ਵੈਬੀਨਾਰ ‘ਤੇ ਸਿੱਖਿਆ ਵਿਭਾਗ ਦਾ ਦਰਬਾਰ, ਅਧਿਆਪਕਾਂ ਦੇ ਮੌਕੇ ‘ਤੇ ਮਸਲੇ ਹੱਲ ਤਾਂ ਲੇਟ ਲਤੀਫ਼ ਕਰਮਚਾਰੀਆਂ ਖ਼ਿਲਾਫ਼ ਕਾਰਵਾਈ
ਹੁਸ਼ਿਆਰਪੁਰ ਡੀ.ਈ.ਓ. ਅਤੇ ਬੀ.ਈ.ਓ. ਦਫ਼ਤਰ ਦੇ ਅਧਿਕਾਰੀਆਂ ਕੋਲ ਨਹੀਂ ਸਨ ਜੁਆਬ, ਸੈਕਟਰੀ ਨੇ ਕਿਹਾ, ਬਹਾਨਾ ਮਾਰਨ ਤੋਂ ਇਲਾਵਾ ਨਹੀਂ ਇਨਾਂ ਨੂੰ ਕੋਈ ਕੰਮ
‘ਪ੍ਰਭ’ ਨੇ ਪਾਣੀ ‘ਚ ਵੀ ਨਾ ਬੁਝਣ ਦਿੱਤੀ ਵਿੱਦਿਆ ਦੀ ‘ਜੋਤ’
ਮਾਪਿਆਂ ਨਾਲ ਝੋਨਾ ਲਵਾਉਣ ਵੇਲੇ ਖੇਤ 'ਚੋਂ ਹੀ ਦੇ ਰਹੀ ਹੈ ਆਨਲਾਈਨ ਪ੍ਰੀਖਿਆ
ਬਠਿੰਡਾ, (ਸੁਖਜੀਤ ਮਾਨ)। ਕੁੱਝ ਕਰਨ ਦਾ ਜ਼ਜਬਾ ਹੋਵੇ ਤਾਂ ਮੁਸ਼ਕਿਲਾਂ ਰਾਹ ਛੱਡ ਦਿੰਦੀਆਂ ਨੇ । ਸਮਾਂ ਨਿੱਕਲ ਆਉਂਦਾ ਹੈ ਤੇ ਥਾਂ ਵੀ ਆਪੇ ਬਣ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਕੱਲ੍ਹ ਤੋਂ ਘੁੰਮ ਰਹੀ ਫੋਟੋ ਜਿਸ 'ਚ ਝੋਨਾ ਲਾਉਣ ਲਈ ਪ...
ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ
ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਡੇਰਾ ਸੱਚਾ ਸੌਦਾ ਇੱਕ ਪਾਕ ਪਵਿੱਤਰ ਸੰਸਥਾ ਹੈ ਜਿੱਥੇ ਸਭ ਨੂੰ ਪ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਸਲੀ ਸਬਕ ਪੜ੍ਹਾਇਆ ਜਾਂਦਾ ਹੈ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰ...
ਐਤਵਾਰ ਖਾਸ : ਕੋਰੋਨਾ ਕਾਰਨ ਬੇਰੰਗ ਹੋਈ ਜ਼ਿੰਦਗੀ ‘ਚ ਰੰਗ ਭਰ ਰਹੇ ਨੇ ਰੰਗਕਰਮੀ ਅਧਿਆਪਕ
ਰੰਗ ਹਰਜਿੰਦਰ ਅਤੇ ਅਮੋਲਕ ਸਿੱਧੂ ਵੱਲੋਂ ਇਕਾਂਗੀ 'ਨਾਇਕ' ਦੇ ਘਰਾਂ ਚ ਬੈਠਕੇ ਬੋਲੇ ਡਾਇਲਾਗ ਦੂਰਦਰਸ਼ਨ 'ਤੇ ਛਾਏ
ਬਠਿੰਡਾ, (ਸੁਖਜੀਤ ਮਾਨ) ਆਮ ਦਿਨਾਂ 'ਚ ਸਕੂਲਾਂ 'ਚ ਬੋਰਡ 'ਤੇ ਪੜ੍ਹਾਉਣ ਵਾਲੇ ਅਧਿਆਪਕ ਹੁਣ ਦੂਰਦਰਸ਼ਨ 'ਤੇ ਛਾਏ ਹੋਏ ਨੇ ਕੋਰੋਨਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦੂਰ ਕਰ ਦਿੱਤਾ ਸੀ ਪਰ ਦੂ...
