ਸਾਇਰਸ ਦੀ ਬਹਾਲੀ ਦੇ ਆਦੇਸ਼ ਖਿਲਾਫ਼ ਟਾਟਾ ਸੰਸ ਪਹੁੰਚੀ ਸੁਪਰੀਮ ਕੋਰਟ
ਸਰਦ ਰੁੱਤ ਛੁੱਟੀਆਂ ਤੋਂ ਬਾਅਦ ਸੋਮਵਾਰ ਛੇ ਜਨਵਰੀ ਨੂੰ ਜਦੋਂ ਅਦਾਲਤ ਖੁੱਲ੍ਹੇਗੀ ਤਾਂ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਵੀ ਕੀਤੀ ਜਾ ਸਕਦੀ ਹੈ
ਏਜੰਸੀ/ਨਵੀਂ ਦਿੱਲੀ। ਟਾਟਾ ਸੰਸ ਨੇ ਕੌਮੀ ਕੰਪਨੀ ਕਾਨੂੰਨ ਅਪੀਲੀ ਟ੍ਰਿਬਿਊਨਲ (ਐਨਸੀਐਲਏਟੀ) ਦੇ ਉਸ ਫੈਸਲੇ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ, ਜਿਸ...
ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਸੀਆਂ ਲਈ ਵੱਡਾ ਐਲਾਨ
ਕਿਹਾ, ਚੋਣਾਂ ਜਿੱਤੇ ਤਾਂ ਮੁਫ਼ਤ ਬਿਜਲੀ ਅਤੇ ਔਰਤਾਂ ਦੀ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ
ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Kejriwal ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਸੱਤਾ 'ਚ ਆਉਂਦੀ ਹੈ, ਤਾਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ...
Amitabh Bachchan ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ ਐਵਾਰਡ’
ਅਜੇ ਬਹੁਤ ਕੰਮ ਕਰਨਾ ਬਾਕੀ ਹੈ : Amitabh Bachchan
ਨਵੀਂ ਦਿੱਲੀ। ਅਮਿਤਾਭ ਬੱਚਨ (Amitabh Bachchan) (77) ਨੂੰ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਸਨਮਾਨਿਤ ਕੀਤਾ। ਅਵਾਰਡ ਮਿਲਣ ਤੋਂ ਬਾਅਦ ਅਮਿਤਾਭ ਨੇ ਕਿਹਾ ਕਿ ਮੈਂ ਲੋਕਾਂ ਦੇ ਪਿਆਰ ਅਤੇ ਹੌਸਲੇ ਸਦਕਾ ਇ...
ਅਮਿਤ ਸ਼ਾਹ ਨੇ CRPF ਹੈੱਡਕੁਆਰਟਰ ਦਾ ਰੱਖਿਆ ਨੀਂਹ ਪੱਥਰ
2019 'ਚ ਸਭ ਤੋਂ ਵੱਧ ਸ਼ੌਰਆਿ ਚੱਕਰ CRPF ਨੂੰ ਮਿਲੇ
ਨਵੀਂ ਦਿੱਲੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਖੇ ਅੱਜ ਭਾਵ ਐਤਵਾਰ ਨੂੰ ਸੀ. ਆਰ. ਪੀ. ਐੱਫ. (CRPF) ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੁਨੀਆ ਦੀ ਸਭ ਤੋਂ ਬਹਾਦਰ ਹਥਿਆਰਬੰਦ ਫੋਰਸ ਹੈ। ...
ਉੱਤਰੀ ਭਾਰਤ ‘ਚ ਠੰਢ ਨਾਲ ਠਰੂੰ ਠਰੂੰ ਕਰਦੇ ਲੋਕ
31 ਦਸੰਬਰ ਤੱਕ ਬਾਰਸ਼ ਹੋਣ ਦੀ ਸੰਭਾਵਨਾ
ਨਵੀਂ ਦਿੱਲੀ। ਉੱਤਰੀ ਭਾਰਤ 'ਚ ਠੰਢ (winter) ਦਾ ਕਹਿਰ ਲਗਾਤਾਰ ਜਾਰੀ ਹੈ। ਠੰਢ 'ਚ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਠੰਡ ਦੇ ਨਾਲ-ਨਾਲ ਕਈ ਥਾਵਾਂ 'ਤੇ ਸੰਘਣੀ ਧੁੰਦ ਵੀ ਪੈ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਹੈ। ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾ...
