ਵੈਸਟਇੰਡੀਜ਼ ਨੂੰ ਹਰਾ ਅਸਟਰੇਲੀਆ ਨੇ ਢਾਈ ਦਿਨਾਂ ’ਚ ਹੀ ਜਿੱਤਿਆ ਪਹਿਲਾ ਟੈਸਟ ਮੈਚ
ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ | AUSvWI
ਹੈਜ਼ਲਵੁੱਡ ਨੇ ਹਾਸਲ ਕੀਤੀਆਂ 10 ਵਿਕਟਾਂ
ਟ੍ਰੈਵਿਸ ਹੈੱਡ ਨੂੰ ਮਿਲਿਆ 'ਪਲੇਅਰ ਆਫ ਦਿ ਮੈਚ'
ਐਡੀਲੇਡ (ਏਜੰਸੀ)। ਅਸਟਰੇਲੀਆ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਵੈਸਟਇੰਡੀਜ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲੇ ਟੈਸਟ ’ਚ ਤੀਜੇ ਦਿਨ ਦੇ ਪ...
India vs Bangladesh: 632 ਦਿਨਾਂ ਬਾਅਦ ਟੈਸਟ ਕ੍ਰਿਕੇਟ ਖੇਡਣਗੇ ਰਿਸ਼ਭ ਪੰਤ, ਕੁਲਦੀਪ ਜਾਂ ਅਕਸ਼ਰ ਕਿਸ ਨੂੰ ਮਿਲੇਗਾ ਮੌਕਾ!
ਜਾਣੋ ਭਾਰਤੀ ਟੀਮ ਦੀ ਸੰਭਾਵਿਤ ਪਲੇਇੰਗ-11
ਸਪੋਰਟਸ ਡੈਸਕ। India vs Bangladesh: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਜਾਣਾ ਹੈ। ਭਾਰਤ ਦੇ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ 632 ਦਿਨਾਂ ਬਾਅਦ ਟੈਸਟ ਫਾਰਮੈਟ ’ਚ ...
IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ
ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)
ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾ...
Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!
ਨਵੀਂ ਦਿੱਲੀ (ਏਜੰਸੀ)। Manu Bhaker : ਪੈਰਿਸ ’ਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਜ਼ਰ ਓਲੰਪਿਕ ’ਚ ਕਈ ਤਮਗਿਆਂ ’ਤੇ ਹੈ। 22 ਸਾਲਾ ਮਨੂ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਸਰਬਜੋਤ ਸਿੰਘ ਨ...
Moeen Ali Retirement: ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ
2014 ’ਚ ਕੀਤਾ ਸੀ ਡੈਬਿਊ | Moeen Ali Retirement
2019 ਤੇ 2022 ਦੀ ਵਿਸ਼ਵ ਚੈਂਪੀਅਨ ਟੀਮ ਦਾ ਰਹੇ ਹਿੱਸਾ
ਸਪੋਰਟਸ ਡੈਸਕ। Moeen Ali Retirement: ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੈੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। 37 ਸਾਲਾਂ ਦੇ ਆਲਰਾਊ...
ICC Ranking: ICC ਰੈਂਕਿੰਗ, ਟੈਸਟ ’ਚ ਭਾਰਤੀ ਖਿਡਾਰੀ ਛਾਏ
ਯਸ਼ਸਵੀ ਜਾਇਸਵਾਲ ਤੇ ਬੁਮਰਾਹ ਨੂੰ ਵੱਡਾ ਫਾਇਦਾ | ICC Ranking
ਯਸ਼ਸਵੀ ਤੀਜੇ ਜਦਕਿ ਬੁਮਰਾਹ ਗੇਂਦਬਾਜ਼ੀ ’ਚ ਨੰਬਰ-1 ’ਤੇ ਪਹੁੰਚੇ
ਸਪੋਰਟਸ ਡੈਸਕ। ICC Ranking: ਜਸਪ੍ਰੀਤ ਬੁਮਰਾਹ ਟੈਸਟ ਰੈਂਕਿੰਗ ’ਚ ਦੁਨੀਆ ਦੇ ਨੰਬਰ-1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ’ਚ 11 ਵਿਕ...
