ਦੋ ਦਿਨਾਂ ‘ਚ ਕਰੀਬ ਡੇਢ ਕਰੋੜ ਦੀ ਸ਼ਰਾਬ ਪੀ ਗਏ ਸੰਗਰੂਰ ਦੇ ‘ਸ਼ਰਾਬੀ’
ਆਬਕਾਰੀ ਮਹਿਕਮਾ ਦੱਸ ਰਿਹੈ ਆਪਣੀ ਪ੍ਰਾਪਤੀ, ਕਰਫਿਊ 'ਚ ਨਸ਼ਾ ਸਪਲਾਈ ਟੁੱਟੀ ਸੀ, ਹੁਣ ਮੁੜ ਨਸ਼ੇੜੀ ਵਧਣ ਲੱਗੇ: ਬੁੱਧੀਜੀਵੀ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਚੱਲ ਰਹੇ ਕਰਫਿਊ ਤੇ ਲਾਕਡਾਊਨ ਕਾਰਨ ਜਿੱਥੇ ਸ਼ਰਾਬ ਦੇ ਠੇਕੇ ਵੀ ਬੰਦ ਸਨ, ਹੁਣ ਉੱਥੇ ਕਰਫਿਊ ਖੁੱਲ੍ਹਣ ਤੋਂ ਬਾਅਦ ਸ਼...
ਇੱਕ ਕੋਰੋਨਾ ਦੂਜਾ ਗਰਮੀ ਨੇ ਲੋਕੀਂ ਘਰਾਂ ‘ਚ ਡੱਕੇ
ਦੁਪਹਿਰ ਸਮੇਂ ਬਾਜ਼ਾਰਾਂ ਵਿੱਚ ਪਸਰ ਜਾਂਦਾ ਹੈ ਸੰਨਾਟਾ
ਏ.ਸੀ., ਕੂਲਰਾਂ ਦੀ ਵਿਕਰੀ ਹੋਈ ਤੇਜ਼
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਕੋਰੋਨਾ ਨੇ ਘਰਾਂ ਵਿੱਚ ਤਾੜ ਰੱਖਿਆ ਹੋਇਆ ਹੈ, ਹੁਣ ਜਦੋਂ ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦਿੱਤੀ ਗਈ ਤਾਂ ਕੁਦਰਤ ਨੇ ਇਕਦਮ ਤੇਜ਼ ਗਰਮੀ ਦਾ ਕਹਿਰ ਪ...
ਤੰਦੂਰ ਵਾਂਗ ਤਪੇ ਪੰਜਾਬ ‘ਚ ਬਿਜਲੀ ਦੀ ਮੰਗ ਛੜੱਪੇ ਮਾਰ ਵਧੀ
ਬਿਜਲੀ ਦੀ ਮੰਗ 7700 ਮੈਗਾਵਾਟ 'ਤੇ ਪੁੱਜੀ, ਪਿਛਲੇ ਸਾਲ ਸੀ 6774 ਮੈਗਾਵਾਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤੰਦੂਰ ਵਾਂਗ ਤਪ ਰਹੇ ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਹੋ ਗਿਆ ਹੈ। ਬਿਜਲੀ ਦੀ ਮੰਗ ਅੱਜ ਛੜੱਪੇ ਨਾਲ 7700 ਮੈਗਾਵਾਟ 'ਤੇ ਪੁੱਜ ਗਈ ਹੈ। ਬਿਜਲੀ ਦੀ ਵਧਦੀ ਮੰਗ ਕਾਰਨ ਪਾਵਰਕੌਮ...
‘ਸਰਕਾਰੀ ਡਾਂਗਾਂ’ ਖਾ ਕੇ ਵੀ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ‘ਚ ਵਧਾਉਣਗੇ ਬੱਚਿਆਂ ਦੇ ਦਾਖ਼ਲੇ
ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਜਥੇਬੰਦੀ ਨੇ ਲਿਆ ਫੈਸਲਾ
ਸੰਗਰੂਰ, (ਗੁਰਪ੍ਰੀਤ ਸਿੰਘ) ਨੌਕਰੀਆਂ ਹਾਸਲ ਕਰਨ ਲਈ ਕਈ ਵਾਰ 'ਸਰਕਾਰੀ ਡਾਂਗ' ਦਾ ਸ਼ਿਕਾਰ ਹੋਏ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਲੋਕਾਂ ਦੇ ਘਰਾਂ 'ਚ ਜਾ-ਜਾ ਬੂਹੇ ਖੜਕਾਉਣਗੇ ਇਸ ਦੇ ਇਵਜ਼ 'ਚ ਚਾਹੇ ਉਨ੍ਹਾਂ ...
ਮੰਤਰੀਆਂ ਨੂੰ ਨਹੀਂ ਮਿਲੇਗੀ ਚਾਹ-ਕੌਫ਼ੀ, ਸਮੋਸੇ ਕਚੌਰੀ ਦੀ ਵੀ ਸਪਲਾਈ ਬੰਦ, ਮਿਲੇਗਾ ਸਿਰਫ਼ ਡੱਬਾ ਬੰਦ ਲੱਸੀ-ਬਿਸਕੁਟ
ਗ੍ਰੀਨ-ਟੀ ਦੇ ਸ਼ੌਕੀਨ ਅਧਿਕਾਰੀਆਂ ਤੇ ਮੰਤਰੀਆਂ ਲਈ ਵੀ ਹੋ ਰਿਹਾ ਐ ਔਖਾ, ਘਰੋਂ ਲੈ ਕੇ ਆਉਣਾ ਪਏਗਾ ਗਰਮ ਪਾਣੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੰਤਰੀਆਂ ਨੂੰ ਹੁਣ ਸਿਵਲ ਸਕੱਤਰੇਤ ਵਿਖੇ ਚਾਹ ਕੌਫੀ ਦਾ ਸੁਆਦ ਨਹੀਂ ਮਿਲੇਗਾ, ਇੱਥੇ ਹੀ ਭੁੱਖ ਲੱਗਣ 'ਤੇ ਮਿਲਣ ਵਾਲਾ 'ਪਨੀਰ ਦੇ ਪਕੌੜੇ' ਤੇ ਕਚੌਰੀ ਸਣੇ ਸ...
