ਸਕੂਲੀ ਬੱਸ ਪਲਟੀ, ਕਈ ਬੱਚਿਆਂ ਦੇ ਲੱਗੀਆਂ ਸੱਟਾਂ

Road Accident

(ਮਨੋਜ) ਮਲੋਟ। ਰਾਮ ਨਗਰ ਵਿਖੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਬੱਸ ਪਲਟਣ ਨਾਲ ਪੰਜ ਛੇ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ। ਝੋਰੜਾਂ ਤੋਂ ਰਾਮ ਨਗਰ ਹੁੰਦਿਆਂ ਅÏਲਖ ਵਿਖੇ ਸਕੂਲ ਨੂੰ ਜਾ ਰਹੀ ਇੱਕ ਸਕੂਲ ਵੈਨ ਸਵੇਰੇ ਕਰੀਬ 9:30 ਵਜੇ ਰਾਮਨਗਰ ਵਿਖੇ ਪਲਟ ਗਈ। Road Accident

ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ’ਚ ਪਿਆ ਮੀਂਹ, ਚੰਡੀਗੜ੍ਹ ’ਚ ਹਲਕੀ ਬਾਰਿਸ਼, ਹਿਮਾਚਲ ’ਚ ਬਰਫ਼ਬਾਰੀ

ਪਿੰਡ ਵਾਸੀ ਸੀਨੀਅਰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਰਾਮ ਨਗਰ ਨੇ ਦੱਸਿਆ ਕਿ ਬੱਸ ਪਲਟਣ ਦਾ ਪਤਾ ਲੱਗਣ ’ਤੇ ਉਹ ਤੁਰੰਤ ਆਪਣੇ ਸਾਥੀਆਂ ਨਾਲ ਉਥੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ । ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ।

LEAVE A REPLY

Please enter your comment!
Please enter your name here