ਦਮਨੀਤ ਸਿੰਘ ਮਾਨ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਮਗਾ
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਸ਼ਹਿਰ ਦੇ ਅਥਲੀਟ ਦਮਨੀਤ ਸਿੰਘ ਮਾਨ ਨੇ ਜਪਾਨ ਦੇ ਸ਼ਹਿਰ ਗੀਫੂ ਵਿਖੇ ਚੱਲ ਰਹੀ 18ਵੀਂ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂਅ ਚਮਕਾਇਆ ਹੈ। ਦਮਨੀਤ ਸਿੰਘ ਮਾਨ ਨੇ ਹੈਮਰ ਥਰੋਅ ਈਵੈਂਟ 'ਚ 74.06 ਮ...
ਭਾਰਤ ਚ ਸਭ ਤੋਂ ਜਿ਼ਆਦਾ ਕਮਾਈ ਵਾਲੇ ਸਿਰਫ਼ ਵਿਰਾਟ
ਨਿਊਯਾਰਕ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ 'ਚ 83ਵੇਂ ਨੰਬਰ 'ਤੇ ਹਨ ਪਰ ਭਾਰਤ 'ਚ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ 'ਚ ਇੱਕੋ ਇੱਕ ਭਾਰਤੀ ਖਿਡਾਰੀ ਹਨ। ਨਾਮਵਰ ਫੋਬਰਜ਼ ਮੈਗਜ਼ੀਨ ਅਨੁਸਾਰ ਕ੍ਰਿਕਟਰ ਵਿਰਾਟ ਭਾਰਤ 'ਚ ਸਭ ਤੋਂ ...
ਸਾਢੇ ਤਿੰਨ ਘੰਟੇ ਦਾ ਸੰਘਰਸ਼ ਕਰਕੇ ਜਵੇਰੇਵ ਕੁਆਰਟਰਫਾਈਨਲ ‘ਚ
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਜਰਮਨੀ ਦੇ (Zverev In The Quarterfinals) ਅਲੇਗਜੈਂਡਰ ਜਵੇਰੇਵ ਨੇ ਸਾਢੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ 'ਚ ਰੂਸ ਦੇ ਕਰੇਨ ਖਾਚਾਨੋਵ ਨੂੰ 4-6, 7-6, 2-6, 6-3,6-3 ਨਾਲ ਹਰਾ ਕੇ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ '...
ਵਿਸ਼ਵ ਬੈਡਮਿੰਟਨ ਰੈੰਕਿੰਗ:ਪਰਣੇ ਆਪਣੀ ਸਰਵਸਰੇਸ਼ਠ ਰੈੰਕਿੰਗ ਂਤੇ
ਟਾਪ 20 'ਚ ਭਾਰਤ ਦੇ ਚਾਰ ਖਿਡਾਰੀ
ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਕ੍ਰਮਵਾਰ: ਤੀਸਰੇ ਅਤੇ 10ਵੇਂ ਸਥਾਨ 'ਤੇ
ਨਵੀਂ ਦਿੱਲੀ (ਏਜੰਸੀ) ਭਾਰਤ ਦੇ ਐਚ.ਐਸ.ਪ੍ਰਣੇ ਇੱਕ ਸਥਾਨ ਦਾ ਸੁਧਾਰ ਕਰਕੇ ਵੀਰਵਾਰ ਨੂੰ ਜਾਰੀ ਤਾਜਾ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਆਪਣੇ ਸਰਵਸ੍ਰੇਸ਼ਠ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ ...
ਫਰੈਂਚ ਓਪਨ ਟੈਨਿਸ : ਵੋਜ਼ਨਿਆਕੀ,ਜਵੇਰੇਵ ਤੀਸਰੇ ਗੇੜ ‘ਚ
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ 'ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ 'ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ...
ਹਾਕੀ ਚੈਂਪੀਅੰਜ਼ ਟਰਾਫ਼ੀ : ਸ਼੍ਰੀਜੇਸ਼ ਨੂੰ ਮਿਲੀ ਕਪਤਾਨੀ
ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਗੋਲਕੀਪਰ ਪੀ.ਆਰ.ਸ਼੍ਰੀਜੇਸ਼ ਨੂੰ ਹਾਲੈਂਡ ਦੇ ਬ੍ਰੇਦਾ 'ਚ 23 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਦੇ ਆਖ਼ਰੀ ਵਾਰ ਦੇ ਸੀਜ਼ਨ ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਕੀ ਇੰਡੀਆ (ਐਚ.ਆਈ.) ਨੇ ਵੀਰਵਾਰ ਨੂੰ ਰਾਸ਼ਟਰੀ ਪੁਰਸ਼ ਟੀਮ ਦਾ ਐਲਾਨ ਕੀ...
ਮਿਸਰ ਦੀ World Cup ਆਸ ਸਲਾਹ ਜ਼ਖਮੀ
ਪਲੇਅਰ ਆਫ਼ ਦ ਯੀਅਰ ਨਾਲ ਸਨਮਾਨਿਤ | World Cup
ਸਲਾਹ ਦੇ ਗੋਲ ਕਾਰਨ ਮਿਸਰ ਹੋਇਆ ਸੀ ਵਿਸ਼ਵ ਕੱਪ ਲਈ ਕੁਆਲੀਫਾਈ | World Cup
ਕਾਹਿਰਾ (ਏਜੰਸੀ)। ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਲਾਹ ਨੂੰ ਮੋਢੇ 'ਚ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਕਰੀਬ ਤਿੰਨ ਤੋਂ ਚਾਰ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇ...
ਫਰੈਚ ਓਪਨ ਟੈਨਿਸ : ‘ਸੁਪਰਮਾੱਮ’ ਸੇਰੇਨਾ ਦੀ ਧਮਾਕੇਦਾਰ ਸ਼ੁਰੂਆਤ
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਮਾਂ ਬਣਨ ਤੋਂ ਬਾਅਦ ਆਪਣੇ ਕਰੀਅਰ ਦੇ ਪਹਿਲੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਾਮੈਂਟ 'ਚ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਮਹਿਲਾ ਸਿੰਗਲ ਦੇ ਦੂਸਰੇ ਗੇੜ 'ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਸਪੇਨ ਦੀ ਗਰਬਾਈਨ ਮੁਗੁਰੁਜ਼ਾ ਅਤੇ ਨੌਂਵਾਂ ਦਰਜਾ ਪ...
ਵਿਕਾਸ ਗੌੜਾ ਦੀ ਅਥਲੈਟਿਕਸ ਨੂੰ ਅਲਵਿਦਾ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਬਿਹਤਰੀਨ ਅਥਲੀਟਾਂ 'ਚ ਸ਼ੁਮਾਰ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਵਿਕਾਸ ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਖੇਡਾਂ ਤੋਂ ਸੰਨਿਆਸ ਲੈਣ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਡਿਸਕਸ ਥ੍ਰੋ 'ਚ 66.28 ਮੀਟਰ ਦਾ ਮੌਜ਼ੂਦਾ ਰਾਸ਼ਟਰੀ ਰਿਕਾਰਡ ਆਪਣੇ...
ਆਈਸੀਸੀ ਕਮੇਟੀ : ਟਾਸ ਹੀ ਰਹੇਗਾ ਬਾੱਸ
ਬਾਲ ਟੈਂਪਰਿੰਗ ਤੇ ਸਖ਼ਤ ਸਜਾ | ICC Committee
ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ) (ICC Committee) ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕ੍ਰਿਕਟ ਇਤਿਹਾਸ 'ਚ ਟਾੱਸ ਦੀ ਸਭ ਤੋਂ ਪੁਰਾਣੀ ਰਿਵਾਇਤ ਆਪਣੇ ਰੂਪ 'ਚ ਬਣੀ ਰਹੇਗੀ ਜਦੋਂਕਿ ਬਾਲ ਟੈਂਪਰਿੰਗ ਅਤੇ ਨਿੱਜੀ ਤੌਰ 'ਤੇ ਗ...