ਘਰਾਂ ‘ਚੋਂ ਨਿਕਲੇ ਮਨੁੱਖ ਨੇ ਪੰਜਾਬ ਦੀ ਆਬੋ-ਹਵਾ ਨੂੰ ਮੁੜ ਪਲੀਤ ਕਰਨਾ ਕੀਤਾ ਸ਼ੁਰੂ
ਬਹੁਤ ਵਧੀਆ ਹੋਇਆ ਹਵਾ ਕੁਆਲਟੀ ਦਾ ਪੱਧਰ ਮੁੜ ਵਿਗੜਨ ਲੱਗਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਲਾਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਘਰਾਂ ਚੋਂ ਨਿੱਕਲੇ ਮਨੁੱਖਾਂ ਨੇ ਪੰਜਾਬ ਦੀ ਆਬੋ-ਹਵਾ ਨੂੰ ਮੁੜ ਪਲੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਘਰਾਂ 'ਚ ਕੈਦ ਕੀਤੇ ਮਨੁੱਖ ਕਰਕੇ ਜਿਹੜਾ ਵਾਤਾਵਰਨ ਦਹਾਕਿਆਂ ...
ਕੋਰੋਨਾ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖ਼ੂਨਦਾਨ ਕਰਕੇ ਬਚਾਉਣ ਲੱਗੇ ਜ਼ਿੰਦਗੀਆਂ
ਨਾਮ ਚਰਚਾ ਘਰ ਤਿਉਣਾ 'ਚ ਸੇਵਾਦਾਰਾਂ ਨੇ ਕੀਤਾ 50 ਯੂਨਿਟ ਖੂਨਦਾਨ, ਖੂਨ ਲੈਣ ਲਈ ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਤੋਂ ਪਹੁੰਚੀ ਟੀਮ
ਸੰਗਤ ਮੰਡੀ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਚੁੱਘੇ ਕਲਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਤਿਉਣਾ ਦੇ ਨ...
ਪੀਪੀਈ ਕਿੱਟਾਂ ਦੇ ਆਰਡਰ ਲੈਣ ਨੂੰ ਤਰਸੀ ਇੰਡਸਟਰੀ, 56 ਕੰਪਨੀਆਂ ਕੋਲ ਇਜਾਜ਼ਤ, ਮਿਲਿਆ ਸਿਰਫ਼ 18 ਨੂੰ ਆਰਡਰ
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਪੀਪੀਈ ਕਿੱਟਾਂ ਨੂੰ ਤਿਆਰ ਕਰਨ ਲਈ 56 ਇੰਡਸਟਰੀਆਂ ਕੀਤੀਆਂ ਗਈਆਂ ਸਥਾਪਿਤ
ਚੰਡੀਗੜ੍ਹ (ਅਸ਼ਵਨੀ ਚਾਵਲਾ) ਕੋਰੋਨਾ ਦੀ ਮਹਾਂਮਾਰੀ ਦੌਰਾਨ ਜਦੋਂ ਦੇਸ਼ ਭਰ ਵਿੱਚ ਪੀਪੀਈ ਕਿੱਟਾਂ ਦੀ ਘਾਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਸੀ ਤਾਂ ਉਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਲੁਧਿਆਣਾ ਵ...
ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ ਐ, ਰਹਿਣ ਨੂੰ ਥਾਂ ਨਹੀਂ, ਹੁਣ ਡੰਡੇ ਪੈਣ ਜਾਂ ਵੱਜੇ ਗੋਲੀ, ਮੁਰਾਦਾਬਾਦ ਹੀ ਜਾਵਾਂਗੇ
ਮੁਹਾਲੀ ਤੋਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋਏ ਇੱਕ ਪਰਿਵਾਰ ਨੇ ਸੁਣਾਈ ਦੁਖ ਭਰੀ ਕਹਾਣੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਮਕਾਨ ਮਾਲਕ ਨੇ ਘਰੋਂ ਬਾਹਰ ਕੱਢ ਦਿੱਤਾ ਹੈ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਦਿਹਾੜੀ ਨਾ ਲੱਗਣ ਕਰਕੇ ਕਿਰਾਇਆ ਨਹੀਂ ਦੇ ਸਕੇ ਸਨ।
ਹੁਣ ਆਸਮਾਨ ਹੇਠ ਰਹਿਣਾ ਮੁਸ਼ਕਲ ਹੈ, ਇਸ ਲਈ ਰੇਹੜੀ 'ਤੇ...
ਜ਼ਿਲ੍ਹਾ ਪਟਿਆਲਾ ਦੇ ਕੋਰੋਨਾ ਯੋਧੇ ਲਗਾਤਾਰ ਖੂਨਦਾਨ ਦੇਣ ਲਈ ਡਟੇ
ਬਲਾਕ ਲੋਚਮਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਰਜਿੰਦਰਾ ਬਲੱਡ ਬੈਂਕ ਵਿਖੇ 23 ਯੂਨਿਟ ਖੂਨਦਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਕੋਰੋਨਾ ਸੰਕਟ ਦੌਰਾਨ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ।ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਲੋਚਮ...