ਪੁਨੇਰੀ ਨੇ ਬੰਗਾਲ ਨੂੰ ਹਰਾਇਆ
ਪੁਨੇਰੀ ਨੇ ਕੀਤਾ ਧਮਾਕੇਦਾਰ ਪ੍ਰਦਰਸ਼ਨ
ਹੈਦਰਾਬਾਦ:ਪੁਨੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ 'ਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ ਇੱਕਤਰਫਾ ਅੰਦਾਜ਼ 'ਚ 34-17 ਨਾਲ ਹਰਾ ਕੇ ਪੰਜਵੇਂ ਸੈਸ਼ਨ 'ਚ ਆਪਣੀ ਤੀਜੀ ਜਿੱਤ ਦਰਜ ਕਰ ਲਈ
ਇੱਥੇ ਖੇਡੇ ਗਏ ਮੁਕਾਬਲੇ 'ਚ ਪੁਨੇਰੀ ਦੀ ਟੀਮ ਪਹਿਲੇ ਹਾਫ 'ਚ 17-10...
ਨਿਰਾਸ਼ਾਜਨਕ ਰਹੀ ਬੋਲਟ ਦੀ ਵਿਦਾਈ
ਲੰਦਨ: ਯੂਸੇਨ ਬੋਲਟ ਲਈ ਟ੍ਰੈਕ ਅਤੇ ਫੀਲਡ ਮੁਕਾਬਲੇ ਦੇ ਇਤਿਹਾਸ 'ਚ ਆਪਣੇ ਦਹਾਕੇ ਭਰੇ ਦਬਦਬੇ ਦਾ ਅੰਤ ਚੰਗਾ ਨਹੀ ਰਿਹਾ ਕਿਉਂਕਿ ਉਹ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਇੱਥੇ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਚਾਰ ਗੁਣਾ 100 ਮੀਟਰ ਰੇਸ ਨੂੰ ਸਮਾਪਤ ਨਹੀਂ ਕਰ ਸਕੇ
ਇਹ ਉਨ੍ਹਾਂ ਦੀ ਆਖਰੀ ਵਿਸ਼ਵ ਚੈਂਪ...
ਆਸਾਨ ਜਿੱਤ ਨਾਲ ਫੈਡਰਰ ਫਾਈਨਲ ‘ਚ
ਫੈਡਰਰ ਨੇ ਲਗਾਤਾਰ ਸੈੱਟਾਂ 'ਚ ਰਾਬਿਨ ਹਸੇ ਨੂੰ 6-3, 7-6 ਨਾਲ ਹਰਾਇਆ
ਮਾਂਟ੍ਰੀਅਲ:ਵਿਸ਼ਵ ਦੇ ਤੀਜੇ ਨੰਬਰ ਦੇ ਦਿੱਗਜ਼ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦਿਆਂ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਫਾਈਨਲ 'ਚ ਉਨ੍ਹਾਂ ਦ...
ਹਾਰਦਿਕ ਪਾਂਡਿਆ ਸਹਿਵਾਗ ਤੋਂ ਬਾਅਦ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ
ਹਾਰਦਿਕ ਨੇ ਇੱਕ ਓਵਰ 'ਚ ਜੜੀਆਂ 26 ਦੌੜਾਂ, ਦੂਜਾ ਸਭ ਤੋਂ ਤੇਜ਼ ਸੈਂਕੜਾ
ਪੱਲੇਕਲ: ਜਬਰਦਸਤ ਫਾਰਮ 'ਚ ਚੱਲ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਸ੍ਰੀਲੰਕਾ ਖਿਲਾਫ ਇੱਥੇ ਚੱਲ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਤਾਬੜਤੋੜ ਅੰਦਾਜ਼ 'ਚ ਬੱਲੇਬਾਜ਼ੀ ਕਰਦਿਆਂ ਸਿਰਫ 86 ਗੇਂਦਾਂ 'ਚ ਸੈਂਕੜਾ ਠੋਕ ਕੇ ...
ਭਾਰਤੀ ਟੀਮ ਦੀ ਚੋਣ ਅੱਜ, ਧੋਨੀ, ਯੁਵਰਾਜ ‘ਤੇ ਨਜ਼ਰਾਂ
ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ 'ਚ ਹੋਵੇਗੀ ਸ਼ੁਰੂ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ਖਿਲਾਫ ਆਗਾਮੀ ਪੰਜ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਐਤਵਾਰ ਨੂੰ ਚੋਣ ਕੀਤੀ ਜਾਵੇਗੀ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ...
