ਸਾਡੇ ਨਾਲ ਸ਼ਾਮਲ

Follow us

26 C
Chandigarh
Monday, September 23, 2024
More

    ਟੀਮ ਚੁਣਨ ‘ਚ ਹੋਈ ਗਲਤੀ: ਵਿਰਾਟ

    0
      ਲਗਭਗ 170 ਓਵਰਾਂ ਂਚ ਹਾਰਿਆ ਭਾਰਤ, ਦੋ ਦਿਨ ਵੀ ਨਹੀਂ ਬਣਦੇ ਪੂਰੇ   ਵਿਰਾਟ ਨੇ ਮੰਨਿਆ ਮੌਸਮ ਦਾ ਸਹੀ ਅੰਦਾਜ਼ਾ ਨਹੀਂ ਲਾ ਸਕੇ   ਲੰਦਨ ਜੇਮਸ ਐਂਡਰਸਨ(23/4) ਅਤੇ ਸਟੁਅਰਟ ਬ੍ਰਾੱਡ (44/4) ਦੀਆਂ ਕਹਿਰ ਵਰਾਉਂਦੀਆਂ ਗੇਂਦਾਂ ਅੱਗੇ ਭਾਰਤੀ ਬੱਲੇਬਾਜ਼ ਇੱਕ ਵਾਰ ਫਿਰ ਹਥਿਆਰ ਸੁੱਟ ਗਏ ਅਤ...

    ਹਾਲੇਪ ਨੇ ਸਟੀਫੰਸ ਨੂੰ ਹਰਾ ਜਿੱਤਿਆ ਰੋਜ਼ਰਸ ਕੱਪ

    0
    ਅਮਰੀਕਾ ਦੀ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ ਜਿੱਤ ਏਜੰਸੀ, ਮਾਂਟਰੀਅਲ, 13 ਅਗਸਤ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ 7-6, 3-6, 6-4 ਦੀ ਜਿੱਤ ਨਾਲ ਰੋਜ਼ਰਸ ਕੱਪ ਮਹਿਲਾ ਸ...

    ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ

    0
    20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ   ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ ਟੋਰਾਂਟੋ, 13 ਅਗਸਤ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ 'ਤੇ ਖ਼...

    ਅਸ਼ਵਿਨ ਦੇ ਦੋਵੇਂ ਪਾਰੀਆਂ ਦੇ ਰਿਕਾਰਡ ਦਰਜ

    0
    ਦੋਵਾਂ ਪਾਰੀਆਂ ਂਚ ਸਭ ਤੋਂ ਜਿ਼ਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਲੰਦਨ ਭਾਰਤ-ਇੰਗਲੈਂਡ ਦਰਮਿਆਨ ਭਾਰਤੀ ਦੀ ਟੀਮ ਨੂੰ ਸ਼ਰਮਨਾਕ ਹਾਰ ਨਾਲ ਦੋ ਚਾਰ ਹੋਣਾ ਪਿਆ ਹੈ ਪਰ ਇਸ ਮੈਚ 'ਚ ਭਾਰਤ ਦੇ ਸਪਿੱਨਰ ਆਰ ਅਸ਼ਵਿਨ ਦੇ ਨਾਂਅ ਇੱਕ ਰਿਕਾਰਡ ਦਰਜ ਹੋ ਗਿਆ ਇਸ ਮੈਚ 'ਚ ਭਾਰਤ ਦੀ ਪਹਿਲੀ ਪੀਰ 107 ਦੌੜਾਂ 'ਤੇ ਸਿਮ...

    ਸ਼ਰਮਨਾਕ ਹਾਰ: ਭਾਰਤ ਪਾਰੀ ਅਤੇ 159 ਦੌੜਾਂ ਨਾਲ ਹਾਰਿਆ

    0
    ਇੰਗਲੈਂਡ ਨੇ ਚਾਰ ਦਿਨ 'ਚ ਜਿੱਤ ਕੇ ਪੰਜ ਮੈਚਾਂ ਦੀ ਲੜੀ 'ਚ 2-0 ਦਾ ਵਾਧਾ ਬਣਾ ਲਿਆ   ਕ੍ਰਿਸ ਵੋਕਸ ਨੂੰ ਨਾਬਾਦ ਸੈਂਕੜੇ ਬਦੌਲਤ ਮੈਨ ਆਫ਼ ਦ ਮੈਚ ਲੰਦਨ, 12 ਅਗਸਤ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਇੱਕ ਹੋਰ ਸ਼ਰਮਨਾਕ ਫਲਾੱਪ ਸ਼ੋਅ ਦੇ ਕਾਰਨ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ ਦੂ...

