ਗਲੋਬਲ ਕਬੱਡੀ ਲੀਗ ਦੀ ਰੰਗਾਰੰਗ ਸ਼ੁਰੂਆਤ
ਉਦਘਾਟਨੀ ਮੈਚ ਸਿੰਘ ਵਾਰੀਅਰਜ਼ ਪੰਜਾਬ ਨੇ ਹਰਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤੇ
ਜਲੰਧਰ, ਸੱਚ ਕਹੂੰ ਨਿਊਜ
ਸਿੰਘ ਵਾਰੀਅਰਜ ਪੰਜਾਬ ਨੇ ਹਰਿਆਣਾ ਲਾਇਨਜ਼ ਨੂੰ ਸਖਤ ਮੁਕਾਬਲੇ ਮਗਰੋਂ 45-42 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਈ ...
ਏਸ਼ੀਆ ਨੂੰ ਦੂਸਰੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਰੀਆ
ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ 'ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ 'ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ 'ਚ ਉਲਟ...
ਕ੍ਰਿਸ਼ਨੱਪਾ ਗੌਤਮ ਬਣੇ ਸਭ ਤੋਂ ਮਹਿੰਗ ਅਨਕੈਪਡ ਖਿਡਾਰੀ
ਕ੍ਰਿਸ਼ਨੱਪਾ ਗੌਤਮ ਬਣੇ ਸਭ ਤੋਂ ਮਹਿੰਗ ਅਨਕੈਪਡ ਖਿਡਾਰੀ
ਚੇਨਈ। ਕਰਨਾਟਕ ਦੇ ਆਫ ਸਪਿਨ ਆਲਰਾਊਂਡਰ ਕ੍ਰਿਸ਼ਨੱਪਾ ਗੌਤਮ ਆਈਪੀਐਲ 14 ਦੀ ਨਿਲਾਮੀ ਵਿੱਚ ਵੀਰਵਾਰ ਨੂੰ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ ਬਣ ਗਿਆ। 32 ਸਾਲਾ ਗੌਤਮ ਦਾ ਅਧਾਰ ਮੁੱਲ 20 ਲੱਖ ਰੁਪਏ ਸੀ ਅਤੇ ਸਾਬਕਾ ਭਾਰਤੀ ਕਪਤਾਨ ...
ਇੰਗਲੈਂਡ ਦੀ ਆਖ਼ਰੀ ਇਕਾਦਸ਼ ‘ਚ ਇੱਕੋ ਇੱਕ ਸਪਿੱਨਰ ਰਾਸ਼ਿਦ
ਮੋਈਨ ਦੀ ਜਗ੍ਹਾ ਦਿੱਤਾ ਮੌਕਾ | Adil Rashid
ਅਜ਼ਬਸਟਨ (ਏਜੰਸੀ)। ਇੰਗਲੈਂਡ ਦੇ ਲੈੱਗ ਸਪਿੱਨਰ ਆਦਿਲ ਰਾਸ਼ਿਦ ਨੂੰ ਭਾਰਤ ਦੇ ਵਿਰੁੱਧ ਅੱਜ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਲਈ ਇੱਕੋ ਇੱਕ ਸਪਿੱਨਰ ਦੇ ਤੌਰ 'ਤੇ ਆਖ਼ਰੀ ਇਕਾਦਸ਼ 'ਚ ਸ਼ਾਮਲ ਕੀਤਾ ਹੈ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ...
ਤਾਹਿਰ ਦੀ ਹੈਟ੍ਰਿਕ, ਦੱਖਣੀ ਅਫ਼ਰੀਕਾ ਦੀ ਰਿਕਾਰਡ ਜਿੱਤ
ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ
ਸਟੇਨ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ
ਨਵੀਂ ਦਿੱਲੀ, 4 ਅਕਤੂਬਰ
ਦੱਖਣੀ ਅਫ਼ਰੀਕਾ ਅਤੇ ਜਿੰਬਾਬਵੇ ਦਰਮਿਆਨ ਦੂਸਰੇ ਮੈਚ 'ਚ ਜ਼ਿੰਬਾਬਵੇ ਸਿਰਫ਼ 2 ਅਫ਼ਰੀਕੀ ਖਿਡਾਰੀਆਂ ਤੋਂ ਹਾਰ ਗਈ ਇਸ ਮੈਚ 'ਚ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ ਦਾ ਸਾਹਮਣਾ ਕਰ...