IND-WI ਦੂਜਾ ਇੱਕਰੋਜ਼ਾ ਮੈਚ : ਭਾਰਤ ਦੀ ਖਰਾਬ ਸ਼ੁਰੂਆਤ, 113 ’ਤੇ ਗੁਆਇਆਂ 5 ਵਿਕਟਾਂ
ਇਸ਼ਾਨ ਕਿਸ਼ਨ ਦਾ 5ਵਾਂ ਅਰਧਸੈਂਕੜਾ | IND-WI 2nd ODI
ਬਾਰਬਾਡੋਸ (ਏਜੰਸੀ)। ਭਾਰਤ-ਵੈਸਟਇੰਡੀਜ ਇੱਕਰੋਜਾ ਲੜੀ ਦਾ ਦੂਜਾ ਮੈਚ ਬਾਰਬਾਡੋਸ ਦੇ ਕੇਨਿੰਗਟਨ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 2...
ਹੈਦਰਾਬਾਦ ਟੈਸਟ, 2nd Day : ਰਾਹੁਲ ਦਾ ਟੈਸਟ ’ਚ 14ਵਾਂ ਅਰਧਸੈਂਕੜਾ, ਅਈਅਰ ਨਾਲ ਅਰਧਸੈਂਕੜੇ ਵਾਲੀ ਸਾਂਝੇਦਾਰੀ
ਦੂਜੇ ਦਿਨ ਲੰਚ ਤੱਕ ਭਾਰਤ ਦਾ ਸਕੋਰ 222/4 | IND vs ENG
ਜਾਇਸਵਾਲ 80 ਦੌੜਾਂ ਬਣਾ ਕੇ ਆਊਟ | IND vs ENG
ਭਾਰਤ ਇੰਗਲੈਂਡ ਦੇ ਸਕੋਰ ਤੋਂ ਸਿਰਫ 24 ਦੌੜਾਂ ਪਿੱਛੇ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀ...
SA vs ENG: ਟੀ20 ਵਿਸ਼ਵ ਕੱਪ ਦੇ ਸੁਪਰ-8 ’ਚ ਅੱਜ ਦੱਖਣੀ ਅਫਰੀਕਾ ਤੇ ਇੰਗਲੈਂਡ ਦਾ ਮੁਕਾਬਲਾ, ਟੂਰਨਾਮੈਂਟ ’ਚ ਅਫਰੀਕਾ ਮਜ਼ਬੂਤ
ਸੁਪਰ-8 ਦਾ ਪੰਜਵਾਂ ਮੁਕਾਬਲਾ ਹੋਵੇਗਾ ਅੱਜ | SA vs ENG
ਦੋਵਾਂ ਟੀਮਾਂ ਨੇ ਇੱਕ-ਦੂਜੇ ਖਿਲਾਫ 12-12 ਮੈਚ ਜਿੱਤੇ
ਸਪੋਰਟਸ ਡੈਸਕ। ਆਈਸੀਸੀ ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਪੰਜਵਾਂ ਮੁਕਾਬਲਾ ਅੱਜ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈ...
ਹੱਡ ਚੀਰਵੀਂ ਠੰਢ ਕਾਰਨ ਜਰਖੜ ਖੇਡਾਂ ਦੋ ਹਫਤਿਆਂ ਲਈ ਮੁਲਤਵੀਂ
(ਰਘਬੀਰ ਸਿੰਘ) ਲੁਧਿਆਣਾ। 19 ਤੋਂ 21 ਜਨਵਰੀ ਤੱਕ ਹੋਣ ਵਾਲੀਆਂ ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 2 ਹਫਤੇ ਲਈ ਮੁਲਤਵੀਂ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਹੋਣਗੀਆਂ। ਇਸ ਸਬੰਧੀ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ । (Jarkha...