ਚੇਤਿਆਂ ‘ਚੋਂ ਕਿਰਦੇ ਜਾ ਰਹੇ ਸ਼ਬਦਾਂ ਦੀ ਸੰਭਾਲ ਕਰ ਰਿਹੈ ‘ਅੱਜ ਦਾ ਸ਼ਬਦ’
ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ 'ਚ ਮਿਲ ਰਹੀ ਹੈ ਮੱਦਦ
ਮਾਨਸਾ , (ਸੁਖਜੀਤ ਮਾਨ) ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੌਰਾਨ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਦੇ ਪੱਧਰ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ ਇਸੇ ਕੜੀ ਤਹਿਤ ਵਿਭਾਗ ...
ਮੌਸਮ ਹੋਇਆ ਝੋਨਾ ਲਾਉਣ ਦੇ ਅਨੂਕੁਲ : ਕਿਸਾਨਾਂ ਨੇ ਝੋਨੇ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਖਿੱਚੀਆਂ
ਕਿਸਾਨਾਂ ਨੂੰ ਮੁਢਲੇ ਪੜਾਅ 'ਤੇ ਮਜ਼ਦੂਰਾਂ ਦੀ ਪੈ ਸਕਦੀ ਹੈ ਤੋਟ
ਸੰਗਰੂਰ, (ਗੁਰਪ੍ਰੀਤ ਸਿੰਘ) ਕੁਦਰਤ ਇਸ ਵਾਰ ਕਿਸਾਨਾਂ ਤੇ ਪੂਰਨ ਮਿਹਰਬਾਨ ਲੱਗ ਰਹੀ ਹੈ ਕਿ ਕਿਉਂਕਿ ਝੋਨੇ ਦਾ ਸੀਜ਼ਨ ਐਨ ਸਿਰ ਤੇ ਹੋਣ ਕਾਰਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਭਾਰੀ ਬਰਸਾਤਾਂ ਪੈ ਰਹੀਆਂ ਹਨ ਬੀਤੇ ਕੱਲ੍ਹ ਬਰਨਾਲਾ, ਮੋਗਾ ਸਮੇਤ ਕਈ ...
ਅਣਗਹਿਲੀ : ਡੀਸੀ ਦਫ਼ਤਰ ਦੀਆਂ ਗੱਡੀਆਂ ਬਿਨਾ ਬੀਮਾ ਦੌੜਦੀਆਂ ਨੇ ਸੜਕਾਂ ‘ਤੇ
ਆਰ.ਟੀ.ਆਈ. ਦੀ ਰਿਪੋਰਟ ਨੇ ਸੱਚ ਤੋਂ ਚੁੱਕਿਆ ਪਰਦਾ
ਸਿਟੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਾਈ ਆਰਟੀਆਈ 'ਤੇ ਆਈ ਰਿਪੋਰਟ
ਤਪਾ ਮੰਡੀ (ਸੁਰਿੰਦਰ ਮਿੱਤਲ) ਕਾਨੂੰਨ ਅਨੁਸਾਰ ਕਿਸੇ ਵੀ ਵਾਹਨ ਚਾਲਕ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਸ਼ਰਤਾਂ ਪੂਰੀਆਂ ਨਾ ਕਰਨ 'ਤੇ ਉਸ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ ਤੇ ਵਾ...
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਨੇ ਖੇਤੀ ਅਰਥਚਾਰੇ ਨੂੰ ਝਪਟਣ ਲਈ ਕੀਤਾ ਰਾਹ ਪੱਧਰਾ
ਕਿਸਾਨ 5 ਜੂਨ ਨੂੰ ਕੇਂਦਰ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਸਾੜਨ ਕੇ ਅਰਥੀਆਂ-ਬੁਰਜ਼ਗਿੱਲ, ਜਗਮੋਹਨ
ਸਰਕਾਰੀ ਡੰਡੇ ਅੱਗੇ ਬੇਵਸ ਅਧਿਆਪਕ, ਸ਼ੁਰੂ ਹੋਇਆ ਦਾਖ਼ਲੇ ਦਾ ‘ਫਰਜ਼ੀਵਾੜਾ’
ਡੀ.ਈ.ਓ. ਰੋਜ਼ਾਨਾ ਪ੍ਰਿੰਸੀਪਲ ਤੋਂ ਮੰਗਦਾ ਐ ਰਿਪੋਰਟ ਤਾਂ ਪ੍ਰਿੰਸੀਪਲ ਅਧਿਆਪਕਾਂ ਨੂੰ ਪਾ ਰਿਹਾ ਐ ਜੋਰ