ਪੁਲਿਸ ਮੇਰੇ ਪਿਤਾ ਨੂੰ ਮਰਨ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ : ਵਿਕਰਮ ਸਿੰਘ
ਕੁਝ ਦਿਨ ਪਹਿਲਾਂ ਆਤਮ ਹੱਤਿਆ ਕਰਨ ਵਾਲੇ ਬਨਾਰਸੀ ਪਿੰਡ ਦੇ ਬਸਾਊ ਸਿੰਘ ਨੇ ਕੀਤੀ ਇਨਸਾਫ ਦੀ ਅਪੀਲ
ਪੂਜਨੀਕ ਗੁਰੂ ਜੀ ਤੇ ਸ਼ਰਧਾਲੂਆਂ ‘ਤੇ ਬੇਅਦਬੀ ਦੇ ਦੋਸ਼ ਲਾਉਣੇ ਇੱਕ ਸੋਚੀ ਸਮਝੀ ਸਾਜਿਸ਼
ਡੇਰਾ ਸ਼ਰਧਾਲੂਆਂ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ
ਅਮਲੋਹ, (ਅਨਿਲ ਲੁਟਾਵਾ)। ਡੇਰਾ ਸੱਚਾ ਸੌਦਾ ਇੱਕ ਪਾਕ-ਪਵਿੱਤਰ ਸੰਸਥਾ ਹੈ ਅਤੇ ਗੁਰੂ ਜੀ ਵੱਲੋਂ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਧਰਮਾਂ ਅਨੁਸਾਰ ਆਪਣਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਗਈ ਹੈ। ਡੇਰਾ ਸੱਚਾ ਸੌਦਾ 'ਚ ਸਭ ਨੂੰ ਪ੍ਰੇਮ ਪਿਆ...
ਡੇਰਾ ਤੇ ਡੇਰਾ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੁਫਨੇ ‘ਚ ਵੀ ਨਹੀਂ ਸੋਚ ਸਕਦੇ
ਡੇਰੇ ਪ੍ਰਤੀ ਕਰੋੜਾਂ ਦਾ ਲੋਕਾਂ ਦਾ ਵਿਸ਼ਵਾਸ਼ ਸੀ, ਹੈ ਤੇ ਹਮੇਸ਼ਾ ਬਰਕਰਾਰ ਰਹੇਗਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਡੇਰਾ ਸੱਚਾ ਸੌਦਾ ਇੱਕ ਪਾਕ- ਪਵਿੱਤਰ ਸੰਸਥਾ ਹੈ, ਜਿੱਥੇ ਸਭ ਨੂੰ ਪ੍ਰ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਮਲੀ ਸਬਕ ਪੜ੍ਹਾਇਆ ਜਾਂਦਾ ਹੈ। ਖ਼ੁਦ ਪੂਜਨੀਕ ਗੁਰੂ ਸੰਤ ਡਾ. ਗੁਰਮ...
ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਆਗੂ ਨੇ ਕੀਤਾ ਖੁਲਾਸਾ
ਪੰਜਾਬ ਦਾ 82 ਫੀਸਦੀ ਇਲਾਕਾ ਨਸ਼ੇ ਦੀ ਚਪੇਟ ਵਿਚ ਹੈ, ਕਿਉਂਕਿ ਪੰਜਾਬ ਦੇ 22 ਵਿੱਚੋਂ 18 ਜ਼ਿਲ੍ਹੇ ਭਾਰਤ ਸਰਕਾਰ ਦੇ ਉਨ੍ਹਾਂ 272 ਜ਼ਿਲ੍ਹਿਆਂ ਦੀ ਸੂਚੀ ਵਿਚ ਆ ਗਏ ਹਨ, ਜੋ ਨਸ਼ੇ ਦੀ ਚਪੇਟ ਵਿਚ ਹਨ।
ਗਰਮੀ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ 3018 ਲੱਖ ਯੂਨਿਟ ‘ਤੇ ਪੁੱਜੀ
ਪਿਛਲੇ ਸਾਲ ਦਾ ਰਿਕਾਰਡ ਤੋੜਿਆ, ਸਰਕਾਰੀ ਥਰਮਲਾਂ ਦੇ ਅੱਠ ਯੂਨਿਟ ਚਾਲੂ, ਦਿਹਾਤੀ ਖੇਤਰਾਂ 'ਚ ਬਿਜਲੀ ਦੇ ਲੱਗ ਰਹੇ ਨੇ ਕੱਟ
ਪਟਿਆਲਾ, (ਖੁਸਵੀਰ ਸਿੰਘ ਤੂਰ)।
ਸੂਬੇ ਅੰਦਰ ਪੈ ਰਹੀ ਹੁੰਮਸ ਭਰੀ ਗਰਮੀ ਨੇ ਆਮ ਲੋਕਾਂ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਅੰਬਰੋਂ ਵਰ੍ਹ ਰਹੀ ਇਸ ਗਰਮੀ ਕਾਰਨ ਬਿਜਲੀ ਦੀ ਮੰਗ ਵੀ ...
ਹੁਣ ਸਰਕਾਰ ਨੇ ਯੂਨੀਵਰਸਿਟੀ ਅੰਦਰ ਵੀ ਸਲਾਹਕਾਰ ਲਾਉਣ ਦੀ ਨਵੀਂ ਪਿਰਤ ਪਾਈ
ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਸਲਾਹਕਾਰ ਲਾਉਣ 'ਤੇ ਯੂਨੀਵਰਸਿਟੀ 'ਚ ਵਿਰੋਧ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪੰਜਾਬ ਅੰਦਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਫਿੱਟ ਕਰਨ ਲਈ ਆਪਣੇ ਨਾਲ ਸਲਾਹਕਾਰਾਂ ਦੀ ਫੌਜ ਤਾਂ ਖੜ੍ਹੀ ਕੀਤੀ ਹੀ ਗਈ ਸੀ, ਹੁਣ ਵਿੱਦਿਅਕ ਅਦਾਰਿਆਂ 'ਚ ਵੀ ਇਹ ਪਿਰਤ ਪਾ ਦਿੱਤੀ ਗਈ ...