ਪ੍ਰਧਾਨ ਮੰਤਰੀ ਨੂੰ ਪੈਸਾ ਵਾਪਸ ਦੇਣ ਦੀ ਸਲਾਹ ਦੇਣ ਵਾਲੇ ਅਮਰਿੰਦਰ ਸਿੰਘ ਖ਼ੁਦ ਲਈ ਬੈਠੇ ਹਨ ਚੀਨੀ ਕੰਪਨੀਆਂ ਤੋਂ ਲੱਖ ਰੁਪਏ
ਮੋਦੀ ਕੇਅਰਜ਼ 'ਚ ਹੀ ਨਹੀਂ ਪੰਜਾਬ ਕੋਰੋਨਾ ਰਲੀਫ਼ ਫੰਡ 'ਚ ਵੀ ਚੀਨੀ ਕੰਪਨੀਆਂ ਨੇ ਦਿੱਤੇ ਐ ਲੱਖਾਂ ਰੁਪਏ
ਚੀਨ ਦੀ ਵੱਡੀ ਮੋਬਾਇਲ ਕੰਪਨੀ ਮੋਬਾਇਲ ਕੰਪਨੀ ਸ਼ੀਓਮੀ ਨੇ ਦਿੱਤਾ ਸੀ 25 ਲੱਖ ਦਾ ਦਾਨ
ਸਿਸਟਮ ‘ਚ ਬਦਲਾਅ ਲਿਆਉਣ ਲਈ ਹੀ ਰਾਜਨੀਤੀ ‘ਚ ਆਈ ਹਾਂ : ਨਰਿੰਦਰ ਕੌਰ ਭਰਾਜ
ਆਪ ਦੀ ਜ਼ਿਲ੍ਹਾ ਸੰਗਰੂਰ ਦੀ ਯੂਥ ਪ੍ਰਧਾਨ ਭਰਾਜ ਨੇ 'ਸੱਚ ਕਹੂੰ' ਨਾਲ ਕੀਤੀ ਵਾਰਤਾਲਾਪ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੰਜਾਬ ਦੀਆਂ ਔਰਤਾਂ ਨੂੰ ਆਜ਼ਾਦੀ ਤੋਂ ਕੁਝ ਵਰ੍ਹੇ ਬਾਅਦ ਤੱਕ ਘਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਪਰ ਹੌਲੀ-ਹੌਲੀ ਸਮੇਂ ਦੇ ਗੇੜ ਬਦਲਣ ਨਾਲ ਅੱਜ ਦੀਆਂ ਮਹਿਲਾਵਾਂ ਹਰੇਕ ਖੇਤਰ...
ਦਰਦ ਬੇਰੁਜ਼ਗਾਰੀ ਦਾ : ਘਰ-ਘਰ ਰੁਜ਼ਗਾਰ ਦੇਣ ਦੀ ਪੋਲ ਖੋਲ੍ਹ ਰਿਹੈ ‘ਬੀਐੱਡ ਬਰਗਰ ਪੁਆਇੰਟ’
ਬੁਢਲਾਡਾ ਵਾਸੀ ਬੇਰੁਜ਼ਗਾਰ ਰਕੇਸ਼ ਕੁਮਾਰ ਨੇ ਖੋਲ੍ਹੀ ਬਰਗਰਾਂ ਦੀ ਦੁਕਾਨ
ਬੁਢਲਾਡਾ (ਮਾਨਸਾ) (ਸੁਖਜੀਤ ਮਾਨ) ਬੁਢਲਾਡਾ ਦਾ ਰਕੇਸ਼ ਕੁਮਾਰ ਬੀਐੱਡ, ਪੀ-ਟੈਟ ਪਾਸ ਹੈ ਸੀ-ਟੈਟ ਵੀ ਦੋ ਵਾਰ ਪਾਸ ਕਰ ਲਿਆ ਪਰ ਨੌਕਰੀ ਦੀ ਆਸ 'ਚੋਂ ਹਾਲੇ ਪਾਸ ਨਹੀਂ ਹੋਇਆ ਹੁਣ ਉਹ ਅਧਿਆਪਕ ਦੀ ਥਾਂ 'ਬਰਗਰਾਂ ਵਾਲਾ' ਬਣ ਗਿਆ ਘਰੇਲੂ ਕਬੀ...
ਜਦੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਚ ਹੀ ਸਮਾਜਿਕ ਦੂਰੀ ਦੇ ਨਿਯਮ ਖੰਭ ਲਾ ਕੇ ਉੱਡੇ
ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਦੀਆਂ ਮਾਰੂ ਨੀਤੀਆਂ ਖਿਲਾਫ਼ ਇੱਥੇ ਡੀਸੀ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਦੌਰਾਨ ਕੋਰੋਨਾ ਵਾਇਰਸ ਦੇ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡੀਆਂ ।
ਪੰਜਾਬ ਅੰਦਰ ਵਧੇ ਪਾਰੇ ਕਾਰਨ ਬਿਜਲੀ ਦੀ ਮੰਗ 12205 ਮੈਗਾਵਾਟ ‘ਤੇ ਪੁੱਜੀ
ਇੱਕ ਦਿਨ 'ਚ ਹੋਇਆ 400 ਤੋਂ ਵੱਧ ਮੈਗਾਵਾਟ ਦਾ ਵਾਧਾ
ਪਾਵਰਕੌਮ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਸ੍ਰੋਤਾਂ ਤੋਂ ਬਿਜਲੀ ਖਰੀਦਣ ਨੂੰ ਦੇ ਰਿਹੈ ਤਰਜੀਹ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਸਮਾਨੋਂ ਵਰ ਰਹੀ ਅੱਗ ਕਾਰਨ ਅਤੇ ਕਿਸਾਨਾਂ ਨੂੰ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਕਰਕੇ ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ...
