ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਗਰੈਂਡ ਸਲੇਮ ਫਰ...

    ਗਰੈਂਡ ਸਲੇਮ ਫਰੈਂਚ ਓਪਨ ’ਚ ਸਿਤਸਿਪਾਸ ਚੌਥੇ ਗੇੜ ’ਚ ਪਹੁੰਚੇ

    ਸਤੇਫਾਨੋਸ ਸਿਤਸਿਪਾਸ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਹਰਾਇਆ

    ਪੈਰਿਸ। ਪੰਜਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੇ ਅਮਰੀਕਾ ਦੇ ਜਾਨ ਇਸਨਰ ਦੇ ਖਿਲਾਫ਼ ਪਹਿਲਾ ਸੈੱਟ ਗਵਾਉਣ ਦੇ ਬਾਵਜ਼ੂਦ ਸ਼ਾਨਦਾਰ ਵਾਪਸੀ ਕਰਦਿਆਂ 5-7,6-3, 7-6 (3), 6-1 ਨਾਲ ਜਿੱਤ ਹਾਸਲ ਕਰਦਿਆਂ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦੇ ਚੌਥੇ ਗੇੜ ’ਚ ਜਗ੍ਹਾ ਬਣਾ ਲਈ ਹੈ।

    ਯੂਨਾਨੀ ਖਿਡਾਰੀ ਦੀ ਛੇ ਫੁੱਟ 10 ਇੰਚ ਲੰਮੇ ਇਸਨਰ ਨੇ ਸ਼ੁੱਕਰਵਾਰ ਰਾਤ ਹੋਏ ਇਸ ਮੁਕਾਬਲੇ ’ਚ ਸਖ਼ਤ ਪ੍ਰੀਖਿਆ ਲਈ ਪਿਛਲੇ ਸੈਸ਼ਨ ’ਚ ਸੈਮੀਫਾਈਨਲ ਤੱਕ ਪਹੁੰਚੇ ਸਤੇਫਾਨੋਸ ਦੀ ਮੌਜ਼ੂਦਾ ਸੈਸ਼ਨ ’ਚ ਕਲ ਕੋਰਟ ’ਤੇ ਇਹ 19ਵੀਂ ਜਿੱਤ ਹੈ ਤੇ ਸੈਸ਼ਨ ’ਚ ਉਨ੍ਹਾਂ ਦੀ ਇਹ ਓਵਰਆਲ 36ਵੀਂ ਜਿੱਤ ਹੈ ਜੋ ਮੌਜ਼ੂਦਾ ਸੈਸ਼ਨ ’ਚ ਸਾਂਝੇ ਤੌਰ ’ਤੇ ਵੱਧ ਹੈ ਫੈਡੇਰੀਕੋ ਡੇਲਬੋਨਿਸ ਨੇ ਵੀ 36 ਵੀਂ ਜਿੱਤ ਹਾਸਲ ਕੀਤੀ ਹੈ ਸਤੇਫਾਨੋਸ ਨੇ ਇਹ ਮੁਕਾਬਲਾ ਦੋ ਘੰਟੇ 38 ਮਿੰਟਾਂ ’ਚ ਜਿੱਤਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।