ਬ੍ਰਹਮ ਮਹਿੰਦਰਾ ਨੇ ਅਮਰਿੰਦਰ ਦਾ ਖੁੱਲ੍ਹ ਕੇ ਦਿੱਤਾ ਸਾਥ, ਨਵਜੋਤ ਸਿੱਧੂ ਨੂੰ ਮਿਲਣ ਤੋਂ ਨਾਂਹ, ਕਿਹਾ ਪਹਿਲਾਂ ਕੈੈਪਟਨ ਤੋਂ ਮਾਫੀ ਮੰਗੇ
ਸਾਰਿਆਂ ਨਾਲੋਂ ਸੀਨੀਅਰ ਕੈਬਨਿਟ ਮੰਤਰੀ ਨੇ ਸਾਥੀ ਮੰਤਰੀਆਂ ਨੂੰ ਅੜਨ ਲਈ ਕਿਹਾਟ
ਵਿਧਾਨ ਸਭਾ ’ਚ ਦੋਵੇਂ ਬੈਠਦੇ ਸਨ ਇੱਕੋ ਬੈਂਚ ’ਤੇ ਇਕੱਠੇ, ਹੁਣ ਮਿਲਣਾ ਤੱਕ ਨਹੀਂ ਚਾਹੁੰਦੇ ਬ੍ਰਹਮ ਮਹਿੰਦਰਾ
(ਅਸ਼ਵਨੀ ਚਾਵਲਾ), ਚੰਡੀਗੜ੍ਹ। ਨਵਜੋਤ ਸਿੱਧੂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰ...
ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਕੈਪਟਨ ਦੇ ਕਾਂਗਰਸੀਆਂ ਨੂੰ ਨਹੀਂ ਚਾਅ, ਲੱਡੂ ਵੀ ਨਾ ਸਰੇ
ਸ਼ਹਿਰ ਦਾ ਕੋਈ ਵੀ ਆਗੂ ਸਿੱਧੂ ਦੇ ਘਰ ਨਾ ਪੁੱਜਿਆ, ਸ਼ਹਿਰ ਅੰਦਰ ਮੋਤੀ ਮਹਿਲਾ ਵਾਲਿਆ ਦਾ ਦਬਦਬਾ
ਸਿੱਧੂ ਦੀ ਪ੍ਰਧਾਨਗੀ ਜ਼ਿਲ੍ਹਾ ਸੰਗਰੂਰ ’ਚ ਵਧਾਏਗੀ ਕਾਂਗਰਸ ਦੀ ਫੁੱਟ
ਸਿੰਗਲਾ ਤੇ ਧੀਮਾਨ ਧੜਿਆਂ ਵਿੱਚ ਨਹੀਂ ਇਕਸੁਰਤਾ
ਸਿੱਧੂ ਕੈਂਪ ਨੇ ਰਾਜਨੀਤਿਕ ਤਿਆਰੀ ਕੀਤੀ ਸ਼ੁਰੂ
ਗੁਰਪ੍ਰੀਤ ਸਿੰਘ, ਸੰਗਰੂਰ। ਨਵਜੋਤ ਸਿੱਧੂ ਦੀ ਪ੍ਰਧਾਨਗੀ ਜ਼ਿਲ੍ਹਾ ਸੰਗਰੂਰ ਦੀ ਕਾਂਗਰਸ ਪਾਰਟੀ ਵਿੱਚ ਆਗੂਆਂ ਦੇ ਆਪਸੀ ਪਾੜੇ ਨੂੰ ਹੋਰ ਵਧਾਵੇਗੀ। ਜ਼ਿਲ੍ਹਾ ਸੰਗਰੂਰ ਵਿੱਚ ਕਾਂਗਰਸ ਦੇ ਪ੍ਰਧਾਨ ਦੀ ਤਾਜਪੋਸ਼...
ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲਿਸੀਆ ਕਹਿਰ, ਗੁੱਤਾਂ ਪੁੱਟੀਆਂ, ਡੰਡੇ ਟੁੱਟੇ, ਪਏ ਨੀਲ
ਬੇਰੁਜ਼ਗਾਰ ਅਧਿਆਪਕਾਂ ਨੇ ਮੋਤੀ ਮਹਿਲ ਦੇ ਦੂਜੇ ਪਾਸਿਓਂ ਤੋੜੇ ਬੈਰੀਕੇਡ, ਘਿਰਾਓ ਦਾ ਕੀਤਾ ਯਤਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੋਤੀ ਮਹਿਲ ਦੇ ਘਿਰਾਓ ਦੌਰਾਨ ਪੁਲਿਸ ਨੇ ਅਧਿਆਪਕਾਂ ’ਤੇ ਜੰਮ ਕੇ ਲਾਠੀਚਾਰਜ ਕੀਤਾ। ਇੱਥੋਂ ਤੱਕ ਲੜਕੀਆਂ ਦੀਆਂ ਗੁੱਤਾਂ ਪੱੁਟ...
