਜ ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ 'ਤੇ ਉਨ੍ਹਾਂ ਦੀ ਸਿੱਖਿਆ ਯੋਗਤਾ ਸਬੰਧੀ ਲਗਾਤਾਰ ਝੂਠ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵਿਧਾਨਿਕ ਤੇ ਨੈਤਿਕ ਜ਼ਿੰਮੇਵਾਰੀ ਲੈ ਕੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।
ਕਾਂਗਰਸ ਦ...
ਪਹਿਲਾ ਗੇੜ : 91 ਸੀਟਾਂ ਲਈ ਵੋਟਾਂ ਪਈਆਂ
ਯੂਪੀ 'ਚ ਪਈਆਂ ਸਭ ਤੋਂ ਵੱਧ ਵੋਟਾਂ, ਕਈ ਥਾਈਂ ਹਿੰਸਕ ਘਟਨਾਵਾਂ
ਬਿਹਾਰ 'ਚ ਚਾਰ ਲੋਕ ਸਭਾ ਸੀਟਾਂ 'ਤੇ ਪਈਆਂ 53 ਫੀਸਦੀ ਵੋਟਾਂ
ਉਤਰ ਪ੍ਰਦੇਸ਼ 'ਚ ਲੱਗੀਆਂ ਵੋਟਰਾਂ ਦੀਆਂ ਕਤਾਰਾਂ
ਨਵੀਂ ਦਿੱਲੀ, ਏਜੰਸੀ
17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਖਤਮ ਹੋ ਗਿਆ ਹੈ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਆਂਧਰ...
ਸੁਪਰੀਮ ਕੋਰਟ ਵੱਲੋਂ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ ਰੱਦ
ਸੀਬੀਆਈ ਨੇ ਕੀਤਾ ਸੀ ਵਿਰੋਧ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਚਾਰਾ ਘਪਲੇ 'ਚ ਰਾਂਚੀ ਦੀ ਜੇਲ੍ਹ 'ਚ ਬੰਦ ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹੁਣ ਲਾਲੂ ਯਾਦਵ ਨੂੰ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ 'ਚ ਰਹੀ ਰਹਿਣਾ ਪਵੇਗਾ ਮੰਗਲਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋ...
ਮੋਦੀ ਨੂੰ ਲੱਗਾ ਦੂਹਰਾ ਝਟਕਾ
ਰਾਫ਼ੇਲ ਮਾਮਲੇ 'ਚ ਕੇਂਦਰ ਦੀ ਅਪੀਲ ਰੱਦ, ਪਟੀਸ਼ਨ ਦੀ ਯੋਗਤਾ ਦੇ ਅਧਾਰ 'ਤੇ ਹੋਵੇਗੀ ਸੁਣਵਾਈ
ਰਾਫ਼ੇਲ ਜੰਗੀ ਜਹਾਜ਼ ਸੌਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
ਨਵੀਂ ਦਿੱਲੀ,ਏਜੰਸੀ
ਸੁਪਰੀਮ ਕੋਰਟ ਨੇ ਰਾਫ਼ੇਲ ਜੰਗੀ ਜਹਾਜ਼ ਸੌਦੇ ਮਾਮਲੇ 'ਚ ਅੱਜ ਇੱਕ ਮਹੱਤਵਪੂਰਨ ਫੈਸਲੇ 'ਚ 'ਵਿਸ਼ੇਸ਼ ਤੇ ਗੁਪਤ' ਦਸਤਾ...
ਰਾਫ਼ੇਲ ‘ਤੇ ਰਾਹੁਲ ਨੇ ਦਿੱਤੀ ਪੀਐਮ ਨੂੰ ਬਹਿਸ ਦੀ ਚੁਣੌਤੀ
ਏਅਰ ਸਟਰਾਈਕ ਦੇ ਸਵਾਲ 'ਤੇ ਕਾਂਗਰਸ ਦਾ ਘੇਰਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਤੇ ਨੀਰਵ ਮੋਦੀ ਦੇ ਮਾਮਲਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਉਨ੍ਹਾਂ ਅੱਜ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ 'ਤੇ ਪੂਰਨ ਤਿਆਰੀ ਕਰਕੇ ਮੇਰੇ ਨਾਲ...
ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ 'ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ 'ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ 'ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 2...
