ਪੂਜਨੀਕ ਪਿਤਾ ਜੀ ਆਪ ਜੀ ਦੇ ਪਿਆਰੇ ਅੱਖੀਆਂ ਦੇ ਤਾਰੇ ਰਹੇ ਉਡੀਕ
ਦੇਣ ਨੂਰੀ ਦਰਸ਼ ਦੀਦਾਰ ਪਿਆਰ ਹੀ ਪਿਆਰ ਆ ਜਾਓ ਨਜ਼ਦੀਕ
ਪੂਜਨੀਕ ਪਿਤਾ ਜੀ ਹੁਣ ਸਾਡੇ ਕੋਲ ਆ ਜਾਓ ਜੀ
ਇਸ ਪਵਿੱਤਰ ਅਵਤਾਰ ਮਹੀਨੇ ’ਚ ਰਹਿਮਤਾਂ ਦੇ ਭੰਡਾਰ ਲੁਟਾਓ ਜੀ
ਹੁਣ ਪਲ ਦੀ ਨਾ ਦੇਰ ਲਗਾਓ ਜੀ
ਜਲਦ ਨੂਰੀ ਦਰਸ਼ ਦੀਦਾਰ ਦੇਣ ਆ ਜਾਓ ਜੀ
ਅਸੀਂ ਚਰਨ ਕਮਲਾਂ ’ਚ ਆਪ ਜੀ ਨੂੰ ਕਰਦੇ ਹਾਂ ਅਰਦਾਸ
ਸੁਣ ਪੁਕਾਰ ਸੰਗਤ ਦੀ ਹੁਦ ਆ ਜਾਓ ਜੀ ਸਾਡੇ ਪਾਸ।
ਪਵਿੱਤਰ ਅਵਤਾਰ ਦਿਵਸ ਭੰਡਾਰਾ ਆਪ ਜੀ ਸੰਗ ਮਨਾਵਾਂਗੇ
ਆਪ ਜੀ ਤੋਂ ਅਥਾਹ ਪ੍ਰੇਮ ਤੇ ਰਹਿਮਤਾਂ ਦੇ ਸਮੁੰਦਰ ਪਾਵਾਂਗੇ।
ਬਿ੍ਰਜੇਸ਼ ਕੁਮਾਰ ਇੰਸਾਂ
ਬਲਾਕ ਭੰਗੀਦਾਸ
ਰੁੜਕੀ (ਹਰਿਦੁਆਰ)