ਇੱਕ ਰੋਜ਼ਾ ‘ਚੋਂ ਬਾਹਰ ਹੋਣ ਦੀ ਨਿਰਾਸ਼ਾ ਨਹੀਂ : ਰਹਾਣੇ
ਮੁੰਬਈ (ਏਜੰਸੀ)। ਭਾਰਤੀ ਬੱਲੇਬਾਜ਼ ਅਜਿੰਕਾ (Ajinka Rahane) ਰਹਾਣੇ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਟੀਮ ਦੇ ਇੱਕ ਰੋਜ਼ਾ ਅਤੇ ਟਵੰਟੀ20 ਰੂਪ ਲਈ ਚੁਣੇ ਜਾਣ 'ਤੇ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ ਅਤੇ ਉਹ ਹੁਣ ਆਪਣਾ ਪੂਰਾ ਧਿਆਨ ਇੰਗਲੈਂਡ ਦੇ ਅਗਲੇ ਟੈਸਟ ਦੌਰੇ 'ਤੇ ਲਗਾ ਰਹੇ ਹਨ ਭਰੋਸੇਮੰਦ ਬੱਲੇਬਾ...
ਟੀਮ ਇੰਡੀਆ ਨੂੰ ਝਟਕਾ, ਅਫ਼ਗਾਨਿਸਤਾਨ ਵਿਰੁੱਧ ਸਾਹਾ ਦਾ ਖੇਡਣਾ ਸ਼ੱਕੀ
ਕਾਰਤਿਕ ਜਾਂ ਪਟੇਲ ਲੈ ਸਕਦੇ ਨੇ ਜਗ੍ਹਾ | Cricket News
ਨਵੀਂ ਦਿੱਲੀ (ਏਜੰਸੀ)। ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਅਫ਼ਗਾਨਿਸਤਾਨ ਵਿਰੁੱਧ 14 ਜੂਨ ਤੋਂ ਬੰਗਲੁਰੂ 'ਚ ਇਤਿਹਾਸਕ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਵਿਕਟਕੀਪਰ ਰਿਧਮਾਨ ਸਾਹਾ ਸੱਟ ਕਾਰਨ ਬਾਹਰ ਹੋਣ ਦਾ ਖ਼ਤਰਾ ਬਣ ਗਿਆ ਹੈ ਦੱਸਿਆ ਜਾ ਰਿਹਾ ਹ...
ਫਰੈਂਚ ਓਪਨ ਟੈਨਿਸ : ਗੋਫਿਨ, ਨਿਸ਼ੀਕੋਰੀ ਜਿੱਤੇ
ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ (French Open Tennis) ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ 'ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ...
ਖ਼ਿਤਾਬ ਜਿੱਤ ਕੇ ਧੋਨੀ ਬੋਲੇ, ਉਮਰ ਨਹੀਂ ਫਿਟਨੈੱਸ ਦੇਖੋ
ਮੁੰਬਈ (ਏਜੰਸੀ)। ਚੇਨਈ ਸੁਪਰ ਕਿੰਗਜ਼ ਦੀ ਟੀਮ 'ਚ ਕਈ ਉਮਰਦਰਾਜ ਖਿਡਾਰੀ ਸਨ ਅਤੇ ਆਈ.ਪੀ.ਐਲ. ਸ਼ੁਰੂ ਹੋਣ ਸਮੇਂ ਆਲੋਚਕਾਂ ਨੇ ਇਸ ਗੱਲ 'ਤੇ ਕਾਫ਼ੀ ਚਰਚਾ ਕੀਤੀ ਸੀ ਪਰ ਟੀਮ ਚੈਂਪੀਅਨ ਬਣਨ 'ਚ ਸਫ਼ਲ ਰਹੀ ਅਤੇ ਉਸਦੇ ਕਪਤਾਨ ਮਹਿੰਦਰ ਸਿੰਘ (Mahendra Singh Dhoni) ਧੋਨੀ ਨੇ ਵੀ ਕਿਹਾ ਕਿ ਉਮਰ ਨਹੀਂ, ਸਗੋਂ ਫਿਟਨੈੱ...
ਭ੍ਰਿਸ਼ਟਾਚਾਰ ‘ਤੇ ਕੋਈ ਸਮਝੌਤਾ ਨਹੀਂ : ਬੀ.ਸੀ.ਸੀ.ਆਈ
ਭ੍ਰਿਸ਼ਟਾਚਾਰ 'ਤੇ ਕੋਈ ਸਮਝੌਤਾ ਨਹੀਂ : ਬੀ.ਸੀ.ਸੀ.ਆਈ | BCCI Agency
ਨਵੀਂ ਦਿੱਲੀ (ਏਜੰਸੀ)। ਮੁੰਬਈ ਦੇ ਸਾਬਕਾ ਰਣਜੀ ਕ੍ਰਿਕਟਰ ਰਾੱਬਿਨ ਮੌਰਿਸ ਦੇ ਕਥਿਤ ਤੌਰ 'ਤੇ ਫਿਕਸਿੰਗ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਰਮਿਆਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਪੱਸ਼ਟ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਬ...
