ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home ਸੂਬੇ ਪੰਜਾਬ ਬਲਾਕ ਮਹਿਲਾਂ ਚ...

    ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਕੀਤਾ ਲੋੜਵੰਦ ਪਰਿਵਾਰ ਨੂੰ ਸਹਿਯੋਗ

    Sadh-Sangat of Block Mahilan Chowk Sachkahoon

    ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਕੀਤਾ ਲੋੜਵੰਦ ਪਰਿਵਾਰ ਨੂੰ ਸਹਿਯੋਗ

    (ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚਲਦਿਆਂ ਮਾਨਵਤਾ ਭਲਾਈ ਦੇ 135 ਕਾਰਜ ਆਏ ਦਿਨ ਕਰਦੀ ਰਹਿੰੰਦੀ ਹੈ ਜਿਨ੍ਹਾਂ ਵਿੱਚ ਲੋੜਵੰਦ ਪਰਿਵਾਰਾਂ ਦਾ ਇਲਾਜ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਲੋੜਵੰਦ ਨੂੰ ਰਾਸ਼ਨ ਵੰਡਣਾ, ਬਿਮਾਰਾ ਦਾ ਇਲਾਜ ਕਰਵਾਉਣਾ ਆਦਿ ਕੰਮ ਮੌਜੂਦ ਹਨ। ਇਸ ਕੜੀ ਦੇ ਤਹਿਤ ਡੇੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬਲਾਕ ਮਹਿਲਾਂ ਚੌਂਕ ਵੱਲੋਂ ਪਿੰਡ ਤਰੰਜੀਖੇੜਾ ਦੇ ਲੋੜਵੰਦ ਪਰਿਵਾਰ ਦੀ ਇੱਕ ਲੜਕੀ ਦੇ ਵਿਆਹ ’ਚ ਜ਼ਰੂਰੀ ਸਾਮਾਨ ਦੇ ਕੇ ਸਹਿਯੋਗ ਕੀਤਾ ਇਸ ਸਾਮਾਨ ’ਚ ਵਿਆਹ ਮੌਕੇ ਲੋੜ ਆਉਣ ਵਾਲਾ ਸਾਮਾਨ ਮੌਜ਼ੂਦ ਹੈ ਇਹ ਜਾਣਕਾਰੀ ਬਲਾਕ ਮਹਿਲਾਂ ਚੌਂਕ ਦੇ ਜ਼ਿੰਮੇਵਾਰ ਰਣਜੀਤ ਇੰਸਾਂ ਨੇ ਦਿੱਤੀ ਇਸ ਮੌਕੇ ਭੰਗੀਦਾਸ ਹਰਨੇਕ ਸਿੰਘ ਇੰਸਾਂ, ਜਗਦੀਸ ਇੰਸਾਂ, ਜੋਰਾ ਸਿੰਘ ਤੇ ਭੈਣਾਂ ਸਮੂਹ ਸਾਧ-ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