ਆਧਾਰ ਕਾਰਡ ਲੈ ਕੇ ਕੀਤੇ ਜਾ ਰਹੇ ਹਨ ਦਾਖ਼ਲੇ ਤਾਂ ਇੱਕ ਵਿਦਿਆਰਥੀ ਨੂੰ ਕਈ ਅਧਿਆਪਕ ਕਰ ਰਹੇ ਹਨ 'ਫੈਚ'
ਸਲਾਹਕਾਰਾਂ ਨੂੰ ਮੁੱਖ ਮੰਤਰੀ ਦਾ ਵਿਰੋਧ ਪਿਆ ਮਹਿੰਗਾ , ਖੂੰਜੇ ‘ਚ ਰੱਖੀ ਸਲਾਹਕਾਰਾਂ ਦੇ ਐਕਟ ਦੀ ਫਾਈਲ
ਸਲਾਹਕਾਰਾਂ ਨੂੰ ਲਾਉਣ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਬਿਲ
ਸਲਾਹਕਾਰ ਲਗਾਤਾਰ ਕਰ ਰਹੇ ਹਨ ਆਪਣੇ ਹੀ ਮੁੱਖ ਮੰਤਰੀ ਦੇ ਕੰਮਾਂ ਦਾ ਵਿਰੋਧ ਤਾਂ ਨਰਾਜ਼ ਹੋਈ ਅਮਰਿੰਦਰ ਸਿੰਘ
ਬਲਾਕ ਆਜ਼ਮ ਵਾਲਾ ਦੇ ਟ੍ਰਿਊ ਬਲੱਡ ਪੰਪਾਂ ਨੇ ਖੂਨਦਾਨ ਕੈਂਪ ‘ਚ ਕੀਤਾ 65 ਯੂਨਿਟ ਖੂਨਦਾਨ
ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਲੋੜਵੰਦਾਂ ਲਈ 550 ਮਾਸਕ ਬਣਾਕੇ ਭੇਂਟ ਕੀਤੇ
ਅਬੋਹਰ, (ਸੁਧੀਰ ਅਰੋੜਾ) ਵਿਸ਼ਵਭਰ 'ਚ ਕੋਵਿਡ-19 ਦੀ ਮਹਾਂਮਾਰੀ ਦੇ ਆਉਣ ਦੇ ਡਰ ਨਾਲ ਹਸਪਤਾਲਾਂ 'ਚ ਖ਼ੂਨਦਾਨੀਆਂ ਦੇ ਨਾ ਜਾਣ ਕਾਰਨ ਖੂਨ ਦੀ ਕਮੀ ਨਾਲ ਜੂਝ ਰਹੇ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦ...
ਝੋਨੇ ਦੀ ਲਵਾਈ ਦੇ ਭਾਅ ਕਰਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ‘ਚ ਪੈਦਾ ਹੋਣ ਲੱਗਾ ਰੱਫੜ
ਪਿੰਡਾਂ ਅੰਦਰ ਭਾਅ ਤੈਅ ਕਰਨ ਲਈ ਰੋਜ਼ਾਨਾ ਹੋ ਰਹੇ ਨੇ ਇਕੱਠ, ਸਿਰੇ ਨਹੀਂ ਚੜ੍ਹ ਰਹੇ ਫੈਸਲੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਤੋਂ ਬਾਅਦ ਪਿੰਡਾਂ ਅੰਦਰ ਝੋਨੇ ਦੀ ਲਵਾਈ ਦੇ ਭਾਅ ਨੂੰ ਲੈ ਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਿਚਾਲੇ ਰੱਫੜ ਵਧਦਾ ਜਾ ਰਿਹਾ ਹੈ। ਪਿੰਡਾਂ ਅੰਦਰ ਝੋਨੇ ਦ...
ਵਜ਼ੀਰਾਂ ਨੂੰ ਅਜੇ ਨਹੀਂ ਮਿਲਣਗੇ ਭੱਤੇ, ਤਨਖ਼ਾਹ ਦੇ ਨਾਲ ਭੱਤਿਆਂ ‘ਤੇ ਵੀ ਚੱਲੀ ਵਲੰਟਰੀ ਕੈਂਚੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 1 ਲੱਖ 54 ਹਜ਼ਾਰ ਤਾਂ ਵਜ਼ੀਰਾਂ ਨੂੰ 1 ਲੱਖ 10 ਹਜ਼ਾਰ ਦੀ ਹੋਈ ਕਟੌਤੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਵਜ਼ੀਰਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤਨਖ਼ਾਹ ਦੇ ਨਾਲ ਮਿਲਣ ਵਾਲੇ ਭੱਤੇ ਵੀ ਨਹੀਂ ਮਿਲਣਗੇ। ਸਰਕਾਰ ਵੱਲੋਂ ਤਨਖ਼ਾਹ ਦੇ ਨਾਲ ਹੀ ਭੱਤਿਆਂ 'ਤੇ ਵ...