ਕੋਰ ਸੈਕਟਰ ਦੀ ਵਿਕਾਸ ਦਰ ਡਿੱਗੀ
ਦੂਜੀ ਤਿਮਾਹੀ 'ਚ ਆਰਥਿਕ ਵਿਕਾਸ ਦਰ ਡਿੱਗ ਕੇ 4.5 ਫੀਸਦੀ 'ਤੇ ਪਹੁੰਚੀ
ਏਜੰਸੀ/ਨਵੀਂ ਦਿੱਲੀ। ਆਰਥਿਕ ਸੁਸਤੀ ਕਾਰਨ ਨਿਰਮਾਣ, ਖੇਤੀ ਤੇ ਖਾਨ ਤੇ ਮਾਈਨਿੰਗ ਖੇਤਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਜਾਰੀ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ 'ਚ ਦੇਸ਼ ਦਾ ਛੋਟਾ ਘਰੇਲੂ ਉਤਪਾਦ (ਜੇਡੀਪੀ) ਵਾਧਾ ਦਰ 26 ਤਿਮਾਹੀਆਂ ਦੇ ਹੇਠ...
ਸਰਕਾਰ ਬੀਐੱਸਐੱਨਐੱਲ ਦੀ ਸਥਿਤੀ ਸੁਧਾਰਨ ਲਈ ਵਚਨਬੱਧ : ਪ੍ਰਸਾਦ
ਨਵੀਂ ਦਿੱਲੀ (ਏਜੰਸੀ)। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟਡ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਇਸ ਨੂੰ ਮਜ਼ਬੂਤ ਬਣਾ ਕੇ ਇਸ ਦੀ ਸਥਿਤੀ ਸੁਧਾਰਨ ਲਈ ਵਚਨਬੱਧ ਹੈ। ਪ੍ਰਸਾਦ ਨੇ ਬੀਐੱਸਐੱਨਐੱਲ 'ਚ ਮੁਲਾਜ਼ਮਾਂ ਨੂੰ ਸਵੈਇੱਛਾ ਸੇ...
ਅਰਥਵਿਵਸਥਾ ‘ਚ ਘਟੀਆ ਪ੍ਰਬੰਧਨ, ਲੋਕਤੰਤਰ ਦੀ ਤੌਹੀਨ : ਸੋਨੀਆ
ਏਜੰਸੀ/ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਵੱਡੀ ਨਿਖੇਧੀ ਕਰਦਿਆਂ ਅੱਜ ਦੋਸ਼ ਲਾਇਆ ਕਿ ਅਰਥਵਿਵਸਥਾ 'ਚ ਘਟੀਆ ਪ੍ਰਬੰਧਨ ਜ਼ਿੰਮੇਵਾਰ ਹਨ ਤੇ ਮਹਾਂਰਾਸ਼ਟਰ 'ਚ ਲੋਕਤੰਤਰ ਦੀ ਤੌਹੀਨ ਕੀਤੀ ਗਈ ਹੈ ਸ੍ਰੀਮਤੀ ਗਾਂਧੀ ਨੇ ਕਾਂਗਰਸ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕ...
ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ : ਪ੍ਰਸਾਦ
ਏਜੰਸੀ/ਨਵੀਂ ਦਿੱਲੀ। ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਤੇ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ 'ਚ ਸਪੱਸ਼ਟ ਕੀਤਾ ਕਿ ਭਾਰਤ ਆਪਣੇ ਡਾਟਾ ਸੰਪ੍ਰਭੂਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਨਾ ਹੀ ਜਨਤਾ ਦੀ ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਵੇਗਾ ਪ੍ਰਸਾਦ ਨੇ ਸਦਨ 'ਚ ਵਟਸਐਪ ਰਾਹੀ...
ਚਿਦੰਬਰਮ ਦੀ ਨਿਆਇਕ ਹਿਰਾਸਤ ‘ਚ ਵਾਧਾ
11 ਦਸੰਬਰ ਤੱਕ ਰਹਿਣਗੇ ਜੇਲ
ਨਵੀਂ ਦਿੱਲੀ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੁਪਰੀਮ ਕੋਰਟ 'ਚ ਸੁਣਵਾਈ ਟਲਣ ਤੋਂ ਬਾਅਦ ਵਿਸ਼ੇਸ਼ ਕੋਰਟ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਨਿਆਇਕ ਹਿਰਾਸਤ ਨੂੰ ਫਿਰ ਤੋਂ ਵਧਾ ਦਿੱਤਾ। ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਉਨ੍ਹ...
