ਸਟੋਕਸ ਨਿਰਦੋਸ਼ ਕਰਾਰ, ਤੀਸਰੇ ਟੈਸਟ ਲਈ ਟੀਮ ‘ਚ ਸ਼ਾਮਲ
ਇੰਗਲੈਂਡ ਕ੍ਰਿਕਟ ਬੋਰਡ ਕਰ ਸਕਦਾ ਹੈ ਕੋਈ ਕਾਰਵਾਈ | Ben Stokes
ਲੰਦਨ, (ਏਜੰਸੀ)। ਇੰਗਲੈਂਡ ਦੇ ਕ੍ਰਿਕਟਰ ਬੇਨ ਸਟੋਕਸ ਨੂੰ ਬ੍ਰਿਸਟਲ 'ਚ ਇੱਕ ਬਾਰ ਦੇ ਬਾਹਰ ਝਗੜੇ ਅਤੇ ਦੋ ਲੋਕਾਂ ਨਾਲ ਮਾਰ ਕੁੱਟ ਕਰਨ ਦੇ ਮਾਮਲੇ 'ਚ ਨਿਰਦੋਸ਼ ਕਰਾਰ ਦਿੱਤੇ ਜਾਣ ਦੇ ਬਾਅਦ ਭਾਰਤ ਵਿਰੁੱਧ ਤੀਸਰੇ ਟੈਸਟ ਲਈ ਇੰਗਲੈਂਡ ਦੀ 13 ਮੈ...
ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ
ਏਸ਼ਿਆਡ 'ਚ ਸੌਖੀ ਨਹੀਂ ਗੋਲਡ ਦੀ ਰਾਹ | Asian Games
ਏਸ਼ੀਆ ਮਹਾਂਦੀਪ ਦੇ ਦੇਸ਼ਾਂ ਦਾ 4 ਸਾਲਾਂ ਬਾਅਦ ਹੋਣ ਵਾਲਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਜਾਂ ਕਹਿ ਲਈਏ Âੇਸ਼ੀਆਈ ਦੇਸ਼ਾਂ ਲਈ 'ਖੇਡਾਂ ਦਾ ਕੁੰਭ' 'ਏਸ਼ੀਅਨ ਖੇਡਾਂ' ਇਸ ਵਾਰ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ 'ਚ ...
ਵਿਰਾਟ ਨੰਬਰ 1 ਤੋਂ ਖਿ਼ਸਕੇ, ਐਂਡਰਸਨ-ਵੋਕਸ ਨੂੰ ਹੋਇਆ ਫ਼ਾਇਦਾ
ਐਂਡਰਸਨ-ਵੋਕਸ ਦੀ ਰੈਂਕਿੰਗ ਂਚ ਜ਼ਬਰਦਸਤ ਸੁਧਾਰ
ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਫਿਰ ਬਣੇ ਅੱਵਲ
ਦੁਬਈ, 13 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਾਰਡਜ਼ 'ਚ ਇੰਗਲੈਂਡ ਵਿਰੁੱਧ ਦੂਸਰੇ ਟੈਸਟ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਆਪਣਾ ਅੱਵਲ ਸਥਾਨ ਗੁਆ ਦਿੱਤਾ ਅਤੇ ਆ...
ਟੀਮ ਚੁਣਨ ‘ਚ ਹੋਈ ਗਲਤੀ: ਵਿਰਾਟ
ਲਗਭਗ 170 ਓਵਰਾਂ ਂਚ ਹਾਰਿਆ ਭਾਰਤ, ਦੋ ਦਿਨ ਵੀ ਨਹੀਂ ਬਣਦੇ ਪੂਰੇ
ਵਿਰਾਟ ਨੇ ਮੰਨਿਆ ਮੌਸਮ ਦਾ ਸਹੀ ਅੰਦਾਜ਼ਾ ਨਹੀਂ ਲਾ ਸਕੇ
ਲੰਦਨ
ਜੇਮਸ ਐਂਡਰਸਨ(23/4) ਅਤੇ ਸਟੁਅਰਟ ਬ੍ਰਾੱਡ (44/4) ਦੀਆਂ ਕਹਿਰ ਵਰਾਉਂਦੀਆਂ ਗੇਂਦਾਂ ਅੱਗੇ ਭਾਰਤੀ ਬੱਲੇਬਾਜ਼ ਇੱਕ ਵਾਰ ਫਿਰ ਹਥਿਆਰ ਸੁੱਟ ਗਏ ਅਤ...
ਹਾਲੇਪ ਨੇ ਸਟੀਫੰਸ ਨੂੰ ਹਰਾ ਜਿੱਤਿਆ ਰੋਜ਼ਰਸ ਕੱਪ
ਅਮਰੀਕਾ ਦੀ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ ਜਿੱਤ
ਏਜੰਸੀ, ਮਾਂਟਰੀਅਲ, 13 ਅਗਸਤ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ 7-6, 3-6, 6-4 ਦੀ ਜਿੱਤ ਨਾਲ ਰੋਜ਼ਰਸ ਕੱਪ ਮਹਿਲਾ ਸ...
