ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇ...
ਅਗਰਬੱਤੀਆਂ ’ਤੇ ਪਾਬੰਦੀ ਤਾਂ ਬੀੜੀ-ਸਿਗਰਟ ’ਤੇ ਛੋਟ ਕਿਉਂ
ਅਸੀਂ ਦੁਨੀਆ ਦੇ ਇੱਕ ਵੱਡੇ ਖੇਤਰ ’ਚ ਫਿਰ ਜਿੱਤ ਪ੍ਰਾਪਤ ਕੀਤੀ ਹੈ। ਅਸੀਂ ਇਸ ਲਈ ਕਿਸੇ ਨੂੰ ਵਧਾਈ ਤਾਂ ਨਹੀਂ ਦੇ ਸਕਦੇ, ਪਰ ਸੋਚਣ ਲਈ ਮਜਬੂਰ ਜ਼ਰੂਰ ਹੋ ਸਕਦੇ ਹਾਂ। ਹੁਣ ਜਿਸ ਖੇਤਰ ’ਚ ਅਸੀਂ ਪੂਰੀ ਦੁਨੀਆ ’ਚ ਸਭ ਤੋਂ ਉੱਪਰ ਹਾਂ, ਉਹ ਵਾਯੂਮੰਡਲ ਪ੍ਰਦੂਸ਼ਣ ਹੈ। ਬਦਲਦੇ ਮੌਸਮ ਕਾਰਨ ਪੈਦਾ ਹੋਏ ਹਾਲਾਤ ਹੋਣ ਜਾਂ ਫ...
ਦਿੱਲੀ ਦੀ ਗੁਣਵਤਾ ਹਵਾ ਹੋਈ ਖਰਾਬ
ਦਿੱਲੀ ਦੀ ਗੁਣਵਤਾ ਹਵਾ ਹੋਈ ਖਰਾਬ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨਿੱਚਰਵਾਰ ਨੂੰ ਹਵਾ ਦੀ ਗੁਣਵੱਤਾ ਖਰਾਬ ਹੋਈ ਅਤੇ ਔਸਤਨ ਹਵਾ ਗੁਣਵਤਾ ਸੂਚਕ ਅੰਕ (ਏਕਿਯੂਆਈ) 352 'ਤੇ ਆ ਗਿਆ। ਗਾਜ਼ੀਆਬਾਦ, ਨੋਇਡਾ, ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਹਵਾ ਦੀ ਗੁਣਵੱਤਾ ਖਰਾਬ ਹੋਈ,...
ਕਿਸਾਨ ਅੰਦੋਲਨ : ਸਰਕਾਰ ਦੇ ਡ੍ਰਾਫਟ ਤੇ ਸਹਿਮਤੀ ਬਣੀ, ਕਿਸਾਨ ਦੀ ਕੱਲ੍ਹ ਫਿਰ ਹੋਵੇਗੀ ਮੀਟਿੰਗ
ਅੰਦਲਨ ਮੁਲਤਵੀ ਕਰਨ 'ਤੇ ਰਾਏ ਬਣੀ
ਅੰਦੋਲਨ ਖਤਮ ਕਰਨ ਦਾ ਫੈਸਲਾ ਨਹੀਂ, ਕਿਸਾਨ ਆਗੂ ਚਢੂਣੀ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਂਝੇ ਕਿਸਾਨ ਮੋਰਚਾ ਦੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਚ ਕਿਸਾਨ ਆਗੂ ਸਰਕਾਰ ਦੇ ਡ੍ਰਾਫਟ ਤੇ ਸਹਿਮਤ ਹੋ ਗ...
ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ‘ਆਪ’ ਵਰਕਰਾਂ ਦਾ ਪ੍ਰਦਰਸ਼ਨ
ਆਪ ਵਰਕਰਾਂ ਵੱਲੋਂ ਪੀਐਮ ਰਿਹਾਇਸ਼ ਦੇ ਘਿਰਾਓ ਦੀ ਕੋਸ਼ਿਸ਼ (AAP Party Protest)
ਪੁਲਿਸ ਨਾਲ ਧੱਕਾਮੁੱਕੀ, ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਆਪ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।...
ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ
ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸੜਕ, ਰੇਲ, ਬੰਦਰਗਾਹ ਸਮੇਤ ਸੱਤ ਇੰਜਣ ਹਨ, ਜਿਸ ਦੇ ਸਹਾਰੇ ਤੇਜ਼ ਆਰਥਿਕ ਵਾਧੇ ਨੂੰ ਗਤੀ ਮਿਲੇਗੀ। ਸ੍ਰੀਮਤੀ ਸੀਤਾਰਮਨ...
ਭਾਰਤੀ ਸਰਹੱਦ ‘ਚ ਚੀਨੀ ਸੈਨਿਕ ਨਹੀਂ ਹੋਇਆ ਦਾਖਲ, ਸਰਕਾਰ ਕਰੇ ਪੁਸ਼ਟੀ : ਰਾਹੁਲ
ਭਾਰਤੀ ਸਰਹੱਦ 'ਚ ਚੀਨੀ ਸੈਨਿਕ ਨਹੀਂ ਹੋਇਆ ਦਾਖਲ, ਸਰਕਾਰ ਕਰੇ ਪੁਸ਼ਟੀ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਚੀਨ ਦੀ ਸਰਹੱਦ 'ਤੇ ਤਣਾਅ ਦੇ ਵਿਚਕਾਰ ਕੋਈ ਚੀਨੀ ਸੈਨਿਕ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ? ਗਾਂਧੀ ਨੇ ਟਵੀਟ ਕੀਤ...
ਦਰਦਨਾਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ
ਪਿੰਡ ਪੱਕਾ ਭਾਦਵਾਂ ਨੇੜੇ ਵਾਪਰਿਆ ਹਾਦਸਾ
ਗੋਲੂਵਾਲਾ: ਬੱਸ ਨੂੰ ਓਵਰਟੇਕ ਕਰਨਾ ਸਕੂਟੀ ਸਵਾਰ ਪਤੀ-ਪਤਨੀ ਦੀ ਜ਼ਿੰਦਗੀ 'ਤੇ ਭਾਰੀ ਪੈ ਗਿਆ। ਜਿਉਂ ਹੀ ਡਰਾਈਵਰ ਨੇ ਸਕੂਟੀ ਨੂੰ ਬੱਸ ਤੋਂ ਅੱਗੇ ਕੱਢਣ ਲਈ ਓਵਰਟੇਕ ਕੀਤਾ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਭਿਆਨਕ ਹਾਦਸੇ ਵਿ...
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਮਚਾਈ ਹਲਚਲ!
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਭਾਰਤ ਨੇ ਐਤਵਾਰ ਨੂੰ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਕਰਨ ਦੇ ਅਧਿਕਾਰ ਦੀ ਵਰਤੋਂ ਕਰਨੀ ਪਈ ਕਿਉਂਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਹੇ ਸਨ, ਜਿਸ ਦਾ ਵੇਰਵਾ ਭਵਿੱਖ ਵਿੱਚ ਸਾਹਮਣੇ ਆਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ...
Delhi Weather: ਦਿੱਲੀ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ
ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ
ਨਵੀਂ ਦਿੱਲੀ। (ਸੱਚ ਕੂਹੰ ਨਿਊਜ਼) । ਮਈ ਮਹੀਨੇ ਦੀ ਕੜਾਕੇ ਦੀ ਗਰਮੀ ਤੋਂ ਜਿੱਥੇ ਲੋਕ ਪ੍ਰੇਸ਼ਾਨ ਰਹਿੰਦੇ ਸਨ, ਉੱਥੇ ਹੀ ਮਈ ਦੀ ਸ਼ੁਰੂਆਤ ਵਿੱਚ ਹੀ ਮੀਂਹ ਪੈਣ ਨਾਲ ਹੀ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਹੋ ਗਿਆ ਹੈ। ਦਿੱਲੀ-ਐਨਸੀਆਰ ਸੋਮਵਾ...