    19 ਸਾਲਾ ਸਟੇਫਾਨੋਸ ਭਿੜਨਗੇ ਨੰਬਰ 1 ਨਡਾਲ ਨਾਲ

    0
    27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟਾੱਪ 10 ਖਿਡਾਰੀਆਂ 'ਤੇ ਲਗਾਤਾਰ ਚੌਥੀ ਜਿੱਤ   20ਵੇਂ ਜਨਮ ਦਿਨ ਦੇ ਮੌਕੇ ਆਪਣਾ ਪਹਿਲਾ ਮਾਸਟਰਜ਼ ਫ਼ਾਈਨਲ ਖੇਡਣਗੇ   ਏਜੰਸੀ, ਟੋਰਾਂਟੋ, 12 ਅਗਸਤ ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਟੈਨਿਸ ਖੇਡ ਰਹੇ ਗੈਰ ਦਰਜਾ 19 ਸਾਲ ਦੇ ਯੂਨਾਨੀ ਸਤੇਫਾਨੋਸ ਸਿ...

    ਵੋਕਸ ਨੇ ਦੁਹਰਾਇਆ ਸਾਲਾਂ ਪੁਰਾਣਾ ਕਾਰਨਾਮਾ

    0
    ਲਾਰਡਜ਼ ਮੈਦਾਨ 'ਤੇ ਟੈਸਟ 'ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਬੱਲੇਬਾਜ਼   ਲੰਦਨ ਇੰਗਲੈਂਡ ਦੇ ਕ੍ਰਿਸ ਵੋਕਸ ਨੇ ਭਾਰਤ ਵਿਰੁੱਧ ਲਾਰਡਜ਼ ਟੈਸਟ ਦੇ ਤੀਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਪਹਿਲਾ ਟੈਸਟ ਲਗਾਇਆ ਲਾਰਡਜ਼ ਦੇ ਮੈਦਾਨ 'ਤੇ ਟੈਸਟ 'ਚ 10 ਵਿ...

    ਵੋਕਸ-ਬੇਰਸਟੋ ਦੀ ਬਦੌਲਤ ਇੰਗਲੈਂਡ ਨੇ ਕਸਿਆ ਭਾਰਤ ਂਤੇ ਸਿ਼ਕੰਜ਼ਾ

    0
    6 ਵਿਕਟਾਂ ਂਤੇ 357 ਦੌੜਾਂ ਬਣਾ ਕੇ ਲਿਆ 250 ਦੌੜਾਂ ਦਾ ਮਜ਼ਬੂਤ ਵਾਧਾ   ਲਾਰਡਜ਼, 11 ਅਗਸਤ।  ਭਾਰਤ-ਇੰਗਲੈਂਡ ਦਰਮਿਆਨ ਲਾਰਡਜ਼ ਦੇ ਮੈਦਾਨ ਂਤੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਇੰਗਲੈਂਡ ਨੇ ਕ੍ਰਿਸ ਵੋਕਸ (120ਨਾਬਾਦ)  ਅਤੇ ਜਾੱਨੀ ਬਰੇਸਟੋ (93) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ਂ...

    ਜੋਕੋਵਿਚ ਤੋਂ ਬਾਅਦ ਜਵੇਰੇਵ ਬਣੇ ਸਟੇਫਾਨੋਸ ਦਾ ਸ਼ਿਕਾਰ

    0
    ਵਿਸ਼ਵ ਦੇ ਅੱਵਲ 10 ਖਿਡਾਰੀਆਂ 'ਤੇ ਲਗਾਤਾਰ ਤੀਸਰੀ ਜਿੱਤ ਜਵੇਰੇਵ ਤੋਂ ਵਾਸ਼ਿੰਗਟਨ ਓਪਨ ਦੀ ਹਾਰ ਦਾ ਲਿਆ ਬਦਲਾ   ਟੋਰਾਂਟੋ, 11 ਅਗਸਤ   ਗੈਰ ਦਰਜਾ ਪ੍ਰਾਪਤ 19 ਸਾਲ ਦੇ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਪਿਛਲੇ ਮੈਚ 'ਚ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ...

