Delhi ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਲੱਗੀ ਅੱਗ
Delhi ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਲੱਗੀ ਅੱਗ
40 ਵਿਅਕਤੀਆਂ ਨੂੰ ਬਚਾਇਆ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਵੀਰਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਤੋਂ ਬਾਅਦ 40 ਵਿਅਕਤੀਆਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਸਵੇਰੇ ਦੋ ਵੱਜ ਕੇ ਅੱਠ ਮ...
Johnson & Johnson ਕੰਪਨੀ ਨੂੰ 230 ਕਰੋੜ ਰੁਪਏ ਦਾ ਜ਼ੁਰਮਾਨਾ
Johnson & Johnson | ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ ਲਾਇਆ ਜ਼ੁਰਮਾਨਾ
ਨਵੀਂ ਦਿੱਲੀ। ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ Johnson & Johnson (ਜੇ ਐਂਡ ਜੇ) ਨੂੰ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਇਸ ਕਰਕੇ ਲਾਇਆ ਗਿਆ ਕਿਉਂਕਿ ਜੀਐਸਟੀ ਵਿੱਚ ...
ਮੁਕੇਸ਼ ਅੰਬਾਨੀ ਦੀ ਜਾਇਦਾਦ 2019 ‘ਚ ਵਧ ਕੇ 61 ਅਰਬ ਡਾਲਰ ‘ਤੇ ਪਹੁੰਚੀ
ਅੰਬਾਨੀ ਦੀ ਜਾਇਦਾਦ 'ਚ ਵਾਧੇ 'ਚ ਅਹਿਮ ਭੂਮਿਕਾ ਆਰਆਈਐੱਲ ਦੇ ਸ਼ੇਅਰ ਦੀ ਰਹੀ
ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਏਸ਼ੀਆ ਦੇ ਸਭ ਤੋਂ ਵੱਡੇ ਧਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐੱਲ) ਦੇ ਮਾਲਕ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਸਾਲ 2019 'ਚ 17 ਅਰਬ ਡਾਲਰ ਦਾ ਵਾਧਾ ਵਾਧਾ ਹੋਇਆ ਹੈ ਅਤੇ ਇਹ ਕਰੀਬ 61 ਅਰਬ ਡਾਲ...
NPR ਨੂੰ ਕੈਬਨਿਟ ਵੱਲੋਂ ਹਰੀ ਝੰਡੀ
2010 'ਚ ਹੋਈ ਸੀ ਪਹਿਲੀ ਵਾਰ NPR
ਨਵੀਂ ਦਿੱਲੀ। ਕੇਂਦਰੀ ਕੈਬਨਿਟ ਨੇ ਐਨਪੀਆਰ ਯਾਨੀ ਰਾਸ਼ਟਰੀ ਆਬਾਦੀ ਰਜਿਸਟਰ ਨੂੰ ਅਪਡੇਟ ਕਰਨ ਦੇ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ 2021 'ਚ ਹੋਣ ਵਾਲੀ ਮਰਦਮਸ਼ੁਮਾਰੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਕੰ...
ਉੱਤਰ ਪ੍ਰਦੇਸ਼: ਦੋ ਦਿਨਾਂ ‘ਚ 15 ਮੌਤਾਂ
ਉੱਤਰ ਪ੍ਰਦੇਸ਼ 'ਚ ਸਾੜ-ਫੂਕ, ਭੰਨ-ਤੋੜ 'ਤੇ ਯੋਗੀ ਸਰਕਾਰ ਭੇਜ ਰਹੀ ਐ ਵਸੂਲੀ ਦੇ ਨੋਟਿਸ
10 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ 'ਤੇ ਮਾਮਲੇ ਦਰਜ, ਬਿਹਾਰ ਬੰਦ ਰਿਹਾ
ਏਜੰਸੀ/ਨਵੀਂ ਦਿੱਲੀ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ 12 ਜ਼ਿਲ੍ਹਿਆਂ 'ਚ ਭੜਕੀ ਹਿੰਸਾ 'ਚ ਹੁਣ ਤੱਕ 15 ਜਣਿਆਂ ਦੀ ...
