ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home ਇੱਕ ਨਜ਼ਰ ਹੋਂਡੁਰਸ &#821...

    ਹੋਂਡੁਰਸ ‘ਚ ਸੜਕ ਹਾਦਸੇ ‘ਚ ਸੱਤ ਮੌਤਾਂ

    ਹੋਂਡੁਰਸ ‘ਚ ਸੜਕ ਹਾਦਸੇ ‘ਚ ਸੱਤ ਮੌਤਾਂ

    ਤੋਗੁਸੀਗਾਲਪਾ। ਉੱਤਰੀ ਹੋਂਡੁਰਸ ਦੇ ਰਾਮਮਾਰਗ ‘ਤੇ ਵਾਪਰੇ ਸੜਕ ਹਾਦਸੇ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੈ ਕਿਹਾ ਕਿ ਇਸ ਹਾਦਸੇ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ।

    ਸਾਰੇ ਪੀੜਤ ਮੱਧ ਅਮਰੀਕਾ ਦੇ ਗੈਰੀਫੁਨਾ ਸਵਦੇਸ਼ੀ ਭਾਈਚਾਰੇ ਦੇ ਮੈਂਬਰ ਹਨ ਤੇ ਇਹ ਲੋਕ ਐਤਵਾਰ ਨੂੰ ਸਾਂਬੋ ਕ੍ਰੀਕ ‘ਚ ਪਾਰਟੀ ‘ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ ਉਦੋਂ ਉਨ੍ਹਾਂ ਦੀ ਗੱਡੀ ਰਾਜਮਾਰਗ ‘ਤੇ ਤਿਲਕ ਗਈ ਤੇ ਪੋਲ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਪੰਜ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦੋ ਵਿਅਕਤੀਆਂ ਨੇ ਨਜ਼ਦੀਕੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖਮੀ ਵਿਅਕਤੀਆਂ ਦਾ ਹਸਪਤਾਲ ‘ਚ ਇਲਾਜ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here