ਸਾਰੀ ਫਸਲ ਵੇਚ ਕੇ ਕਿਸਾਨ ਨੇ ਮੋਦੀ ਨੂੰ ਭੇਜੇ 1064 ਰੁਪਏ

letter by the name of Mr Onion

ਨਾਸਿਕ ਵਿੱਚ ਪਿਆਜ਼ ਦੀ ਉਤਪਾਦਨ ਵੱਧ : ਕਲੈਕਟਰ

ਮੁੰਬਈ। ਮਹਾਰਾਸ਼ਟਰ ਦੇ ਕਿਸਾਨ ਨੇ ਪਿਆਜ਼ ਦੀ ਪੂਰੀਫਸਲ ਵੇਚ ਕੇ ਵੱਟੇ 1064 ਰੁਪਏ ਪਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜ ਦਿੱਤੇ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋ ਪ੍ਰਧਾਨ ਮੰਤਰੀ ਦਫ਼ਤਰ ਨੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਨਾਸਿਕ ਦੇ ਕਲੈਕਟਰ ਸ਼ੀਸ਼ੀਕਾਂਤ ਮੰਗਰੂਲੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਾਮਲੇ ਦੀ ਪੂਰੀ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹ ਕਿ ਨਾਸਿਕ ਵਿੱਚ ਪਿਆਜ਼ ਦੀ ਉਤਪਾਦਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਲਈ ਉਹ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here