ਨੌਜਵਾਨ ਮੰਤਰੀਆਂ ਤੋਂ ਖ਼ਾਲੀ ਐ ਅਮਰਿੰਦਰ ਸਿੰਘ ਦੀ ਕੈਬਨਿਟ, ਫੇਰਬਦਲ ’ਚ ਵੀ ਯੂਥ ਦੀ ਆਸ ਘੱਟ
ਕੈਬਨਿਟ ’ਚ ਮੌਜੂਦਾ ਮੰਤਰੀ ਅਧਖੜ ਤੇ ਸੀਨੀਅਰ ਸਿਟੀਜ਼ਨਟ
ਕਾਂਗਰਸ ਪਾਰਟੀ ਦੇ 80 ਵਿਧਾਇਕਾਂ ਵਿੱਚੋਂ ਸਿਰਫ਼ 9 ਵਿਧਾਇਕ ਨੌਜਵਾਨ, ਪਹਿਲੀ ਵਾਰ ਜਿੱਤ ਕੇ ਆਏ ਵਿਧਾਨ ਸਭਾ
17 ਮੰਤਰੀਆਂ ਵਿੱਚੋਂ 16 ਮੰਤਰੀ 50 ਤੋਂ ਵੱਧ ਉਮਰ ਵਾਲੇ
ਅਸ਼ਵਨੀ ਚਾਵਲਾ, ਚੰਡੀਗੜ੍ਹ। ਦੇਸ਼ ਅਤੇ ਪੰਜਾਬ ਵਿੱਚ ਯੂਥ ਦੀ ਗੱਲ ਕਰਨ ਵ...
ਬਿਜਲੀ ਸੰਕਟ: ਪਾਵਰਕੌਮ ਖਰੀਦ ਰਿਹੈ ਰੋਜ਼ਾਨਾ ਲਗਭਗ 40 ਕਰੋੜ ਦੀ ਬਿਜਲੀ
1100 ਤੋਂ 1200 ਮੈਗਾਵਾਟ ਦੇ ਕਰੀਬ ਹੋ ਰਹੀ ਐ ਬਿਜਲੀ ਦੀ ਘਾਟਟ
ਝੋਨੇ ਲਈ ਸ਼ੁਰੂ ਕੀਤੀ ਬਿਜਲੀ ਸਪਲਾਈ ਤੋਂ ਬਾਅਦ ਹੀ ਬਣੀ ਹੋਈ ਐ ਮੁਸ਼ਕਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬਿਜਲੀ ਦੇ ਵਧੇ ਸੰਕਟ ਕਾਰਨ ਪਾਵਰਕੌਮ ਨੂੰ ਰੋਜਾਨਾ ਲਗਭਗ 40 ਕਰੋੜ ਰੁਪਏ ਦੀ ਬਿਜਲੀ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੰਘੇ ...
ਪੰਜਾਬ ਸਿਵਲ ਸਕੱਤਰੇਤ ’ਚ ਲੱਗੀ ਹੋਈ ਐ ਡੇਢ ਸਾਲ ਤੋਂ ਪਾਬੰਦੀ, ਨਹੀਂ ਹੋ ਸਕਦਾ ਕੋਈ ਵੀ ਦਾਖ਼ਲ
ਪੰਜਾਬ ਸਰਕਾਰ ਛੁੱਟੀ ’ਤੇ ਐ...
ਕੈਬਨਿਟ ਮੰਤਰੀਆਂ ਤੋਂ ਲੈ ਕੇ ਅਧਿਕਾਰੀਆਂ ਤੱਕ ਨੂੰ ਮਿਲਣ ਦੀ ਨਹੀਂ ਕਿਸੇ ਨੂੰ ਵੀ ਇਜਾਜ਼ਤ
23 ਮਾਰਚ 2021 ਤੋਂ ਹੀ ਲੱਗੀ ਹੋਈ ਐ ਪਾਬੰਦੀ, ਨਹੀਂ ਹੋ ਦਿੱਤਾ ਕਿਸੇ ਨੂੰ ਵੀ ਦਾਖ਼ਲ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਸਰਕਾਰ ਛੁੱਟੀ ’ਤੇ ਹੈ। ਇਹ ਛੁੱਟੀ ਕਦੋਂ ਖ਼ਤਮ ਹੋ...
ਰੱਦ ਹੋ ਸਕਦੇ ਨੇ ਬਿਜਲੀ ਸਮਝੌਤੇ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਰਣਨੀਤੀ ਬਣਾਉਣ ਦਾ ਕੰਮ ਸ਼ੁਰੂ
ਥੋੜ੍ਹੇ ਸਮੇਂ ਲਈ ਆਈ ਸਮੱਸਿਆ ਦਾ ਸਾਹਮਣਾ ਸੰਜਮ ਨਾਲ ਕਰਨ ਲਈ ਮੁੱਖ ਮੰਤਰੀ ਵੱਲੋਂ ਅਪੀਲਟ
ਖਰੀਦ ਸਮਝੌਤੇ (ਪੀ.ਪੀ.ਏ.) ਸਮੀਖਿਆ ਅਧੀਨ ਇਨ੍ਹਾਂ ਦੀ ਰੋਕਥਾਮ ਲਈ ਕਾਨੂੰਨੀ ਵਿਉਂਤਬੰਦੀ ਛੇਤੀ ਹੀ ਉਲੀਕੀ ਜਾਵੇਗੀ: ਮੁੱਖ ਮੰਤਰੀ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰ...
‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ
ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ...
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਅਸ਼ਵਨੀ ਚਾਵਲਾ, ਚੰਡੀਗੜ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਫਤ ਬਿਜਲੀ ਦੀ ਦਿੱਤੀ ਗਈ ਗਾਰੰਟੀ ਸਬੰਧੀ ਲਗਾਤਾਰ ਤਿੰਨ ਦਿਨ ਭੰਬਲਭੂਸਾ ਪਿਆ ਰਿਹਾ ਅੱਜ ਤੀਜੇ ਦਿਨ ਪਾਰਟੀ ਦੇ ਯੂਥ...