ਭਾਜਪਾ ‘ਸੰਕਲਪ ਪੱਤਰ’ 2019 : ਕਿਸਾਨਾਂ ਤੇ ਵਪਾਰੀਆਂ ਨੂੰ ਪੈਨਸ਼ਨ ਨਾਲ ਰਿਝਾਉਣ ਦੀ ਕੋਸ਼ਿਸ਼
ਧਾਰਾ 370 ਹਟਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਫਿਰ ਵਾਅਦਾ
ਕਿਸਾਨਾਂ ਨੂੰ ਇੱਕ ਲੱਖ ਦੇ ਕਰਜ਼ੇ 'ਤੇ ਪੰਜ ਸਾਲਾਂ ਤੱਕ ਨਹੀਂ ਲੱਗੇਗੀ ਵਿਆਜ਼
ਨਵੀਂ ਦਿੱਲੀ, ਏਜੰਸੀ
ਭਾਜਪਾ ਨੇ ਸੱਤਾ 'ਚ ਪਰਤਣ 'ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ 'ਚ ਗਰੀਬ...
ਅਦਾਲਤ ਨੇ ਮਾਲਿਆ ਦੀ ਅਰਜ਼ੀ ਕੀਤੀ ਰੱਦ
ਯੂਕੇ ਦੀ ਕੋਰਟ ਨੇ ਭਗੌੜੇ ਵਿਜੈ ਮਾਲਿਆ ਦੀ ਹਵਾਲਗੀ ਰੋਕਣ ਵਾਲੀ ਪਟੀਸ਼ਨ 'ਤੇ ਕੀਤੀ ਸੁਣਵਾਈ
ਵਿਜੈ ਮਾਲਿਆ 'ਤੇ ਧੋਖਾਧੜੀ, ਮਨੀ ਲਾਂਡ੍ਰਿੰਗ ਤੇ ਫੇਮਾ ਨਿਯਮ ਤਹਿਤ ਹਨ ਦੋਸ਼
ਨਵੀਂ ਦਿੱਲੀ, ਏਜੰਸੀ
ਅੱਜ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਿਆ ਬ੍ਰਿਟੇਨ ਦੀ ਕੋਰਟ ਨੇ ਹਵਾਲਗੀ ਰੋਕਣ ਵਾਲੀ ਪਟੀਸ਼...
ਮੱਧ ਪ੍ਰਦੇਸ਼ ‘ਚ ਇਨਕਮ ਟੈਕਸ ਨੇ 50 ਥਾਵਾਂ ‘ਤੇ ਮਾਰੇ ਛਾਪੇ
ਸੀਐੱਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਪਹੁੰਚੀ ਆਈਟੀ
ਛਾਪੇਮਾਰੀ 'ਚ 9 ਕਰੋੜ ਰੁਪਏ ਬਰਾਮਦ, ਹਵਾਲਾ ਦੇ ਰਾਹੀਂ ਲੈਣ-ਦੇਣ ਦਾ ਦੋਸ਼
ਨਵੀਂ ਦਿੱਲੀ, ਏਜੰਸੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਪ੍ਰਵੀਨ ਕੱਕੜ ਦੇ ਇੰਦੌਰ ਤੇ ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ ਦੇ ਦਿੱਲੀ ਤੇ ਭ...
‘ਅਬ ਹੋਗਾ ਨਿਆਂਏਂ’ ਥੀਮ ‘ਤੇ ਚੋਣਾਵੀ ਜੰਗ ਲੜੇਗੀ ਕਾਂਗਰਸ
ਜਾਵੇਦ ਅਖਤਰ ਨੇ ਲਿਖਿਆ ਕਾਂਗਰਸ ਦਾ ਥੀਮ ਸਾਂਗ
ਕਾਂਗਰਸ ਦਾ ਪ੍ਰਚਾਰ ਅਭਿਆਨ 'ਨਿਆਂਏਂ' ਦੇ ਆਲੇ-ਦੁਆਲੇ ਹੋਵੇਗਾ ਕੇਂਦਰਿਤ : ਆਨੰਦ ਸ਼ਰਮਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਨਵਾਂ ਨਾਅਰਾ 'ਅਬ ਹੋਗਾ ਨਿਆਂ' ਜਾਰੀ ਕਰ ਦਿੱਤਾ ਚੋਣਾਵੀ ਨਾਅਰਾ ਜਾਰੀ ਕਰਦਿਆਂ ਕਾਂਗਰਸ ਨੇ ਕਿਹਾ ਕਿ...