Saint Dr. MSG ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਸਾਧ-ਸੰਗਤ ਨੇ ਕੀਤੀ ਲੰਗਰ ਦੀ ਸੇਵਾ
ਚੁਨਾਵੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਦੀ ਖੁਸ਼ੀ ਵਿੱਚ ਚੁਨਾਵੜ੍ਹ ਬਲਾਕ ਦੀ ਸਾਧ ਸੰਗਤ ਨੇ ਲੰਗਰ ਦੀ ਸੇਵਾ ਕੀਤੀ। ਲੰਗਰ ਦੀ ਸੇਵਾ ਭੈਣਾਂ ਸੰਤੋਸ਼ ਰਾਣੀ, ਸੀਤਾ ਰਾਣੀ, ਪੂਜਾ ਰਾਣੀ, ਬਲਵੀਰ ਕੌਰ, ਰਣਜੀਤ ਕੌਰ, ਗਗਨਦੀਪ, ਪਰਮਜੀਤ, ਬਲਜੀਤ ਕੌਰ, ਅਮਰਜੀਤ ਕੌਰ, ਕ੍ਰਿਸ਼ਨਾ ਬਜਾਜ, ਰਣਜੀਤ ਕੌਰ, ਰਮਨਦੀਪ ਕੌਰ, ਰੋਸ਼ਨੀ, ਸੀਮਾ, ਨੀਰੂ, ਪ੍ਰਵੀਨ, ਸਵਰਨਾ, ਰਮਨਜੋਤ, ਪ੍ਰੇਮਾ ਦੇਵੀ, ਸੁਨੀਤਾ, ਨਵਜੋਤ ਕੌਰ, ਇੰਦਰਾ, ਮਨਜੀਤ ਕੌਰ ਰਮਣਾ, ਇੰਦਰਾ ਦੇਵੀ ਚੰਦ, ਜਸਵੀਰ ਕੌਰ, ਮਨਜੀਤ ਕੌਰ, ਪਵਨਦੀਪ ਕੌਰ, ਕਰਮਜੀਤ ਕੌਰ, ਹਰਦੀਪ ਕੌਰ, ਨਿਸ਼ਾ ਕਾਲੜਾ, ਸੁਖਬੀਰ ਕੌਰ, ਜਸਵੀਰ ਕੌਰ, ਪਰਮੇਸ਼ਵਰੀ ਦੇਵੀ, ਕ੍ਰਿਸ਼ਨਾ ਦੇਵੀ, ਫੂਲਾ ਦੇਵੀ, ਪੂਜਾ ਇੰਸਾਂ, ਹਨੀ ਇੰਸਾਂ, ਪ੍ਰਮਿਲਾ, ਰਮਨਜੋਤ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਜਸਵੀਰ, ਜਸਵੀਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਸੁਖਦੀਪ ਕੌਰ, ਰਾਜਵਿੰਦਰ ਕੌਰ, ਰੀਨਾ ਭੈਣਾਂ ਨੇ ਗਰਮੀ ਵਿੱਚ ਲੰਗਰ ਬਣਾਉਣ ਦੀ ਸੇਵਾ ਕੀਤੀ।
ਬਹੁਤ ਜਿਆਦਾ ਗਰਮੀ ਹੋਣ ਦੇ ਬਾਵਜੂਦ ਦੀ ਭੈਣਾਂ ਲੰਗਰ ਦੀ ਸੇਵਾ ਕਰਦੀਆਂ ਰਹੀਆਂ। ਇਹ ਸਭ ਕੁਝ ਪੂਜਨੀਕ ਪਿਤਾ ਜੀ ਦੀ ਮਿਹਰ ਸਦਕਾ ਹੋਇਆ ਹੈ। ਅਵਤਾਰ ਸਿੰਘ, ਕਾਨ ਸਿੰਘ, ਗਿਆਨੀ ਰਾਮ, ਪਵਨ ਕੁਮਾਰ, ਰਾਮ ਦਾਤਾ, ਮਾਸਟਰ ਸੁਰਜੀਤ ਸਿੰਘ, ਜਗਜੀਤ ਸਿੰਘ, ਜਗਜੀਤ ਸਿੰਘ, ਬਨਵਾਰੀ ਕਾਲੜਾ, ਅਨੁਰਾਗ ਇੰਸਾਂ, ਮਨਮੀਤ ਸਿੰਘ, ਕ੍ਰਿਪਾਲ ਸਿੰਘ, ਜਗਜੀਤ ਸਿੰਘ, ਜਗਜੀਤ ਗੁਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਆਦਿ ਪ੍ਰੇਮੀਆਂ ਨੇ ਲੰਗਰ ਲਗਾਏ। ਲੰਗਰ ਬਣਾਉਣ ਵਿੱਚ ਰਹਿਮਤ ਸਿੰਘ, ਰਾਜੂ, ਆਤਮਾਰਾਮ ਮਾਸਟਰ, ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਸੇਵਾ ਕੀਤੀ। ਪਿਤਾ ਜੀ ਦੇ ਆਸ਼ੀਰਵਾਦ ਨਾਲ ਚੁਨਾਵਢ ਬਲਾਕ ਦੀ ਸੰਗਤ ਨੇ ਤਨ ਮਨ ਨਾਲ ਸੇਵਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