ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home Breaking News ਨਿਊ ਜਰਸੀ &#82...

    ਨਿਊ ਜਰਸੀ ‘ਚ ਦੋ ਸ਼ੱਕੀਆਂ ਸਮੇਤ ਛੇ ਦੀ ਮੌਤ

    ਨਿਊ ਜਰਸੀ ‘ਚ ਦੋ ਸ਼ੱਕੀਆਂ ਸਮੇਤ ਛੇ ਦੀ ਮੌਤ New Jersey

    ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਨਿਊ ਜਰਸੀ New Jersey ਸ਼ਹਿਰ ‘ਚ ਗੋਲੀਬਾਰੀ ਤੋਂ ਬਾਅਦ ਚਾਰ ਪੀੜਤਾਂ ਤੇ ਦੋ ਸ਼ੱਕੀਆਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ। ਐੱਨਬੀਸੀ ਨਿਊਯਾਰਕ ਨੇ ਮੰਗਲਵਾਰ ਨੂੰ ਨਿਊ ਜਰਸੀ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਕੁੱਲ ਛੇ ਜਣੇ ਸ਼ਹਿਰ ‘ਚ ਹੋਈ ਗੋਲੀਬਾਰੀ ਤੋਂ ਬਾਅਦ ਮਾਰੇ ਗਏ ਹਨ। ਰਿਪੋਰਟ ਅਨੁਸਾਰ ਪੀੜਤਾਂ ‘ਚਖ ਦੋ ਮ੍ਰਿਤਕ ਸ਼ੱਕੀਆਂ ਤੋਂ ਇਲਾਵਾ ਇੱਕ ਪੁਲਿਸ ਅਧਿਕਾਰੀ ਅਤੇ ਤਿੰਨ ਨਾਗਰਰਿਕ ਸ਼ਾਮਲ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    New Jersey

    LEAVE A REPLY

    Please enter your comment!
    Please enter your name here