ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਕੀਮਤਾਂ 5000 ਰੁਪਏ ਘਟਾਈਆਂ
ਕਾਰਪੋਰੇਟ ਟੈਕਸ 'ਚ ਕਮੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰਨ ਲਈ ਕੀਮਤਾਂ ਘਟਾਈਆਂ: ਮਾਰੂਤੀ
ਏਜੰਸੀ/ਨਵੀਂ ਦਿੱਲੀ।ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ 'ਚ 5,000 ਰੁਪਏ ਦੀ ਕਟੌਤੀ ਦਾ ਬੁੱਧਵਾਰ ਨੂੰ ਐਲਾਨ ਕੀਤਾ ਕੰਪਨੀ ਨੇ ਅਲਟੋ 800, ਅਲਟੋ ਕੇ10, ਸਵਿਫ਼ਟ ਡੀਜ਼ਲ, ਸਲੇਰੀਓ, ਬਲੈਨੋ ...
ਰਾਮਨਾਥਨ ਸਿੰਗਲ ਦੇ ਕੁਆਰਟਰ ਤੇ ਡਬਲਜ਼ ਦੇ ਸੈਮੀਫਾਈਨਲ ‘ਚ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ 'ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜੇਰ ਟੈਨਿਸ ਟੂਰਨਾਮੈਂਟ 'ਚ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਅਤੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਪੰਜਵਾਂ ਦਰਜਾ ਰਾਮਨਾਥਨ...
ਈ-ਸਿਗਰਟਾਂ ਦੇ ਸੂਟੇ ਹੋਏ ਬੰਦ
ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ
ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ 'ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ...
ਪੀਓਕੇ ਬਣੇਗਾ ਭਾਰਤ ਦਾ ਹਿੱਸਾ
ਅੱਤਵਾਦ ਰੋਕੇ ਬਿਨਾਂ ਪਾਕਿ ਨਾਲ ਗੱਲ ਨਹੀਂ | POK
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ ਇੱਕ ਦਿਨ ਹੋਵੇਗਾ ਭੂਗੋਲਿਕ ਕਬਜ਼ਾ | POK
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਪੀਓਕੇ ਨੂੰ ਭਾਰਤੀ ਹਿੱਸਾ ਦੱਸਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹ...
‘ਲੋੜ ਪਈ ਤਾਂ ਖੁਦ ਜਾਵਾਂਗਾ ਜੰਮੂ-ਕਸ਼ਮੀਰ’
ਜੰਮੂ-ਕਸ਼ਮੀਰ ਮਾਮਲਾ : ਸਮਾਜਿਕ ਵਰਕਰਾਂ ਦੀ ਪਟੀਸ਼ਨ 'ਤੇ ਬੋਲੇ ਸੀਜੇਆਈ
ਕੇਂਦਰ ਨੂੰ 2 ਹਫ਼ਤਿਆਂ 'ਚ ਸੂਬੇ ਦੇ ਹਾਲਾਤਾਂ ਸਬੰਧੀ ਦੇਣੀ ਹੋਵੇਗੀ ਰਿਪੋਰਟ | Jammu Kashmir
ਨਵੀਂ ਦਿੱਲੀ (ਏਜੰਸੀ)। ਧਾਰਾ 370 ਨਾਲ ਸਬੰਧਿਤ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮਹੱਤਪੂਰਨ ...
ਪਾਕਿ ਨੇ 2050 ਤੋਂ ਵੱਧ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ
ਭਾਰਤੀ ਬਲਾਂ ਨੇ 'ਬਹੁਤ ਸੰਜਮ' ਵਰਤਿਆ ਹੈ | Pakistan
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਨੇ ਇਸ ਸਾਲ ਬਿਨਾ ਕਿਸੇ ਉਕਸਾਵੇ ਦੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਨ੍ਹਾਂ 'ਚ 21 ਭਾਰਤੀਆਂ ਦੀ ਮੌਤ ਹੋ ਗਈ । ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਅੱਜ ਕਿਹਾ, ਅਸੀਂ ਪਾਕਿਸਤਾਨ ਵੱ...
ਉੱਤਰੀ ਭਾਰਤ ‘ਚ ਯੋਗਤਾ ਦੀ ਕਮੀ : ਗੰਗਵਾਰ
ਕਾਂਗਰਸ ਤੇ ਮਾਇਆਵਤੀ ਨੇ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ
ਬੇਰੁਜ਼ਗਾਰੀ : ਉੱਤਰੀ ਭਾਰਤੀਆਂ ਸਬੰਧੀ ਬਿਆਨ ਦੇ ਕੇ ਫਸੇ ਮੋਦੀ ਸਰਕਾਰ ਦੇ ਮੰਤਰੀ, ਵਿਰੋਧੀਆਂ ਨੇ ਕੀਤੀ ਨਿੰਦਾ
ਨਵੀਂ ਦਿੱਲੀ (ਏਜੰਸੀ)। ਦੇਸ਼ 'ਚ ਬੇਰੁਜ਼ਗਾਰੀ ਸਬੰਧੀ ਕੇਂਦਰ ਦੀ ਮੋਦੀ ਸਰਕਾਰ 'ਚ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵ...
ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ : ਅਮਿਤ ਸ਼ਾਹਟ
ਓਵੈਸੀ ਨੇ ਕਿਹਾ, ਹਿੰਦੀ ਸਾਰੇ ਭਾਰਤੀਆਂ ਦੀ ਮਾਂ ਬੋਲੀ ਨਹੀਂ
ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਵਿਸ਼ਵ 'ਚ ਭਾਰਤ ਦੀ ਪਛਾਣ ਬਣੇ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਵਾਸੀਆਂ ਨੂੰ ਇਕਜੁਟ ਰੱਖਣ ਲਈ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਜ਼ਰੂਰੀ ਹੈ ਤੇ ਇਹ ਹਿੰਦੀ...
ਰਿਹਾਇਸ਼ੀ ਖੇਤਰ ਲਈ 20 ਹਜ਼ਾਰ ਕਰੋੜ ਰੁਪਏ
ਨਿਰਯਾਤ ਲਈ 50 ਹਜ਼ਾਰ ਕਰੋੜ ਰੁਪਏ ਦੀ ਛੋਟ | Residential Sector
ਆਰਥਿਕ ਮੰਦੀ : ਐਕਸਪੋਰਟ, ਟੈਕਸਪੇਅਰ ਤੇ ਹਾਊਸਿੰਗ ਸੈਕਟਰ ਲਈ ਵਿੱਤ ਮੰਤਰੀ ਨੇ ਕੀਤੇ ਵੱਡੇ ਐਲਾਨ
ਅਧੂਰੇ ਹਾਊਸਿੰਗ ਪ੍ਰੋਜੈਕਟ ਨੂੰ ਪੂਰਾ ਕਰਨ ਲਈ 10 ਹਜ਼ਾਰ ਕਰੋੜ | Residential Sector
ਨਵੀਂ ਦਿੱਲੀ (ਏਜੰਸੀ)। ਭਾਰਤੀ ਅਰਥਵ...
ਟੀਮ ਦੀ ਕਮਾਨ ਰਾਣੀ ਦੇ ਹੱਥਾਂ ‘ਚ
ਹਾਕੀ ਸੀਰੀਜ਼ : ਇੰਗਲੈਂਡ ਦੌਰੇ ਲਈ 18 ਮੈਂਬਰੀ ਟੀਮ ਦਾ ਹੋਇਆ ਐਲਾਨ | Sports News
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚਆਈ) ਨੇ ਸ਼ੁੱਕਰਵਾਰ ਨੂੰ ਰਾਣੀ ਦੀ ਅਗਵਾਈ 'ਚ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਇੰਗਲੈਂਡ ਦੌਰੇ ਲਈ 18 ਮੈਂਬਰੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ ਭਾਰਤ ਅਤੇ...