ਨੱਥੂ ਰਾਮ ਗੋਡਸੇ ਨੂੰ ‘ਦੇਸ਼ ਭਗਤ’ ਕਹਿਣ ‘ਤੇ ਵਿਵਾਦਾਂ ‘ਚ ਘਿਰੀ ਪ੍ਰਗਿਆ ਠਾਕੁਰ
ਸੰਸਦ ਮੈਂਬਰ ਠਾਕੁਰ ਨੂੰ ਦਿਲੋਂ ਮਾਫ਼ ਨਹੀਂ ਕਰ ਸਕਾਂਗਾ : ਮੋਦੀ
ਨਵੀਂ ਦਿੱਲੀ। ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਚਾਰ ਵਟਾਂਦਰੇ ਦੌਰਾਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਦੇ ਬਿਆਨ 'ਤੇ...
‘ਦਮ ਘੁੱਟਣ ਤੋਂ ਚੰਗਾ ਬਾਰੂਦ ਨਾਲ ਸਭ ਨੂੰ ਉਡਾ ਦਿਓ’
ਏਜੰਸੀ/ਨਵੀਂ ਦਿੱਲੀ। ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਸਬੰਧੀ ਅੱਜ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੂੰ ਝਾੜ ਪਾਈ ਸੁਪਰੀਮ ਕੋਰਟ ਨੇ ਕੇਂਦਰ ਤੇ ਸਬੰਧਿਤ ਸੂਬਿਆਂ ਨੂੰ ਕਿਹਾ ਕਿ ਘੁੱਟ ਕੇ ਕਿਉਂ ਮਰੀਏ? ਸਭ ਨੂੰ ਇਕੱਠੇ ਹੀ ਬਾਰੂਦ ਨਾਲ ਉਡਾ ਦਿੱਤਾ ਜਾਵੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, ਦਿੱਲੀ ਹਾ...
ਦਿੱਲੀ ‘ਚ ਹੋਵੇਗਾ ਰਵਿਦਾਸ ਮੰਦਰ ਦਾ ਮੁੜ ਨਿਰਮਾਣ
ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਹੀ ਢਾਹਿਆ ਗਿਆ ਸੀ ਮੰਦਰ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦਿੱਲੀ ਦੇ ਤੁਗਲਾਕਾਬਾਦ 'ਚ ਰਵਿਦਾਸ ਮੰਦਰ ਦੇ ਮਾਮਲੇ 'ਚ ਆਪਣਾ ਆਦੇਸ਼ ਸਪੱਸ਼ਟ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਮੰਦਰ ਦੇ ਮੁੜ ਨਿਰਮਾਣ ਲਈ ਪੱਕੇ ਨਿਰਮਾਣ ਦਾ ਹੀ ਆਦੇਸ਼ ਜਾਰੀ ਕੀਤਾ ਗਿਆ ਹੈ। ਹਰਿਆਣਾ ਕਾਂਗਰਸ ਦੇ ਨੇਤਾ...
ਸੁਪਰੀਮ ਕੋਰਟ ਨੇ ਪਰਾਲੀ ਸਾੜਨ ਸਬੰਧੀ ਲਾਈ ਪੰਜਾਬ ਨੂੰ ਝਾੜ
ਕਿਹਾ, ਦਮ ਘੁੱਟ ਕੇ ਮਾਰਨ ਦੀ ਬਜਾਏ ਬਰੂਦ ਨਾਲ ਇੱਕੋ ਵਾਰੀ ਉਡਾ ਦਿਓ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ 'ਚ ਪ੍ਰਦੂਸ਼ਣ ਸਬੰਧੀ ਕੇਂਦਰ ਅਤੇ ਦਿੱਲੀ ਸਰਕਾਰ ਦੋਵਾਂ ਨੂੰ ਫਟਕਾਰ ਲਾਈ ਹੈ। ਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕਿਹਾ ਕਿ ਰਾਜਧਾਨੀ ਦਿੱਲੀ ਦੀ ਹਾਲਤ ਨਰਕ ਨਾਲੋਂ ਵੀ ਖਰਾਬ ਹੈ। ਕੋਰਟ ...
ਮਹਾਂਰਾਸ਼ਟਰ ‘ਚ ਸ਼ਕਤੀ ਪ੍ਰੀਖਣ ‘ਤੇ ਫ਼ੈਸਲਾ ਅੱਜ
ਭਾਜਪਾ ਦਾ ਦਾਅਵਾ-ਸਾਡੇ ਕੋਲ 170 ਵਿਧਾਇਕਾਂ ਦਾ ਸਮੱਰਥਨ
ਏਜੰਸੀ/ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ 'ਚ ਫੜਨਵੀਸ ਸਰਕਾਰ ਬਣਾਉਣ ਸਬੰਧੀ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ ਜਸਟਿਸ ਐੱਨ ਵੀ ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸ਼ੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁ...