ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਖਿਡਾਰੀਆਂ ਦਾ ਉ...

    ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਸਾਂਝ ਕੇਂਦਰ ਕੋਟਕਪੂਰਾ ਵੱਲੋਂ ਖੇਡ ਸਮੱਗਰੀ ਵੰਡੀ 

    Sports News
    ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਸਾਂਝ ਕੇਂਦਰ ਕੋਟਕਪੂਰਾ ਵੱਲੋਂ ਖੇਡ ਸਮੱਗਰੀ ਵੰਡੀ 

    ਕੋਟਕਪੂਰਾ, (ਅਜੈ ਮਨਚੰਦਾ)। ਅੱਜ ਕੋਟਕਪੂਰਾ ਵਿਖੇ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਸ੍ਰੀ ਹਰਜੀਤ ਸਿੰਘ ਆਈ ਪੀ ਐੱਸ ਫਰੀਦਕੋਟ / ਐਸ ਪੀ ਸਥਾਨਕ ਸ੍ਰੀ ਜਸਮੀਤ ਸਿੰਘ ਪੀ ਪੀ ਐਸ ਜ਼ਿਲ੍ਹਾ ਕਮਿਊਨਿਟੀ ਅਫਸਰ /ਐਸ ਆਈ ਸੁਖਮੰਦਰ ਸਿੰਘ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਫਰੀਦਕੋਟ ਦੇ ਦਿਸ਼ਾ – ਨਿਰਦੇਸ਼ ਅਨੁਸਾਰ ਮਾਨਯੋਗ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਜੀ ਦੀ ਰਹਿਨੁਮਾਈ ਹੇਠ ਸਾਂਝ ਕੇਂਦਰ ਸਬ-ਡਵੀਜਨ ਕੋਟਕਪੂਰਾ ਵੱਲੋਂ ਨਵਦੀਪ ਸਿੰਘ ਢਿੱਲੋਂ ਪ੍ਰਧਾਨ ਬਾਬਾ ਫ਼ਰੀਦ ਕੁਸ਼ਤੀ ਕਲੱਬ ਡਾਕਟਰ ਹਰੀ ਸਿੰਘ ਸੇਵਕ ਸੀ ਸੈ ਸਕੂਲ ਕੋਟਕਪੂਰਾ ਦੇ ਵਿਸ਼ੇਸ਼ ਉਪਰਾਲੇ ਨਾਲ਼ ਹੋਣਹਾਰ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਪੋਰਟਸ ਬੂਟ ਵੰਡ ਕੇ ਖੇਡਾਂ ਵੱਲ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। (Sports News)

    ਇਹ ਵੀ ਪੜ੍ਹੋ : ਬਟਾਲਾ ‘ਚ ਸ਼ਿਵ ਸੈਨਾ ਆਗੂ ‘ਤੇ ਦਿਨ-ਦਿਹਾੜੇ ਤਿੰਨ ਹਮਲਾਵਰਾਂ ਨੇ ਚਲਾਈਆਂ ਗੋਲੀਆਂ

    ਇਸ ਸਮੇਂ ਜਗਸੀਰ ਸਿੰਘ ਖਾਰਾ ਇੰਚਾਰਜ ਸਾਂਝ ਕੇਂਦਰ ਕੋਟਕਪੂਰਾ ਨੂੰ ਕੁਸ਼ਤੀ ਕੋਚ ਮਨਪ੍ਰੀਤ ਸਿੰਘ ,ਜਸਪਾਲ ਸਿੰਘ ਸਿੱਧੂ ਬਾਸਕਟਬਾਲ ਕੋਚ,ਰਾਜਵਿੰਦਰ ਬਰਗਾੜੀ, ਹਰਪ੍ਰੀਤ ਸਿੰਘ, ਧਰਮਿੰਦਰ ਸਿੰਘ ਡੀ ਪੀ ਆਈ ਅਤੇ ਸਮਾਜਸੇਵੀ ਉਦੇ ਰੰਦੇਵ ਸਕੱਤਰ ਸਾਂਝ ਕਮੇਟੀ ਕੋਟਕਪੂਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। (Sports News)

    LEAVE A REPLY

    Please enter your comment!
    Please enter your name here