CAB | ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਪ੍ਰਿਯੰਕਾ ਬੈਠੀ ਧਰਨੇ ‘ਤੇ
CAB | ਦੇਸ਼ ਦਾ ਮਾਹੌਲ ਹੋਇਆ ਖਰਾਬ : ਪ੍ਰਿਯੰਕਾ
ਪ੍ਰਿਯੰਕਾ ਨਾਲ ਕਈ ਕਾਂਗਰਸ ਆਗੂ ਵੀ ਬੈਠੇ ਧਰਨੇ 'ਤੇ
ਸਰਕਾਰ ਸੰਵਿਧਾਨ ਨਾਲ ਕਰ ਰਹੀ ਹੈ ਛੇੜਛਾੜ : ਪ੍ਰਿਯੰਕਾ
ਮੋਦੀ ਸਰਕਾਰ ਹਿੰਸਾ ਤੇ ਵੰਡ ਦੀ ਜਨਨੀ ਹੈ : ਸੋਨੀਆ
ਨਵੀਂ ਦਿੱਲੀ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਪੂਰੇ ਦੇਸ਼ 'ਚ ...
unnao case। ਕੁਲਦੀਪ ਸੇਂਗਰ ਦੋਸ਼ੀ ਕਰਾਰ, ਸਜ਼ਾ 19 ਨੂੰ
unnao case | ਭਾਜਪਾ ਦੇ ਵਿਧਾਇਕ ਰਹਿ ਚੁੱਕਾ ਹੈ ਦੋਸ਼ੀ ਕੁਲਦੀਪ ਸੇਂਗਰ
2017 'ਚ ਉੁਨਾਵ ਦਾ ਹੈ ਮਾਮਲਾ
ਨਾਬਾਲਗ ਕੁੜੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼
ਤੀਸ ਹਜ਼ਾਰੀ ਕੋਰਟ ਵੱਲੋਂ ਸੇਂਗਰ ਦੋਸ਼ੀ ਕਰਾਰ
ਲਖਨਊ । ਉਨਾਵ 'ਚ ਨਾਬਾਲਾਗ ਲੜਕੀ ਨੂੰ ਅਗਵਾ ਅਤੇ ਜਬਰ ਜਨਾਹ ਕਰਨ ਦੇ ਕੇਸ 'ਚ ਕੁਲ...
ਪੁਲਿਸ ਬਿਨਾਂ ਇਜਾਜ਼ਤ ਦੇ ਕੈਪਸ ‘ਚ ਹੋਈ ਦਾਖਲ, ਕੀਤਾ ਲਾਠੀਚਾਰਜ : ਵੀ. ਸੀ.
Citizenship Amendment bill| 200 ਵਿਦਿਆਰਥੀ ਹੋਏ ਜ਼ਖਮੀ
ਵਾਈਸ ਚਾਂਸਲਰ ਨਜਮਾ ਅਖਤਰ ਦਾ ਬਿਆਨ
ਨਾਗਰਿਕਤਾ ਕਾਨੂੰਨ ਬਾਰੇ ਦਿੱਤਾ ਬਿਆਨ
ਲਾਇਬ੍ਰੇਰੀ 'ਚ ਬੈਠੇ ਵਿਦਿਆਰਥੀਆਂ 'ਤੇ ਕੀਤਾ ਲਾਠੀਚਾਰਜ
ਨਵੀਂ ਦਿੱਲੀ। ਜਾਮੀਆ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜਮਾ ਅਖਤਰ ਨੇ ਸੋਮਵਾਰ ਨੂੰ ਨਾਗਰਿਕਤਾ ...
ਸਿਆਸਤ ਗਰਮਾਈ: ਕਾਂਗਰਸ ਨਾਲੋਂ ਨਾਤਾ ਤੋੜੇ ਸ਼ਿਵਸੈਨਾ : ਰਣਜੀਤ ਸਾਵਰਕਰ
ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ 'ਚ ਸਾਵਰਕਰ 'ਤੇ ਦਿੱਤੇ ਗਏ ਬਿਆਨ 'ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ 'ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ 'ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ 'ਚ ਸਾਂਝੀ...
ਜਾਮੀਆ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ
ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਯੂਨੀਵਰਸਿਟੀ ਬੰਦ
ਏਜੰਸੀ/ਨਵੀਂ ਦਿੱਲੀ । ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ 'ਚ ਜਾਮੀਆ ਮਿਲੀਆ ਇਸਲਾਮੀਆ 'ਚ ਵਿਦਿਆਰਥੀਆਂ ਦਾ ਅੱਜ ਲਗਾਤਾਰ ਦੂਜੇ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਤੇ ਹਲਾਤ ਤਨਾਅਪੂਰਨ ਦੇਖਦਿਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ 16 ਦ...