    ਰਸੇਲ ਦਾ ਰਿਕਾਰਡ, ਪਹਿਲਾਂ ਹੈਟ੍ਰਿਕ ਫਿਰ ਤੂਫ਼ਾਨੀ ਸੈਂਕੜਾ, ਹਰਾਇਆ ਸ਼ਾਹਰੁਖ ਦੀ ਟੀਮ ਨੂੰ

    0
    ਪਹਿਲਾਂ ਹੈਟ੍ਰਿਕ ਫਿਰ 40 ਗੇਂਦਾਂ 'ਚ ਸੈਂਕੜਾ   ਸੀਪੀਐਲ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ   ਪਹਿਲਾਂ ਵੀ ਸ਼ਾਹਰੁਖ਼ ਦੀ ਟੀਮ ਵਿਰੁੱਧ ਹੀ ਲਾਇਆ ਸੀ ਸੈਂਕੜਾ ਵੈਸਟਇੰਡੀਜ਼ ਦੇ ਹਰਫ਼ਨਮੌਲਾ ਆਂਦਰੇ ਰਸੇਲ ਨੇ ਕੈਰੇਬਿਅਨ ਪ੍ਰੀਮੀਅਰ ਲੀਗ ਦੇ ਤੀਸਰੇ ਮੈਚ 'ਚ ਜਮੈਕਾ ਤਲਾਵਾਸ ਵੱਲੋਂ ਟ੍ਰਿਨਬਾਗੋ ਨਾਈ...

    ਤਾਜ਼ਾ ਖ਼ਬਰਾਂ

    Kaithal News

    Kaithal News: ਦੀਪੇਂਦਰ ਦੇ ਹੈਲੀਕਾਪਟਰ ਦੀ ਸੁਰੱਖਿਆ ’ਚ ਲਾਪਰਵਾਹੀ ’ਤੇ ਐੱਸਐੱਚਓ ਮੁਅੱਤਲ

    0
    ਪੁਲਿਸ ਸੁਰੱਖਿਆ ਤੋਂ ਕੈਦੀ ਫਰਾਰ ਹੋਣ ਦੇ ਮਾਮਲੇ ’ਚ 2 ਪੁਲਿਸ ਮੁਲਾਜ਼ਮ ਮੁਅੱਤਲ Kaithal News: ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ਦੇ ਪਿੰਡ ਪਾਈ ’ਚ ਕਾਂਗਰਸ ਦੇ ਸੰਸਦ ਮ...
    Bathinda News

    Bathinda News: ਬਠਿੰਡਾ ’ਚ ਡਰਾਈਵਰ ਦੀ ਚੌਕਸੀ ਨੇ ਟਾਲਿਆ ਰੇਲ ਹਾਦਸਾ

    0
    ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਲਈ ਰੇਲਵੇ ਟ੍ਰੈਕ ’ਤੇ ਰੱਖੇ ਗਏ ਸੀ ਸਰੀਏ | Bathinda News Bathinda News: ਬਠਿੰਡਾ (ਸੁਖਜੀਤ ਮਾਨ)। ਐਤਵਾਰ ਨੂੰ ਬਠਿੰਡਾ ’ਚ ਇੱਕ ਰੇਲਗੱਡੀ ਦੇ...
    Punjab Cabinet

    Punjab Cabinet: ਪੰਜਾਬ ਮੰਤਰੀ ਮੰਡਲ ’ਚ ਹੋ ਸਕਦੈ ਵੱਡਾ ਫੇਰਬਦਲ, ਚਾਰ ਮੰਤਰੀਆਂ ਦੀ ਛੁੱਟੀ

    0
    ਪੰਜ ਨਵੇਂ ਮੰਤਰੀ ਹੋ ਸਕਦੇ ਨੇ ਸ਼ਾਮਿਲ | Punjab Cabinet Punjab Cabinet: ਚੰਡੀਗੜ੍ਹ, 22 ਸਤੰਬਰ (ਐੱਮ ਕੇ ਸ਼ਾਇਨਾ) ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਮੰਤਰੀ ਮੰਡਲ ਵਿੱਚ ਵੱ...
    Welfare Work

