ਐਸਐਸਪੀ ਵਰਿੰਦਰ ਬਰਾੜ ਫਿਰ ਸੰਭਾਲਣਗੇ ਫਾਜ਼ਿਲਕਾ ਦੇ ਕਮਾਨ

Punjab Police
ਐਸਐਸ ਪੀ ਵਰਿੰਦਰ ਸਿੰਘ ਬਰਾੜ

ਡਾ. ਪ੍ਰਗਿਆ ਜੈਨ ਦਾ ਤਬਾਦਲਾ ਹੋਇਆ ਫਰੀਦਕੋਟ | Punjab Police 

(ਰਜਨੀਸ਼ ਰਵੀ) ਫਾਜ਼ਿਲਕਾ। Punjab Police ਪੰਜਾਬ ਪੁਲਿਸ ’ਚ ਕੀਤੇ ਗਏ ਵੱਡੇ ਫੇਰ ਬਦਲ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦਾ ਤਬਾਦਲਾ ਫਰੀਦਕੋਟ ਵਿਖੇ ਕਰ ਦਿੱਤਾ ਗਿਆ ਹੈ ਜਦੋਂਕਿ ਨਵੇਂ ਐਸਐਸਪੀ ਵਰਿੰਦਰ ਸਿੰਘ ਬਰਾੜ ਹੋਣਗੇ।

ਇਹ ਵੀ ਪੜ੍ਹੋ: Malerkotla News: ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਦੇ ਹੱਥ ਆਈ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਦੀ ਕਮਾਂਡ

ਇੱਥੇ ਦੱਸ ਦਈਏ ਕਿ ਵਰਿੰਦਰ ਸਿੰਘ ਬਰਾੜ ਇਸ ਤੋਂ ਪਹਿਲਾਂ ਵੀ ਫਾਜ਼ਿਲਕਾ ਜਿਲ੍ਹੇ ਦੇ ਐਸਐਸਪੀ ਰਹਿ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਹੋਵੇ ਤਬਾਦਲਿਆਂ ਵਿੱਚ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਤੇ ਉਹਨਾਂ ਦੀ ਥਾਂ ’ਤੇ ਡਾ. ਪ੍ਰਗਿਆ ਜੈਨ ਨੂੰ ਐਸਐਸਪੀ ਲਗਾਇਆ ਗਿਆ ਸੀ ਜਦੋਂਕਿ ਇੱਕ ਵਾਰੀ ਫਿਰ ਉਹਨਾਂ ਨੂੰ ਫਾਜ਼ਿਲਕਾ ਐਸਐਸਪੀ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here