ਕੋਰੋਨਾ ਲਾਕਡਾਊਨ ਨੇ ਮੂੱਧੇ ਮੂੰਹ ਸੁੱਟੀ ਮਾਰਕੀਟ
ਵੱਡੇ, ਛੋਟੇ ਤੇ ਆਮ ਦੁਕਾਨਦਾਰ ਆਏ ਮੰਦੀ ਦੀ ਮਾਰ ਹੇਠ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਕਾਰਨ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਬਣੇ ਹੋਏ ਹਾਲਾਤਾਂ ਕਾਰਨ ਮਾਰਕੀਟ ਵਿੱਚ ਸੁੰਨ ਪਸਰ ਚੁੱਕੀ ਹੈ ਜਿਸ ਦੀ ਚੱਕੀ ਵਿੱਚ ਹਰੇਕ ਵਰਗ ਦਾ ਦੁਕਾਨਦਾਰ ਪੀਸਿਆ ਜਾ ਰਿਹਾ ਹੈ 'ਸੱਚ ਕਹੂੰ' ਵੱਲੋਂ ਮਾਰਕੀਟ ...
ਦਿੱਲੀ ਸਰਕਾਰ ਨਹੀਂ ਕਰ ਰਹੀ ਐ ਪੰਜਾਬੀਆਂ ਦਾ ਇਲਾਜ਼, ਚੁੱਪ ਕਿਉਂ ਬੈਠਾ ਐ ਭਗਵੰਤ ਮਾਨ
ਸ਼੍ਰੋਮਣੀ ਅਕਾਲੀ ਦਲ ਦਾ ਭਗਵੰਤ ਮਾਨ ਨੂੰ ਵੱਡਾ ਸੁਆਲ, ਹੁਣ ਕਿੱਥੇ ਗਈ ਪੰਜਾਬ ਲਈ ਵਫ਼ਾਦਾਰੀ
ਕੇਜਰੀਵਾਲ ਵੱਲੋਂ ਕੋਰੋਨਾ ਸੰਕਟ ਨਾਲ ਗਲਤ ਤਰੀਕੇ ਨਜਿੱਠਣ ਖਿਲਾਫ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ ?
ਇਸ ਵਾਰ ਵੀ ਕਿਸਾਨਾਂ ਤੇ ਆਮ ਲੋਕਾਂ ਲਈ ਆਫ਼ਤ ਬਣ ਸਕਦੈ ਘੱਗਰ
ਪਿਛਲੇ ਸਾਲ ਨੁਕਸਾਨ ਹੋਣ ਦੇ ਬਾਵਜੂਦ ਘੱਗਰ ਦੇ ਮਾਮਲੇ ਨੂੰ ਲੈ ਕੇ ਸਰਕਾਰਾਂ ਨੇ ਇੱਕ ਧੇਲਾ ਵੀ ਜਾਰੀ ਨਹੀਂ ਕੀਤਾ
ਬੇ ਸਿੱਟਾ ਰਹੀਂ ਸਰਕਾਰ ਅਤੇ ਸਕੂਲ ਪ੍ਰਬੰਧਕਾਂ ਦੀ ਮੀਟਿੰਗ, ਨਹੀਂ ਹੋਇਆ ਸਕੂਲ ਫ਼ੀਸਾਂ ਸਬੰਧੀ ਫੈਸਲਾ
40 ਫੀਸਦੀ ਬੇਸਿਕ ਟਿਊਸ਼ਨ ਫੀਸ ਹੀ ਲੈਣ ਬਾਰੇ ਸਰਕਾਰੀ ਪਾਉਂਦੀ ਆ ਰਹੀ ਐ ਜੋਰ, ਸਕੂਲ ਪ੍ਰਬੰਧਕਾਂ ਨੇ ਨਕਾਰਿਆ
ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਅੱਜ ਤੋਂ, ਮਿਲੇਗੀ 8 ਘੰਟੇ ਬਿਜਲੀ ਸਪਲਾਈ
14 ਲੱਖ ਟਿਊਵੈੱਲ ਕੱਢਣਗੇ ਧਰਤੀ ਦਾ ਪਾਣੀ, ਪਾਵਰਕੌਮ ਦੇ ਸਿਰ ਵੱਧੇਗਾ ਅੱਜ ਤੋਂ ਭਾਰ