ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਮਹਾਰਾਸ਼ਟਰ ਦੀ ...

    ਮਹਾਰਾਸ਼ਟਰ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

    Sadh-Sangat-of-Maharashtra-3-696x313

    ਮਹਾਰਾਸ਼ਟਰ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ

    ਨਾਗਪੁਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ ਦੇ ਬਲਾਕ ਨਾਗਪੁਰ ਦੀ ਸਾਧ-ਸੰਗਤ ਨੇ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ 10 ਲੋੜਵੰਦ ਪਰਿਵਾਰਾਂ ਨੂੰ 1 ਮਹੀਨੇ ਦਾ ਰਾਸ਼ਨ ਦਿੱਤਾ। ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਿੱਚ ਦ੍ਰਿੜ੍ਹ ਵਿਸ਼ਵਾਸ ਦਾ ਪ੍ਰਣ ਲਿਆ। ਇਸ ਮੌਕੇ ਭੰਗੀਦਾਸ ਸੰਜੇ ਇੰਸਾਂ, ਰਘੁਵੀਰ ਇੰਸਾਂ, ਗੁਰਦੀਪ ਇੰਸਾਂ, ਜਗਦੀਸ਼ ਇੰਸਾਂ, ਰਮੇਸ਼ ਇੰਸਾਂ, ਸਰਜੂਦਾਸ ਇੰਸਾਂ, ਪ੍ਰਮੋਦ ਇੰਸਾਂ, ਜਤਿੰਦਰ ਚੰਨੇ ਇੰਸਾਂ, ਡਾ. ਜਤਿੰਦਰ ਰਾਜਪੂਤ, ਹਰਿੰਦਰ ਇੰਸਾਨ, ਰਣਜੀਤ ਇੰਸਾਨ, ਅਮਰਤਪਾਲ ਇੰਸਾਂ, ਆਕਾਸ਼ ਇੰਸਾਂ ਅਤੇ ਸਤਵਿੰਦਰ ਇੰਸਾਂ, ਸ਼ਿਮਲਾ ਇੰਸਾਂ, ਬਿਮਲਾ ਇੰਸਾਂ, ਪ੍ਰਮਿਲਾ ਇੰਸਾਂ, ਅਰਚਨਾ ਇੰਸਾਂ, ਕਿਲਾਸ਼ੋ ਇੰਸਾਂ, ਬਲਬੀਰ ਇੰਸਾਨ, ਰੁਕਮਣੀ ਇੰਸਾਂ, ਵਰਸ਼ਾ ਇੰਸਾਂ, ਯੈਸਵਿਨੀ ਇੰਸਾਂ, ਸੁਨੀਤਾ ਇੰਸਾਂ ਰੇਖਾ ਇੰਸਾਂ, ਮਮਤਾ ਇੰਸਾਂ, ਚਰਨਜੀਤ ਇੰਸਾਂ, ਰੀਮਾ ਸਹਿਰ, ਖੁਸ਼ੀ ਇੰਸਾਂ, ਖੁਸ਼ਾਲੀ ਇੰਸਾਂ, ਸੋਨੂੰ ਇੰਸਾਂ, ਨੀਤਾ ਇੰਸਾਂ, ਪ੍ਰਿਆ ਰਾਜਪੂਤ ਅਤੇ ਪੁਰੀ ਸਾਧ-ਸੰਗਤ ਨੇ ਭਾਗ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here