ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News Saint Dr. MSG...

    Saint Dr. MSG : ਸਾਧ-ਸੰਗਤ ਜੀ ਪਿਆਰੇ ਸਤਿਗੁਰੂ ਜੀ ਨਵੇਂ ਅੰਦਾਜ਼ ’ਚ, ਦਰਸ਼ਨਾਂ ਦਾ ਲਵੋ ਆਨੰਦ

    Saint Dr. MSG : ਸਾਧ-ਸੰਗਤ ਜੀ ਪਿਆਰੇ ਸਤਿਗੁਰੂ ਜੀ ਨਵੇਂ ਅੰਦਾਜ਼ ’ਚ, ਦਰਸ਼ਨਾਂ ਦਾ ਲਵੋ ਆਨੰਦ

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਰ ਰੋਜ਼ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਸਾਧ-ਸੰਗਤ ਨੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਠਿਆਈਆਂ ਵੰਡੀਆਂ ਅਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਵਿਖੇ ਪਹੁੰਚ ਕੇ ਲਾਈਵ ਦਰਸ਼ਨ ਕਰਨ ਉਪਰੰਤ ਸਾਧ-ਸੰਗਤ ਖੁਸ਼ੀ ਨਾਲ ਫੁੱਲੀ ਨਾ ਸਮਾ ਸਕੀ। ਸਾਧ ਸੰਗਤ ਆਪਣੇ ਮੁਰਸ਼ਿਦ ਦੇ ਆਗਮਨ ਦੀ ਖੁਸ਼ੀ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾ ਰਹੀ ਹੈ।

    ਸਾਧ-ਸੰਗਤ ’ਚ ਇਸ ਕਦਰ ਖੁਸ਼ੀ ਦੇਖੀ ਜਾ ਰਹੀ ਹੈ ਕਿ ਸਾਧ-ਸੰਗਤ ਵਾਰ ਵਾਰ ਪੂਜਨੀਕ ਗੁਰੂ ਜੀ ਦੀ ਵੀਡੀਓ ਕਲਿਪ ਦੇਖਕੇ ਉਨ੍ਹਾਂ ਨੂੰ ਸਜਦਾ ਕਰ ਰਹੀ ਹੈ। ਸਾਧ-ਸੰਗਤ ਦਾ ਕਹਿਣਾ ਹੈ ਕਿ ਲੰਮੀ ਉਡੀਕ ਤੋਂ ਬਾਅਦ ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਨੂੰ ਦੇਖ ਕੇ ਜੋ ਖੁਸ਼ੀ ਮਹਿਸੂਸ ਹੋਈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਆਪਣੀ ਪਾਵਨ ਬਖਸ਼ਿਸ਼ ਦੇ ਕੇ ਬਿਨਾਂ ਦੇਖੇ ਦੁਖੀ ਰੂਹਾਂ ਨੂੰ ਸ਼ਾਂਤ ਕੀਤਾ। ਆਓ ਵੱਖ-ਵੱਖ ਸ਼ੈਲੀਆਂ ਵਿੱਚ ਪੂਜਨੀਕ ਗੁਰੂ ਜੀ ਦੇ ਸੁੰਦਰ, ਪਿਆਰੇ ਸਰੂਪ ਨੂੰ ਵੇਖੀਏ…

    ਪੂਜਨੀਕ ਗੁਰੂ ਜੀ ਦੇ ਵੱਖ ਵੱਖ ਅੰਦਾਜ ’ਚ ਸੁੰਦਰ ਮਨਮੋਹਕ ਸਵਰੂਪ…

    Saint Dr. MSG Insan

    Saint Dr. MSG Insan

    Dr. MSG

    Guru ji

    saint Dr. MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here