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ
ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ
ਟੋਰਾਂਟੋ, 13 ਅਗਸਤ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ 'ਤੇ ਖ਼...
ਅਸ਼ਵਿਨ ਦੇ ਦੋਵੇਂ ਪਾਰੀਆਂ ਦੇ ਰਿਕਾਰਡ ਦਰਜ
ਦੋਵਾਂ ਪਾਰੀਆਂ ਂਚ ਸਭ ਤੋਂ ਜਿ਼ਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ
ਲੰਦਨ
ਭਾਰਤ-ਇੰਗਲੈਂਡ ਦਰਮਿਆਨ ਭਾਰਤੀ ਦੀ ਟੀਮ ਨੂੰ ਸ਼ਰਮਨਾਕ ਹਾਰ ਨਾਲ ਦੋ ਚਾਰ ਹੋਣਾ ਪਿਆ ਹੈ ਪਰ ਇਸ ਮੈਚ 'ਚ ਭਾਰਤ ਦੇ ਸਪਿੱਨਰ ਆਰ ਅਸ਼ਵਿਨ ਦੇ ਨਾਂਅ ਇੱਕ ਰਿਕਾਰਡ ਦਰਜ ਹੋ ਗਿਆ ਇਸ ਮੈਚ 'ਚ ਭਾਰਤ ਦੀ ਪਹਿਲੀ ਪੀਰ 107 ਦੌੜਾਂ 'ਤੇ ਸਿਮ...
ਸ਼ਰਮਨਾਕ ਹਾਰ: ਭਾਰਤ ਪਾਰੀ ਅਤੇ 159 ਦੌੜਾਂ ਨਾਲ ਹਾਰਿਆ
ਇੰਗਲੈਂਡ ਨੇ ਚਾਰ ਦਿਨ 'ਚ ਜਿੱਤ ਕੇ ਪੰਜ ਮੈਚਾਂ ਦੀ ਲੜੀ 'ਚ 2-0 ਦਾ ਵਾਧਾ ਬਣਾ ਲਿਆ
ਕ੍ਰਿਸ ਵੋਕਸ ਨੂੰ ਨਾਬਾਦ ਸੈਂਕੜੇ ਬਦੌਲਤ ਮੈਨ ਆਫ਼ ਦ ਮੈਚ
ਲੰਦਨ, 12 ਅਗਸਤ
ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਇੱਕ ਹੋਰ ਸ਼ਰਮਨਾਕ ਫਲਾੱਪ ਸ਼ੋਅ ਦੇ ਕਾਰਨ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ ਦੂ...
19 ਸਾਲਾ ਸਟੇਫਾਨੋਸ ਭਿੜਨਗੇ ਨੰਬਰ 1 ਨਡਾਲ ਨਾਲ
27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟਾੱਪ 10 ਖਿਡਾਰੀਆਂ 'ਤੇ ਲਗਾਤਾਰ ਚੌਥੀ ਜਿੱਤ
20ਵੇਂ ਜਨਮ ਦਿਨ ਦੇ ਮੌਕੇ ਆਪਣਾ ਪਹਿਲਾ ਮਾਸਟਰਜ਼ ਫ਼ਾਈਨਲ ਖੇਡਣਗੇ
ਏਜੰਸੀ, ਟੋਰਾਂਟੋ, 12 ਅਗਸਤ
ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਟੈਨਿਸ ਖੇਡ ਰਹੇ ਗੈਰ ਦਰਜਾ 19 ਸਾਲ ਦੇ ਯੂਨਾਨੀ ਸਤੇਫਾਨੋਸ ਸਿ...
ਵੋਕਸ ਨੇ ਦੁਹਰਾਇਆ ਸਾਲਾਂ ਪੁਰਾਣਾ ਕਾਰਨਾਮਾ
ਲਾਰਡਜ਼ ਮੈਦਾਨ 'ਤੇ ਟੈਸਟ 'ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਬੱਲੇਬਾਜ਼
ਲੰਦਨ
ਇੰਗਲੈਂਡ ਦੇ ਕ੍ਰਿਸ ਵੋਕਸ ਨੇ ਭਾਰਤ ਵਿਰੁੱਧ ਲਾਰਡਜ਼ ਟੈਸਟ ਦੇ ਤੀਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਪਹਿਲਾ ਟੈਸਟ ਲਗਾਇਆ ਲਾਰਡਜ਼ ਦੇ ਮੈਦਾਨ 'ਤੇ ਟੈਸਟ 'ਚ 10 ਵਿ...