ਉਲੰਪੀਅਨ ਮਨਦੀਪ ਕੌਰ ਚੀਮਾ DSP ਨਿਯੁਕਤ
ਉਲੰਪੀਅਨ ਮਨਦੀਪ ਕੌਰ ਚੀਮਾ ਡੀ.ਐਸ.ਪੀ. ਨਿਯੁਕਤ
ਪਟਿਆਲਾ, (ਸੱਚ ਕਹੂੰ ਨਿਊਜ)। ਤਿੰਨ ਵਾਰ ਏਸ਼ੀਅਨ ਖੇਡਾਂ 'ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ 'ਚ ਉਪ ਕਪਤਾਨ ਪੁਲਿਸ (ਡੀ.ਐਸ.ਪੀ.) ਨਿਯੁਕਤ ਕੀਤਾ ਗਿਆ ਹੈ। ਲੰਬੇ ਅਰਸੇ ਤੋਂ ਪਟਿਆਲਾ ਨੂੰ ਆਪਣੀਆਂ ...
IND Vs SA : ਦੂਜੇ ਟੈਸਟ ‘ਚ ਵੀ ਟੀਮ ਇੰਡੀਆ 135 ਦੌੜਾਂ ਨਾਲ ਹਾਰੀ
ਵਿਦੇਸ਼ੀ ਮੈਦਾਨਾਂ 'ਤੇ 'ਕਾਗਜ਼ੀ ਸ਼ੇਰ' ਸਾਬਤ ਹੋਏ ਭਾਰਤੀ ਬੱਲੇਬਾਜ਼
ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ...
ਹਰਜੀਤ ਕਬੱਡੀ ਕਲੱਬ ਬਾਜਾਖਾਨਾ ਨੇ ਜਿੱਤਿਆ ਅੰਤਰਰਾਸ਼ਟਰੀ ਕਬੱਡੀ ਕੱਪ
ਚੋਟੀ ਦੀਆਂ 8 ਅਕੈਡਮੀਆਂ ਨੇ ਦਿਖਾਇਆ ਦਮਖਮ
ਬਾਜਾਖਾਨਾ (ਕੁਲਦੀਪ) 20ਵੇਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 'ਚ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਚੋਟੀ ਦੀਆਂ ਅਕੈਡਮੀਆਂ ਨੇ ਭਾਗ ਲਿਆ ਜਿਸ 'ਚ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅਕੈਡਮੀ ਫਾਈਨਲ 'ਚ ਪਹੁੰਚ...
‘ਮੀ ਟੂ’ ‘ਚ ਫਸੇ ਬੀਸੀਸੀਆਈ ਸੀਈਓ ਜੌਹਰੀ
ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼
ਨਵੀਂ ਦਿੱਲੀ, 13 ਅਕਤੂਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵੀ 'ਮੀ ਟੂ' ਮੁਹਿੰਮ ਦੀ ਚਪੇਟ 'ਚ ਆ ਗਏ ਹਨ ਅਤੇ ਟਵਿੱਟਰ 'ਤੇ ਇੱਕ ਮਹਿਲਾ ਨੇ ਉਹਨਾਂ ਨੂੰ ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ
ਬੀਸ...
ਸ਼ਰਮਨਾਕ ਹਾਰ: ਭਾਰਤ ਪਾਰੀ ਅਤੇ 159 ਦੌੜਾਂ ਨਾਲ ਹਾਰਿਆ
ਇੰਗਲੈਂਡ ਨੇ ਚਾਰ ਦਿਨ 'ਚ ਜਿੱਤ ਕੇ ਪੰਜ ਮੈਚਾਂ ਦੀ ਲੜੀ 'ਚ 2-0 ਦਾ ਵਾਧਾ ਬਣਾ ਲਿਆ
ਕ੍ਰਿਸ ਵੋਕਸ ਨੂੰ ਨਾਬਾਦ ਸੈਂਕੜੇ ਬਦੌਲਤ ਮੈਨ ਆਫ਼ ਦ ਮੈਚ
ਲੰਦਨ, 12 ਅਗਸਤ
ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਇੱਕ ਹੋਰ ਸ਼ਰਮਨਾਕ ਫਲਾੱਪ ਸ਼ੋਅ ਦੇ ਕਾਰਨ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ ਦੂ...