ਦਿੱਲੀ ‘ਚ ਮਿਲਿਆ ਸ਼ੱਕੀ ਬੈਗ, ਜਾਂਚ ਲਈ NSG ਟੀਮ ਪਹੁੰਚੀ
ਦਿੱਲੀ 'ਚ ਮਿਲਿਆ ਸ਼ੱਕੀ ਬੈਗ, ਜਾਂਚ ਲਈ NSG ਟੀਮ ਪਹੁੰਚੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਇਕ ਸ਼ੱਕੀ ਬੈਗ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਸ ਬੈਗ ਵਿੱਚ ਬੰਬ, ਵਿਸਫੋਟਕ ਜਾਂ ਆਈਈਡੀ ਹੋਣ ਦੀ ਸ਼ੰਕਾ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਸੀਮਾਪੁਰੀ ਇਲਾਕੇ 'ਚ ਰੋਡ...
ਮੋਦੀ ਸਰਕਾਰ ਵੱਲੋਂ 14 ਫ਼ਸਲਾਂ ’ਤੇ ਐਮਐਸਪੀ ਨੂੰ ਦਿੱਤੀ ਮਨਜ਼ੂਰੀ
ਸਾਉਣੀ ਦੀਆਂ 14 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮੰਤਰੀ ਮੰਡਲ ’ਚ ਮਨਜ਼ੂਰ
ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 170 ਰੁਪਏ ਵਧਾ ਕੇ 2300 ਰੁਪਏ ਕੀਤਾ
ਖਾਦ ਕੀਮਤਾਂ ਨੂੰ ਘੱਟ ਰੱਖਿਆ ਗਿਆ MSP
MSP ਨਵੀਂ ਦਿੱਲੀ। ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਸਾਉਣੀ ਦੀਆਂ 14 ਫਸਲਾਂ ਦੇ ਘੱ...
ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੀਬੀਆਈ ਨੂੰ ਹਾਈਕੋਰਟ ਦਾ ਨੋਟਿਸ
ਅਗਲੀ ਸੁਣਵਾਈ ਲਈ 17 ਜੁਲਾਈ ਦੀ ਤਾਰੀਕ ਤੈਅ | Delhi High Court
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਹਾਈ ਕੋਰਟ (Delhi High Court) ਨੇ ਸ਼ਰਾਬ ਨੀਤੀ ਕਥਿਤ ਘਪਲੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਨੋਟਿਸ ਜ...
ਪੁਲਿਸ ਤੋਂ ਬਚਣ ਲਈ ਫਿਲਮੀ ਸਟਾਈਲ ’ਚ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਮੌਕੇ ’ਤੇ ਹੀ ਹੋਈ ਮੌਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ 'ਚ ਕਤਲ ਕਰਨ ਤੋਂ ਬਾਅਦ ਮੱਧ ਪ੍ਰਦੇਸ਼ 'ਚ ਫਰਾਰ ਹੋਏ ਵਿਅਕਤੀ ਨੇ ਫਿਲਮੀ ਸਟਾਈਲ ’ਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ 'ਚ ਦੋ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ। (Crime) ਜਿਵੇਂ ਹੀ ਉਸ ਨੇ ਛਾਲ ਮਾਰੀ ਉਸ ਦਾ ਸਿਰ ਹੇਠਾਂ ਪਏ ਪੱਥਰ ’ਤੇ ਜਾ ਵੱਜਿਆ ਤੇ ਉਸ ਦੀ ਮੌਕ...
ਸੋਮਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ
Water supply in Delhi ਸਾਲਾਨਾ ਫਲੱਸ਼ਿੰਗ ਪ੍ਰੋਗਰਾਮ ਕਾਰਨ 28 ਫਰਵਰੀ ਨੂੰ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ
ਲੋੜ ਪੈਣ 'ਤੇ ਪਾਣੀ ਦਾ ਟੈਂਕਰ ਮੰਗਵਾਉਣ ਲਈ ਹੈਲਪਲਾਈਨ ਨੰਬਰਾਂ 1916 ਅਤੇ 180011711 'ਤੇ ਕਾਲ ਕਰੋ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਲੋਕਾਂ ਨੂੰ ਪਾਣੀ ਦੀ ...