INDvSL 3rd Test: ਧਵਨ ਦਾ ਸੈਂਕੜਾ, ਭਾਰਤ ਦਾ ਸਨਮਾਨਜਨਕ ਸਕੋਰ
ਪੱਲੇਕੇਲ: ਓਪਨਰ ਸ਼ਿਖਰ ਧਵਨ 119 ਅਤੇ ਲੋਕੇਸ਼ ਰਾਹੁਲ 85 ਦੀਆਂ ਮਹੱਤਵਪੂਰਨ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਛੇ ਵਿਕਟਾਂ 'ਤੇ 329 ਦੌੜਾਂ ਦਾ ਸੰਤੋਸ਼ਜਨਕ ਸਕੋਰ ਬਣਾ ਲਿਆ
ਧਵਨ ਅਤੇ ਰਾਹੁਲ ...
ਕਲੀਨ ਸਵੀਪ ਕਰਕੇ ਇਤਿਹਾਸ ਰਚਣ ਉੱਤਰੇਗੀ ਵਿਰਾਟ ਫੌਜ
ਪੱਲੀਕਲ: ਸ੍ਰੀਲੰਕਾ ਖਿਲਾਫ ਪਿਛਲੇ ਦੋਵੇਂ ਮੈਚਾਂ 'ਚ ਸ਼ਾਨਦਾਰ ਜਿੱਤਾਂ ਨਾਲ ਸੀਰੀਜ਼ 'ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੀਕਲ 'ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਨਾਲ ਸੀਰੀਜ਼ 'ਚ 3-0 ਦੀ ਕਲੀਨ ਸਵੀਪ ਕਰਕੇ ਇਤਿਹਾਸ ਰਚਣ 'ਤੇ ਲੱਗੀਆਂ ਹੋਈਆਂ ਹਨ ਭਾਰਤ ਨੇ...
ਆਲ ਇੰਡੀਆ ਜੂਡੋ ਚੈਂਪੀਅਨਸ਼ਿਪ 13 ਅਗਸਤ ਤੋਂ
ਨਵੀਂ ਦਿੱਲੀ:ਸਬ-ਜੂਨੀਅਰ ਅਤੇ ਜੂਨੀਅਰ ਆਲ ਇੰਡੀਆ ਇਵੈਂਟੇਸ਼ਨਲ ਜੂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ 13 ਅਗਸਤ ਤੋਂ ਰਾਜੀਵ ਗਾਂਧੀ ਸਟੇਡੀਅਮ ਬਵਾਨਾ 'ਚ ਹੋਵੇਗੀ ਜਿਸ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਲਗਭਗ 1500 ਖਿਡਾਰੀ ਹਿੱਸਾ ਲੈਣਗੇ
ਇਸ ਚੈਂਪੀਅਨਸ਼ਿਪ ਦੀ ਸਮਾਪਤੀ 15 ਅਗਸਤ ਨੂੰ ਹੋਵੇਗਾ ਇਹ ਤਿੰਨ ਰੋਜ਼ਾ ਚੈਂਪੀਅਨਸ਼ਿ...
ਅਸ਼ੋਕ ਵਾਟਿਕਾ ਘੁੰਮਣ ਗਈ ਭਾਰਤੀ ਟੀਮ
ਹਲਕੇ-ਫੁਲਕੇ ਮੂਡ 'ਚ ਨਜ਼ਰ ਆ ਰਹੀ ਹੈ ਭਾਰਤੀ ਟੀਮ
ਕੋਲੰਬੋ: ਸ੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ 2-0 ਦੀ ਫੈਸਲਾਕੁਨ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਇਸ ਸਮੇਂ ਹਲਕੇ-ਫੁਲਕੇ ਮੂਡ 'ਚ ਨਜ਼ਰ ਆ ਰਹੀ ਹੈ ਅਤੇ ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਸਮੇ ਟੀਮ ਦੇ ਕਈ ਮੈਂਬਰਾਂ ਨੇ ਇੱਥੇ ਅਸ਼ੋਕ ਵਾਟਿਕਾ ਦੇ ਦਰਸ਼ਨ...
ਧੋਨੀ ਨੇ ਇੱਕ ਰੋਜ਼ਾ ਸੀਰੀਜ਼ ਲਈ ਸ਼ੁਰੂ ਕੀਤਾ ਅਭਿਆਸ
ਬੰਗਲੌਰ:ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ੍ਰੀਲੰਕਾ ਖਿਲਾਫ 21 ਅਗਸਤ ਤੋਂ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਸੀਰੀਜ਼ ਲਈ ਤਿਆਰੀਆਂ ਤਹਿਤ ਇੱਥੇ ਕੌਮੀ ਕ੍ਰਿਕਟ ਅਕਾਦਮੀ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਟੈਸਟ ਕ੍ਰਿਕਟ ਨੂੰ ਬਹੁਤ ਪਹਿਲਾਂ ਅਲਵਿਦਾ ਕਹਿ ਦੇਣ ਵਾਲੇ ਧੋਨੀ ਸੀਮਤ ਓਵਰਾਂ ਦੀ ਟੀਮ ਦੇ ਅਹਿਮ ਮ...