ਵਿਸ਼ਵ ਕੱਪ ਫੁੱਟਬਾਲ : ਮੈਕਲਾਰੇਨ ਨੂੰ ਲਾਈਫਲਾਈਨ
ਮੈਲਬੌਰਨ (ਏਜੰਸੀ)। ਸਕਾੱਟਲੈਂਡ ਕਲੱਬ ਹਿਬਰੇਨੀਆ ਦੇ ਸਟਰਾਈਕਰ ਜੇਮੀ ਮੈਕਲਾਰੇਨ ਨੂੰ ਐਫ.ਸੀ. ਲੁਰਸੇਨ ਫਾਰਵਰਡ ਟੋਮੀ ਜਿਊਰਿਕ ਦੀਆਂ ਫਿਟਨੈੱਸ ਚਿੰਤਾਵਾਂ ਦਰਮਿਆਨ ਰੂਸ 'ਚ ਹੋਣ ਵਾਲੇ ਫੀਫਾ (World Cup Football) ਵਿਸ਼ਵ ਕੱਪ ਲਈ ਆਸਟਰੇਲੀਆ ਦੇ ਆਖ਼ਰੀ ਟਰੇਨਿੰਗ ਕੈਂਪ 'ਚ ਸ਼ਾਮਲ ਕੀਤਾ ਗਿਆ ਹੈ ਜੋ ਉਹਨਾਂ ਲਈ ਰੂ...
ਫਰੈਂਚ ਓਪਨ ਟੇਨਿਸ, ਗੋਫਿਨ, ਨਿਸ਼ੀਕੋਰੀ ਜਿੱਤੇ
ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ (French Open Tennis) ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ 'ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ...
ਵਾਟਸਨ ਵੇਵ ‘ਚ ਉੱਡੀ ਸਨਰਾਈਜ਼ਰਸ, ਚੇਨਈ ਨੂੰ ਤੀਸਰੀ ਵਾਰ ਖ਼ਿਤਾਬ
ਮੁੰਬਈ (ਏਜੰਸੀ)। ਮੈਨ ਆਫ਼ ਦ ਮੈਚ ਸ਼ੇਨ ਵਾਟਸਨ ਦੀ ਤੂਫ਼ਾਨੀ ਸੈਂਕੜੇ ਵਾਲੀ ਨਾਬਾਦ ਪਾਰੀ (117) ਦੀ ਬਦੌਲਤ ਚੇਨਈ ਸੁਪਰਕਿੰਗਜ਼ ਨੇ ਆਈ.ਪੀ.ਐਲ. 11 ਦੇ ਫਾਈਨਲ 'ਚ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ 8 ਵਿਕਟਾਂ ਨਾਲ ਜਿੱਤ ਹਾਸਲ ਕਰਦਿਆਂ ਤੀਸਰੀ ਵਾਰ ਆਈ.ਪੀ.ਐਲ. ਦਾ ਸਰਤਾਜ ਬਣਨ ਦਾ ਮਾਣ ਹਾਸਲ ਕਰ ਲਿਆ ਹੈਦਰਾਬਾਦ ਨੇ ਟਾ...
ਸ਼੍ਰੀਲੰਕਾ-ਆਸਟਰੇਲੀਆ, ਸ਼੍ਰੀਲੰਕਾ-ਭਾਰਤ ਟੈਸਟ ਮੈਚ ਫਿਕਸ ਦਾ ਦਾਅਵਾ
ਆਈ.ਸੀ.ਸੀ. ਵੱਲੋਂ ਜਾਂਚ ਸ਼ੁਰੂ | Test Cricket Match
ਦੁਬਈ (ਏਜੰਸੀ)। ਨਾਮਵਰ ਮੀਡੀਆ ਹਾਊਸ ਅਲ ਜਜ਼ੀਰਾ ਨੇ ਆਪਣੀ ਇੱਕ ਦਸਤਾਵੇਜੀ ਵੀਡੀਓ ਦੇ ਰਾਹੀਂ ਸਾਲ 2016 'ਚ ਸ਼੍ਰੀਲੰਕਾ ਅਤੇ ਆਸਟਰੇਲੀਆ ਦਰਮਿਆਨ ਟੈਸਟ (Test Cricket Match) ਮੈਚ 'ਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਇਸ ਦੇ ਨਾਲ ਹੀ...
ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ ‘ਚ ਮੋਹਰੀ ਹੈ ਯੁਵਰਾਜ ਸਿੰਘ
ਇੱਕ ਮੈਚ 'ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ'ਚ ਮੋਹਰੀ ਹੈ ਯੁਵਰਾਜ ਸਿੰਘ | Yuvraj Singh
ਕੋਲਕਾਤਾ (ਏਜੰਸੀ)। ਵਿਰੁੱਧ ਹੈਦਰਾਬਾਦ ਦੇ ਰਾਸ਼ਿਦ ਖਾਨ ਬੱਲੇਬਾਜ਼ੀ ਵਿੱਚ 34 ਅਤੇ ਗੇਂਦਬਾਜ਼ੀ 'ਚ 4 ਓਵਰਾਂ 'ਚ 19 ਦੌੜਾਂ ਦੇ ਕੇ 3 ਵਿਕਟਾਂ ਲੈਂਦਿਆਂ ਮੈਨ ਆਫ਼ ਦ ਮੈਚ ਬਣੇ ਆਈ.ਪੀ.ਐਲ ਦੇ ਇਤਿਹਾਸ 'ਚ ਸਭ ਤੋਂ ਸਫ਼ਲ ਹਰਫਨਮੌ...