ਵਿਰਾਟ-ਰਹਾਣੇ ਨੇ ਸੰਕਟ ਟਾਲਿਆ, ਪਰ ਸੈਂਕੜਿਆਂ ਤੋਂ ਖੁੰਝੇ
ਦੋਵਾਂ ਦਰਮਿਆਨ 159 ਦੌੜਾਂ ਦੀ ਭਾਈਵਾਲੀ | Virat Kohli
ਭਾਰਤੀ ਟੀਮ 'ਚ ਤਿੰਨ ਬਦਲਾਅ | Virat Kohli
ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (97) ਅਤੇ ਉਪਕਪਤਾਨ ਅਜਿੰਕਾ ਰਹਾਣੇ (81) ਦੀਆਂ ਸ਼ਾਨਦਾਰ ਪਾਰੀਆਂ ਅਤੇ ਦੋਵਾਂ ਦਰਮਿਆਨ ਚੌਥੀ ਵਿਕਟ ਲਈ 159 ਦੌੜਾਂ ਦੀ ਜ਼ਿੰਮ੍ਹੇਦਾਰਾਨਾ ਭਾਈਵਾਲੀ ਦ...
ਵਿਰਾਟ ਫਿਰ ਟਾੱਪ ‘ਤੇ, ਪਹਿਲੀ ਵਾਰ ਹਾਸਲ ਕੀਤੇ 937 ਅੰਕ
ਇੰਗਲੈਂਡ 'ਚ ਤੀਸਰੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ ਅਤੇ ਨਿੱਜੀ ਤੌਰ 'ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ਤੋਂ ਬਾਅਦ ਟੈਸਟ ਰੈਂਕਿੰਗ 'ਚ ਵੀ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਤੀਸਰੇ ਟੈਸਟ 'ਚ ਭਾਰਤ ਦੀ 203 ਦੌੜਾਂ ਦੀ ਜਿੱਤ 'ਚ 97 ਅਤੇ 103 ਦ...
ਟੈਸਟ ‘ਚ ‘ਭਾਰਤੀ ਗੇਂਦ’ ਤੋਂ ਨਾਰਾਜ ਕਪਤਾਨ ਕੋਹਲੀ
ਕੋਹਲੀ ਮੁਤਾਬਕ ਟੈਸਟ ਮੈਚਾਂ ਦੇ ਰੋਮਾਂਚ ਲਈ ਇੰਗਲੈਂਡ 'ਚ ਬਣਨ ਵਾਲੀ ਡਿਊਕ ਬਾਲ ਦਾ ਇਸਤੇਮਾਲ ਹੋਣਾ ਚਾਹੀਦੈ
ਨਵੀਂ ਦਿੱਲੀ, 11 ਅਕਤੂਬਰ ਕ੍ਰਿਕਟ ਦੀ ਖੇਡ 'ਚ ਮੈਚ 'ਚ ਇਸਤੇਮਾਲ ਹੋਣ ਵਾਲੀ ਗੇਂਦ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਹੁਣ ਕਪਤਾਨ ਵਿਰਾਟ ਕੋਹਲੀ ਨੇ ਸਾਫ਼ ਕੀਤਾ ਹੈ ਕਿ ਉਹ ਭਾਰਤ 'ਚ ਹੋਣ ਵਾਲੀਆਂ ਗ...
ਭਾਰਤ-ਵਿੰਡੀਜ਼ ਟੀ20 ਲੜੀ:ਰੋਹਿਤ ਕੋਲ ਤਿੰਨ ਰਿਕਾਰਡ ਤੋੜਨ ਦਾ ਮੌਕਾ
ਇੱਕ ਸੈਂਕੜੇ ਨਾਲ ਬਣ ਜਾਣਗੇ ਅੱਵਲ ਸੈਂਕੜਾਧਾਰੀ
ਨਵੀਂ ਦਿੱਲੀ, 4 ਨਵੰਬਰ।
ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ20 ਲੜੀ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ ਰੋਹਿਤ ਸ਼ਰਮਾ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ' ਚ ਤਿੰਨ ਸੈਂਕੜੇ ਹਨ ਅਤੇ ਉਹ ਇਸ ਮਾਮਲੇ 'ਚ ਸਾ...
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ
ਕੈਨਬਰਾ। ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਨੇ ਸ਼ੁੱਕਰਵਾਰ ਨੂੰ ਭਾਰਤ ਖਿਲਾਫ ਪਹਿਲੇ ਟੀ -20 ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਲੜੀ ਦਾ ਇਹ ਪਹਿਲਾ ਮੈਚ ਹੈ।...
ਵਿਸ਼ਵ ਕੱਪ : ਅਫਗਾਨਾਂ ‘ਤੇ ਜਿੱਤ ਲਈ ਉਤਰੇਗੀ ਟੀਮ ਇੰਡੀਆ
ਵਿਸ਼ਵ ਕੱਪ :ਅਫਗਾਨਾਂ 'ਤੇ ਜਿੱਤ ਲਈ ਉਤਰੇਗੀ ਟੀਮ ਇੰਡੀਆ
ਸਾਊਥਪਟਨ, ਏਜੰਸੀ। ਦਮਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ 'ਚ ਆਪਣੇ ਜੇਤੂ ਅਭਿਆਨ ਨੂੰ ਜਾਰੀ ਰੱਖਦੇ ਹੋਏ ਅਫਗਾਨਿਸਤਾਨ ਖਿਲਾਫ਼ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੁਕਾਬਲੇ 'ਚ ਆਪਣੀ ਇਕਾਦਸ਼ 'ਚ ਸੰਤੁਲਨ ਬੈਠਾਉਣ ਅਤੇ ਵੱਡੀ ਜਿੱਤ ਹਾਸਲ ਕਰਨ...
ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਲਿਆ ਸੰਨਿਆਸ
ਪੰਕਜ ਨੇ ਭਾਰਤ ਵੱਲੋਂ ਦੋ ਟੈਸਟ ਤੇ ਇੱਕ ਰੋਜ਼ਾ ਖੇਡਿਆ
ਜੈਪੁਰ। ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈ ਲਿਆ ਹੈ ਰਾਜਸਥਾਨ ਦੀ 2010-11 ਤੇ 2011-12 ’ਚ ਲਗਾਤਾਰ ਰਣਜੀ ਦੀ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਪੰਕਜ ਨੇ ਭਾਰਤ ਵੱਲੋਂ ਦੋ ਟੈਸਟ ਤੇ ਇੱਕ ਰੋਜ਼...
ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ
ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ
9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ
ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ...
IND vs ENG ਰਾਂਚੀ ਟੈਸਟ : ਜੋ ਰੂਟ ਦਾ 61ਵਾਂ ਅਰਧਸੈਂਕੜਾ, ਬੇਨ ਫੋਕਸ ਨਾਲ ਕ੍ਰੀਜ ’ਤੇ ਨਾਬਾਦ
ਇੰਗਲੈਂਡ ਦਾ ਸਕੋਰ 198/5 | England vs India
ਭਾਰਤੀ ਟੀਮ ਵੱਲੋਂ ਡੈਬਿਊ ਕਰ ਰਹੇ ਆਕਾਸ਼ਦੀਪ ਨੇ ਲਈਆਂ 3 ਵਿਕਟਾਂ | England vs India
ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਚੌਥਾ ਮੈਚ ਰਾਂਚੀ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ...
ਟੀ-20 ਕੌਮਾਂਤਰੀ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਬਣੇ ਬੁਮਰਾਹ
ਟੀ-20 ਕੌਮਾਂਤਰੀ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਬਣੇ ਬੁਮਰਾਹ
(ਏਜੰਸੀ) ਦੁਬਈ। ਮੌਜ਼ੂਦਾ ਟੀ20 ਵਿਸ਼ਵ ਕੱਪ 2021 ’ਚ ਸਕਾਟਲੈਂਡ ਖਿਲਾਫ਼ ਮੈਚ ’ਚ ਦੋ ਵਿਕਟਾਂ ਹਾਸਲ ਕਰਨ ਤੋਂ ਬਾਅਦ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ 64 ਵਿਕਟਾਂ ਦੇ ਨਾਲ ਭਾਰਤ ਦੇ ਲਈ ਟੀ20 ਕੌਮਾਂਤਰੀ ’ਚ ਸਭ ਤੋਂ...