ਦੀਵਾਲੀ ਤੋਂ ਪਹਿਲਾਂ ਆਏ ਸਰਕਾਰੀ ਫਰਮਾਨ ਨੇ ਡੂੰਘੀਆਂ ਕੀਤੀਆਂ ਚਿੰਤਾ ਦੀਆਂ ਲਕੀਰਾਂ
ਨਵੀਂ ਦਿੱਲੀ। ਦੀਵਾਲੀ (Diwali) ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਅਤੇ ਇਸ ਤਿਉਹਾਰ ’ਤੇ ਲੋਕਾਂ ਵੱਲੋਂ ਖੂਬ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਖੁਸ਼ੀ ’ਚ ਪਟਾਕੇ ਚਲਾਏ ਜਾਂਦੇ ਹਨ ਪਰ ਦਿੱਲੀ ਸਰਕਾਰ ਦੇ ਇਸ ਆਦੇਸ਼ ਨੇ ਲੱਖਾਂ ਲੋਕਾਂ ਦੀ ਖੁਸ਼ੀ ਨੂੰ ਫਿੱਕਾ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਸਰਦੀਆਂ ...
ਦਿੱਲੀ ਹਾਈਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ, ਘਰ-ਘਰ ਰਾਸ਼ਨ ਯੋਜਨਾ ਰੱਦ
ਘਰ-ਘਰ ਰਾਸ਼ਨ ਯੋਜਨਾ ਰੱਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਹਾਈਕੋਰਟ ਤੋਂ ਆਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਹਾਈਕੋਰਟ ਨੇ ਆਪ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰਾਸ਼ਨ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਸੁਣਵਾਈ ਦੌਰਾਨ ਆਪ ਸਰਕਾਰ ਨੂੰ ਕਿਹਾ ਕਿ ਘਰ-ਘਰ ਰਾਸ਼ਨ ਪਹੁੰਚਾਉਣ ...
NDA Alliance: ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਅਸਤੀਫਾ ਕੀਤਾ ਮਨਜ਼ੂਰ, 17ਵੀਂ ਲੋਕ ਸਭਾ ਭੰਗ
NDA ਗਠਜੋੜ: ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਅਸਤੀਫਾ ਕੀਤਾ ਮਨਜ਼ੂਰ, 17ਵੀਂ ਲੋਕ ਸਭਾ ਭੰਗ (Narendra Modi)
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਰਾਸ਼ਟਰਪਤੀ ਨੇ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੇ ...
ਦਿੱਲੀ ਨੂੰ 10 ਸਾਲਾਂ ਬਾਅਦ ਮਿਲੀ ਮਹਿਲਾ ਮੇਅਰ, ‘ਆਪ’ ਦੀ ਸ਼ੈਲੀ ਨੇ ਬੀਜੇਪੀ ਦੀ ਰੇਖਾ ਨੂੰ ਹਰਾਇਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। 'ਆਪ' ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। 'ਆਪ' ਉਮੀਦਵਾਰ ਨੂੰ 150 ਅਤੇ ਭਾਜਪਾ ਨੂੰ 116 ਵੋਟਾਂ ਮਿਲੀਆਂ।
https://twitter.com/ANI/status/162831415...
ਦਿੱਲੀ ਦੀਆਂ 7 ਸੀਟਾਂ ’ਤੇ ਇਕੱਲੇ ਲੜੇਗੀ ਆਪ : ਰਵਿੰਦ ਕੇਜਰੀਵਾਲ
(ਏਜੰਸੀ) ਨਵੀਂ ਦਿੱਲੀ। ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਦੀਆਂ ਸਾਰੀਆਂ (7) ਸੀਟਾਂ ’ਤੇ ਵੀ ਚੋਣ ਲੜਨ ਜਾ ਰਹੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਾਰੀਆਂ ਸੱਤ ਸੀਟਾਂ ਜਿੱਤਣ ਲਈ ਕੰਮ ਕੀਤਾ ਜਾਵੇਗਾ, ਇੰਡੀਆ ਗੱਠਜੋੜ ਨਾਲ ਸੀਟਾਂ ਦੀ ਵੰਡ ਸਬੰਧੀ ਕੋਈ ਸਮਝੌਤਾ ਤੈਅ ਨ...