ਆਖ਼ਰੀ ਪਲਾਂ ‘ਚ 2-0 ਨਾਲ ਜਿੱਤਿਆ ਬ੍ਰਾਜ਼ੀਲ
ਦੋਵੇਂ ਗੋਲ ਹੋਏ ਇੰਜ਼ਰੀ ਸਮੇਂ 'ਚ
ਸੇਂਟ ਪੀਟਰਸਬਰਗ (ਏਜੰਸੀ)। ਫਿਲਿਪ ਕੋਟਿਨ੍ਹੋ (91ਵੇਂ ਮਿੰਟ) ਅਤੇ ਸਟਾਰ ਖਿਡਾਰੀ ਨੇਮਾਰ ਵੱਲੋਂ ਇੰਜ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ 'ਤੇ ਬ੍ਰਾਜ਼ੀਲ ਨੇ ਸੇਂਟ ਪੀਟਰਸਬਰਗ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਗਰੁੱਪ ਮੈਚ 'ਚ ਕੋਸਟਾ ਰਿਕਾ ਨੂੰ 2-0 ਨਾਲ...
ਕ੍ਰੋਏਸ਼ੀਆ ਨੇ ਮੈਸੀ ਦੀ ਅਰਜਨਟੀਨਾ ਨੂੰ ਹਰਾਇਆ
3-0 ਨਾਲ ਜਿੱਤਿਆ ਮੈਚ
ਨਿਜਨੀ ਨੋਵਗੋਰੋਦ, (ਏਜੰਸੀ)। ਕ੍ਰੇਏਸ਼ੀਆ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ 'ਚ ਤਿੰਨ ਗੋਲ ਕਰਦਿਆਂ ਪਿਛਲੀ ਉਪ ਜੇਤੂ ਅਰਜਨਟੀਨਾ ਨੂੰ ਵੀਰਵਾਰ ਨੂੰ 3-0 ਨਾਲ ਹਰਾਉਂਦੇ ਹੋਏ ਗਰੁੱਪ ਡੀ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਦੌਰ 'ਚ ਆਪਣਾ ਸਥਾਨ ਪੱਕਾ ਕਰ ਲਿਆ।ਅਰਜ...
ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ
ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ 'ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇ...
ਕੀਵੀ ਮਹਿਲਾਵਾਂ ਦਾ ਰਿਕਾਰਡ, ਇੰਗਲੈਂਡ ਨੇ ਕੁ੍ਝ ਘੰਟੇ ਬਾਅਦ ਤੋੜਿਆ
ਟਾਟਨ (ਏਜੰਸੀ)।c ਇੰਗਲੈਂਡ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਵਿਰੁੱਧ ਟਾਂਟਨ 'ਚ ਮਹਿਲਾ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ 'ਚ ਤਿੰਨ ਵਿਕਟਾਂ 'ਤੇ 250 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਜਦੋਂਕਿ ਇਸ ਮੈਦਾਨ 'ਤੇ ਨਿਊਜ਼ੀਲੈਂਡ ਨੇ ਅਫ਼ਰੀਕੀ ਟੀਮ ਵਿਰੁੱਧ ਹੀ ਕੁਝ ਘੰਟੇ ਪਹਿਲਾਂ ਸਭ ...
ਆਸਟਰੇਲੀਆ ਨੇ ਰੋਕਿਆ ਡੈਨਮਾਰਕ
ਮੈਚ 1-1 ਨਾਲ ਡਰਾਅ
ਸਮਾਰਾ (ਏਜੰਸੀ)। ਫੀਫਾ ਵਿਸ਼ਵ ਕੱਪ ਦੇ ਆਖ਼ਰੀ 16 ਗੇੜ 'ਚ ਪ੍ਰਵੇਸ਼ ਕਰਨ ਦੇ ਡੈਨਮਾਰਕ ਦੇ ਇਰਾਦੇ ਨੂੰ ਆਸਟਰੇਲੀਆ ਨੇ ਮੁਸ਼ਕਲ 'ਚ ਪਾਉਂਦੇ ਹੋਏ ਵੀਰਵਾਰ ਨੂੰ ਗਰੁੱਪ ਸੀ ਦੇ ਮੈਚ ਨੂੰ 1-1 ਨਾਲ ਡਰਾਅ ਕਰਵਾ ਦਿੱਤਾ ਮੈਚ 'ਚ ਡੈਨਮਾਰਕ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੈਚ ਦੇ ਸੱਤਵੇਂ ਮਿੰਟ 'ਚ ...