ਕਾਂਗਰਸ ਨੇ ਮਨਾਇਆ ਆਪਣਾ 135 ਸਥਾਪਨਾ ਦਿਵਸ
Congress Foundation Day | ਐਨਆਰਸੀ, ਸੀਏਏ ਨੂੰ ਦੂਜਾ ਨੋਟਬੰਦੀ ਦੱਸਿਆ
ਨਵੀਂ ਦਿੱਲੀ। ਕਾਂਗਰਸ ਪਾਰਟੀ ਅੱਜ ਆਪਣਾ 135 ਵਾਂ ਸਥਾਪਨਾ ਦਿਵਸ (Congress Foundation Day) ਮਨਾ ਰਹੀ ਹੈ। ਸਥਾਪਨਾ ਦਿਵਸ ਦੇ ਮੌਕੇ 'ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਕਾਂਗਰਸ 'ਚ ਛਾਇਆ ਰਿਹਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨ...
ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਇੱਕ ਕਰੋੜ ਮਕਾਨ ਬਣਾਉਣ ਨੂੰ ਮਨਜ਼ੂਰੀ
30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ
ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ ਲਗਭਗ 30 ਲੱ...
ਸੀਏਏ : ਦਿੱਲੀ ‘ਚ ਫਿਰ ਪ੍ਰਦਰਸ਼ਨ, ਸੁਰੱਖਿਆ ਸਖ਼ਤ
ਪ੍ਰਦਰਸ਼ਨਕਾਰੀਆਂ ਦੀ ਮੰਗ-ਸਰਕਾਰ ਛੇਤੀ ਰਿਹਾਅ ਕਰੇ ਚੰਦਰ ਸ਼ੇਖਰ ਅਜ਼ਾਦ ਨੂੰ
ਤਣਾਅ ਦਰਮਿਆਨ ਜੁਮੇ ਨਮਾਜ ਅਦਾ ਹੋਈ
ਏਜੰਸੀ/ਨਵੀਂ ਦਿੱਲੀ। ਵਿਰੋਧ 'ਚ ਦੇਸ਼ ਭਰ 'ਚ ਪ੍ਰਦਰਸ਼ਨ ਜਾਰੀ ਹੈ ਜੁਮੇ ਦੀ ਨਮਾਜ ਤੋਂ ਬਾਅਦ ਦਿੱਲੀ ਦੀ ਜਾਮਾ ਮਸਜਿਦ ਬਾਹਰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਕਈ ਵਿਅਕਤੀਆਂ ਨੂੰ...
ਉੱਤਰੀ ਭਾਰਤ ‘ਚ ਠੰਢ ਦਾ ਕਹਿਰ ਲਗਾਤਾਰ ਜਾਰੀ
cold | ਨਵੇਂ ਸਾਲ ਤੋਂ ਵੀ ਰਹੇਗਾ ਅਜਿਹਾ ਮੌਸਮ : ਮੌਸਮ ਵਿਭਾਗ
ਨਵੀਂ ਦਿੱਲੀ। ਦਿੱਲੀ-ਐਨਸੀਆਰ ਸਣੇ ਪੂਰੇ ਉੱਤਰ ਭਾਰਤ 'ਚ ਇਸ ਵਾਰ ਠੰਢ (cold) ਨੇ ਰਿਕਾਰਡ ਤੋੜ ਦਿੱਤੇ ਹਨ। ਪੰਜ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਅਸਲ 'ਚ ਭੂ-ਮੱਧ ਸਾਗਰ 'ਚ ਪੈਦਾ ਹੋਣ ਵ...
ਪ੍ਰਧਾਨ ਮੰਤਰੀ ਦੇਸ਼ ਨਾਲ ਝੂਠ ਬੋਲਦੇ ਹਨ : Rahul Gandhi
Rahul Gandhi | ਐਨਆਰਸੀ ਦੇ ਪੂਰੀ ਤਰ੍ਹਾਂ ਨਹੀਂ ਰੁੱਕਿਆ : ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਜ਼ਰਬੰਦੀ ਕੇਂਦਰ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ। ਉਸਨੇ ਟਵੀਟ ਕੀਤਾ ''ਆਰਐਸਐਸ ਦੇ ਪ੍ਰਧਾਨ ਮੰਤ...