    Welfare Work: ਡੇਰਾ ਸ਼ਰਧਾਲੂਆਂ ਮੁਕਾਇਆ ਡਿੱਗੂੰ-ਡਿੱਗੂੰ ਕਰਦੀ ਛੱਤ ਦਾ ਫਿਕਰ

    0
    Welfare Work: ਦਿੜ੍ਹਬਾ ਮੰਡੀ (ਪ੍ਰਵੀਨ ਗਰਗ/ਪ੍ਰੇਮ ਸਿੰਘ/ਰਾਮਪਾਲ)। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆ...
    Chandigarh News

    Chandigarh News: ਬਲਾਕ ਚੰਡੀਗੜ੍ਹ ਤੇ ਜ਼ਿਲ੍ਹਾ ਮੋਹਾਲੀ ‘ਚ ਵੱਖ-ਵੱਖ ਥਾਈਂ ਹੋਈ ਬਲਾਕ ਪੱਧਰੀ ਨਾਮ ਚਰਚਾ

    0
    Chandigarh News: ਚੰਡੀਗੜ੍ਹ/ਮੋਹਾਲੀ (ਐੱਮ ਕੇ ਸ਼ਾਇਨਾ) ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਵਿੱਚ ਐਤਵਾਰ ਨੂੰ ਚੰਡੀਗੜ੍ਹ ਅਤੇ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਬਲਾਕ ...
    Bollywood News

    Bollywood News: ਉੱਪ ਮੁੱਖ ਮੰਤਰੀ ਦਾ ਐਲਾਨ, ਆਈਫਾ ਦੇਵੇਗਾ ਰਾਜਸਥਾਨ ਦੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ

    0
    Bollywood News: ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਸੈਰ-ਸਪਾਟਾ, ਕਲਾ ਅਤੇ ਸੰਸਕ੍ਰਿਤੀ ਅਤੇ ਪੁਰਾਤੱਤਵ ਵਿਭਾਗ ਦੇ ਸਰਕਾਰੀ ਸਕੱਤਰ ਰਵੀ ਜੈਨ ਦੀ ਮ...
    Punjab News

    ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਦਾ ਸੱਦਾ

    0
    Punjab News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫਤਰ ਨੇੜੇ ਟੀਵੀ ਟਾਵਰ ਬਠਿੰਡਾ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋ...
    Punjab Government News

    Punjab Government News: ਪੰਜਾਬ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਮੰਤਰੀ Dr. Baljit Kaur ਨੇ ਦਿੱਤੀ ਜਾਣਕਾਰੀ

    0
    Punjab Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਔਰਤਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤ...
    Jan Kalyan Parmarthi Camp

    Sirsa News: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਦਿਲ ਦੇ ਰੋਗਾਂ ਦਾ ਇਲਾਜ ਸ਼ੁਰੂ, ਕੈਥ-ਲੈਬ ਸਥਾਪਿਤ

    0
    ਅਤਿ ਆਧੁਨਿਕ ਈਕੋ ਕਾਰਡੀਓਗ੍ਰਾਫੀ ਮਸ਼ੀਨਾਂ ਲਾਈਆਂ | Sirsa News Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ...
    Nabha News

    Nabha News: ਕਰਜ਼ਾ ਲੈ ਕੇ ਕੈਨੇਡਾ ਭੇਜੀ ਕੁੜੀ ਨੂੰ ਨਹੀਂ ਮਿਲਿਆ ਕੰਮ, ਅੱਗੇ ਜੋ ਹੋਇਆ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ

    0
    Nabha News: ਨਾਭਾ (ਤਰੁਣ ਸ਼ਰਮਾ)। ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ ਨਵਦੀਪ ਕੌਰ ਦੀ ਕੈਨੇਡਾ ’ਚ ਮੌਤ ਹੋ ਗਈ ਹੈ। ਜਿਉਂ ਹੀ ਪਰਿਵਾਰ ਨੂੰ ਬੇਟੀ ਦੀ ਮੌਤ ਦੀ ਖਬਰ ਮਿਲੀ ਤਾਂ...