ਸਪੇਨ ਦੀ ਜਿੱਤ ਨਾਲ ਗਰੁੱਪ ਬੀ ਬਣਿਆ ਗਰੁੱਪ ਆਫ ਡੈੱਥ
ਡਿਏਗੋ ਕੋਸਟਾ ਦਾ ਟੂਰਨਾਮੈਂਟ ਦਾ ਤੀਸਰਾ ਗੋਲ
ਨਾਕਆਊਟ 'ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਗਰੁੱਪ ਦੇ ਆਖ਼ਰੀ ਮੈਚਾਂ ਨਾਲ ਹੋਵੇਗਾ
ਇਰਾਨ ਦਾ ਆਖ਼ਰੀ ਗਰੁੱਪ ਮੁਕਾਬਲਾ ਰੋਨਾਡਲੋ ਦੀ ਪੁਰਤਗਾਲ ਫੌਜ ਨਾਲ
ਕਜ਼ਾਨ (ਏਜੰਸੀ) ਸਪੇਨ ਨੇ ਇਰਾਨ ਦੀ ਮਜ਼ਬੂਤ ਰੱਖਿਆ ਕਤਾਰ ਨੂੰ ਦੂਸਰੇ ਅੱਧ 'ਚ ਡਿਏਗੋ ਕੋਸਟਾ ਦੇ...
ਪੁਰਤਗਾਲ ਜਿੱਤਿਆ, ਰੋਨਾਲਡੋ ਫਿਰ ਹੀਰੋ
ਮੋਰੱਕੋ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ
ਰੋਨਾਲਡੋ ਦਾ ਚੌਥੇ ਮਿੰਟ 'ਚ ਕੀਤਾ ਗੋਲ ਆਖ਼ਰ ਫ਼ੈਸਲਾਕੁੰਨ ਸਾਬਤ ਹੋਇਆ
ਮਾਸਕੋ (ਏਜੰਸੀ) । ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ 'ਚ ਪੁਰਤਗਾਲ ਨੇ ਮੋਰੱਕੋ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ 'ਚ ਪਹੁੰਚਣ ਦੀ ਰਾਹ ਆਸਾਨ ਕਰ ਲਈ ਮੋਰੱਕੋ ਦੀ ਕਿਸੇ ...
ਇੰਗਲੈਂਡ ਦਾ ਰਿਕਾਰਡ ਸਕੋਰ, ਕਬਜ਼ਾਈ ਲੜੀ
242 ਦੌੜਾਂ ਨਾਲ ਹਰਾਇਆ, ਦੌੜਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ
ਨਾਟਿੰਘਮ (ਏਜੰਸੀ) ਜਾਨੀ ਬੇਰਸਟੋ (139) ਅਤੇ ਅਲੇਕਸ ਹੇਲਸ (147) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਨਾਲ ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਆਸਟਰੇਲੀਆਈ ਕ੍ਰਿਕਟ ਟੀਮ ਨੂੰ ਤੀਸਰੇ ਮੈਚ 'ਚ ...
ਚਾਂਡੀਮਲ ‘ਤੇ ਇੱਕ ਟੈਸਟ ਦੀ ਪਾਬੰਦੀ
ਗਲਤ ਢੰਗ ਨਾਲ ਗੇ਼ਂਦ ਚਮਕਾਉਣ ਦਾ ਮਾਮਲਾ
ਗ੍ਰਾੱਸ ਆਈਲੈਟ (ਏਜੰਸੀ) ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਨੂੰ ਗੇਂਦ ਨਾਲ ਛੇੜਛਾੜ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਇੱਕ ਟੈਸਟ ਦੇ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ ਚਾਂਡੀਮਲ ਨੂੰ ਇੱਕ ਟੈਸਟ ਲਈ ਬਰਖ਼ਾਸਤ ਕੀਤੇ ਜਾਣ ਦੇ ਨਾਲ ਨਾਲ ਦੋ ਡਿਮੈਰਿਟ ਅੰਕ ਅਤੇ 100 ...
ਮੇਜ਼ਬਾਨ ਰੂਸ ਦੀ ਮਿਸਰ ‘ਤੇ ਮਾਰ, ਨਾਕਆਊਟ ‘ਚ ਪਹੁੰਚੇ ਮੇਜ਼ਬਾਨ
ਸਾਰੇ ਗੋਲ ਦੂਸਰੇ ਅੱਧ 'ਚ ਹੋਏ
ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ 'ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤ...